ਛ੍ਵੈ ਨ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ ॥੨੪॥

This shabad is on page 159 of Sri Dasam Granth Sahib.

ਚਾਰਣੀ ਦੋਹਿਰਾ

Chaaranee Dohiraa ॥

CHAARNI. DOHRA


ਜਿਸ ਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ

Jisa No Saajan Raakhsee Dusman Kavan Bichaara ॥

To whomsoever the Lord protects, the enemy can do nothing to him.

ਬਚਿਤ੍ਰ ਨਾਟਕ ਅ. ੧੩ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛ੍ਵੈ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ ॥੨੪॥

Chhavai Na Sakai Tih Chhaahi Kou Nihphala Jaaei Gavaara ॥24॥

None can touch his shadow, the fool makes useless effort.24.

ਬਚਿਤ੍ਰ ਨਾਟਕ ਅ. ੧੩ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਸਾਧੂ ਸਰਨੀ ਪਰੇ ਤਿਨ ਕੇ ਕਵਣ ਬਿਚਾਰ

Je Saadhoo Sarnee Pare Tin Ke Kavan Bichaara ॥

Those who have taken refuge with the saints, what can be said about them?

ਬਚਿਤ੍ਰ ਨਾਟਕ ਅ. ੧੩ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੰਤਿ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੰਘਾਰਿ ॥੨੫॥

Daanti Jeebha Jima Raakhi Hai Dustta Arisatta Saanghaari ॥25॥

God saves from the inimical and wicked persons by destroying them, just as the tongue is protected within the teeth.25.

ਬਚਿਤ੍ਰ ਨਾਟਕ ਅ. ੧੩ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਾਹਜਾਦੇ ਅਹਦੀ ਆਗਮਨ ਬਰਨਨੰ ਨਾਮ ਤ੍ਰੋਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੩॥੪੬੦॥

Eiti Sree Bachitar Naatak Graanthe Saahajaade Va Ahadee Aagaman Barnnaan Naam Tarodasamo Dhiaaei Samaapatama Satu Subhama Satu ॥13॥460॥

End of the Thirteenth Chapter of BACHITTAR NATAK entitled ‘Description of the Arrival of Shahzada (the Prince) and the Officers’.13.460