ਉਤੇ ਚੰਦੇਲ ਇਤੇ ਜਸਵਾਰਾ ॥

This shabad is on page 153 of Sri Dasam Granth Sahib.

ਚੌਪਈ

Choupaee ॥

CHAUPAI


ਜੁਧ ਭਯੋ ਇਹ ਭਾਂਤਿ ਅਪਾਰਾ

Judha Bhayo Eih Bhaanti Apaaraa ॥

ਬਚਿਤ੍ਰ ਨਾਟਕ ਅ. ੧੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਕਨ ਕੋ ਮਾਰਿਯੋ ਸਿਰਦਾਰਾ

Turkan Ko Maariyo Sridaaraa ॥

In this way, the great battle was fought, when the leader of the Turks (Muhammedans) was killed.

ਬਚਿਤ੍ਰ ਨਾਟਕ ਅ. ੧੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸ ਤਨ ਖਾਨ ਦਿਲਾਵਰ ਤਏ

Risa Tan Khaan Dilaavar Taee ॥

ਬਚਿਤ੍ਰ ਨਾਟਕ ਅ. ੧੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਸਊਰ ਪਠਾਵਤ ਭਏ ॥੧॥

Eitai Saoora Patthaavata Bhaee ॥1॥

On this Dilawar become very angry and sent a contingent of horsemen in this direction.1.

ਬਚਿਤ੍ਰ ਨਾਟਕ ਅ. ੧੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਪਠਿਓ ਉਨਿ ਸਿੰਘ ਜੁਝਾਰਾ

Autai Patthiao Auni Siaangha Jujhaaraa ॥

ਬਚਿਤ੍ਰ ਨਾਟਕ ਅ. ੧੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਭਲਾਨ ਤੇ ਖੇਦਿ ਨਿਕਾਰਾ

Tih Bhalaan Te Khedi Nikaaraa ॥

From the other side, Jujhar Singh was sent, who drove out the enemy from Bhallan immediately.

ਬਚਿਤ੍ਰ ਨਾਟਕ ਅ. ੧੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਗਜ ਸਿੰਘ ਪੰਮਾ ਦਲ ਜੋਰਾ

Eita Gaja Siaangha Paanmaa Dala Joraa ॥

ਬਚਿਤ੍ਰ ਨਾਟਕ ਅ. ੧੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਪਰੇ ਤਿਨ ਉਪਰ ਭੋਰਾ ॥੨॥

Dhaaei Pare Tin Aupar Bhoraa ॥2॥

On this side Gaj Singh and Pamma (Parmanand) assembled their forces and fell upon them early in the morning.2.

ਬਚਿਤ੍ਰ ਨਾਟਕ ਅ. ੧੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਜੁਝਾਰ ਸਿੰਘ ਭਯੋ ਆਡਾ

Autai Jujhaara Siaangha Bhayo Aadaa ॥

ਬਚਿਤ੍ਰ ਨਾਟਕ ਅ. ੧੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਰਨ ਖੰਭ ਭੂਮਿ ਰਨਿ ਗਾਡਾ

Jima Ran Khaanbha Bhoomi Rani Gaadaa ॥

On the other side Jujhar Singh stood firmly like a flagpost planted in the battlefield.

ਬਚਿਤ੍ਰ ਨਾਟਕ ਅ. ੧੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਡਾ ਚਲੈ ਹਾਡਾ ਚਲਿ ਹੈ

Gaadaa Chalai Na Haadaa Chali Hai ॥

ਬਚਿਤ੍ਰ ਨਾਟਕ ਅ. ੧੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਮੁਹਿ ਸੇਲ ਸਮਰ ਮੋ ਝਲਿ ਹੈ ॥੩॥

Saamuhi Sela Samar Mo Jhali Hai ॥3॥

Even the flagpost might be loosened, but the brave Rajput did not waver, he received the blows without flinching.3.

ਬਚਿਤ੍ਰ ਨਾਟਕ ਅ. ੧੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਟਿ ਚੜੈ ਦਲ ਦੋਊ ਜੁਝਾਰਾ

Baatti Charhai Dala Doaoo Jujhaaraa ॥

ਬਚਿਤ੍ਰ ਨਾਟਕ ਅ. ੧੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੇ ਚੰਦੇਲ ਇਤੇ ਜਸਵਾਰਾ

Aute Chaandela Eite Jasavaaraa ॥

The warriors of both armies moved in detachments, Raja of Chandel on that side and Raja of Jaswar on this side.

ਬਚਿਤ੍ਰ ਨਾਟਕ ਅ. ੧੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡਿਯੋ ਬੀਰ ਖੇਤ ਮੋ ਜੁਧਾ

Maandiyo Beera Kheta Mo Judhaa ॥

ਬਚਿਤ੍ਰ ਨਾਟਕ ਅ. ੧੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜਿਯੋ ਸਮਰ ਸੂਰਮਨ ਕ੍ਰੁਧਾ ॥੪॥

Aupajiyo Samar Sooraman Karudhaa ॥4॥

All the warriors were in great rage and the fight began in the battlefield.4.

ਬਚਿਤ੍ਰ ਨਾਟਕ ਅ. ੧੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਭਰੇ ਦੋਊ ਦਿਸ ਭਟ ਭਾਰੇ

Kopa Bhare Doaoo Disa Bhatta Bhaare ॥

ਬਚਿਤ੍ਰ ਨਾਟਕ ਅ. ੧੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਚੰਦੇਲ ਉਤੈ ਜਸਵਾਰੇ

Eitai Chaandela Autai Jasavaare ॥

The brave heroes of both the armies were in great anger, warriors of Chandel on this side and warriors of Jaswar on the other.

ਬਚਿਤ੍ਰ ਨਾਟਕ ਅ. ੧੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢੋਲ ਨਗਾਰੇ ਬਜੇ ਅਪਾਰਾ

Dhola Nagaare Baje Apaaraa ॥

ਬਚਿਤ੍ਰ ਨਾਟਕ ਅ. ੧੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮ ਰੂਪ ਭੈਰੋ ਭਭਕਾਰਾ ॥੫॥

Bheema Roop Bhairo Bhabhakaaraa ॥5॥

Many drums and trumpets resounded, the terrible Bhairo (the god of war) shouted.5.

ਬਚਿਤ੍ਰ ਨਾਟਕ ਅ. ੧੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ