ਚੌਪਈ ॥

This shabad is on page 159 of Sri Dasam Granth Sahib.

ਚੌਪਈ

Choupaee ॥

CHAUPAI


ਸਰਬ ਕਾਲ ਸਭ ਸਾਧ ਉਬਾਰੇ

Sarba Kaal Sabha Saadha Aubaare ॥

ਬਚਿਤ੍ਰ ਨਾਟਕ ਅ. ੧੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖੁ ਦੈ ਕੈ ਦੋਖੀ ਸਭ ਮਾਰੇ

Dukhu Dai Kai Dokhee Sabha Maare ॥

At all times, the Lord protected all the saints and hath killed all the malicious persons, subjecting them to great agony.

ਬਚਿਤ੍ਰ ਨਾਟਕ ਅ. ੧੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਦਭੁਤਿ ਗਤਿ ਭਗਤਨ ਦਿਖਰਾਈ

Adabhuti Gati Bhagatan Dikhraaeee ॥

ਬਚਿਤ੍ਰ ਨਾਟਕ ਅ. ੧੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੰਕਟ ਤੇ ਲਏ ਬਚਾਈ ॥੧॥

Sabha Saankatta Te Laee Bachaaeee ॥1॥

He hath exhibited His marvelous State to saints and hath saved them from all sufferings.1.

ਬਚਿਤ੍ਰ ਨਾਟਕ ਅ. ੧੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੰਕਟ ਤੇ ਸੰਤ ਬਚਾਏ

Sabha Saankatta Te Saanta Bachaaee ॥

ਬਚਿਤ੍ਰ ਨਾਟਕ ਅ. ੧੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੰਕਟ ਕੰਟਕ ਜਿਮ ਘਾਏ

Sabha Saankatta Kaanttaka Jima Ghaaee ॥

He hath saved His saints from all sufferings. He hath destroyed all the malevolent persons like the thorns.

ਬਚਿਤ੍ਰ ਨਾਟਕ ਅ. ੧੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸ ਜਾਨ ਮੁਰਿ ਕਰੀ ਸਹਾਇ

Daasa Jaan Muri Karee Sahaaei ॥

ਬਚਿਤ੍ਰ ਨਾਟਕ ਅ. ੧੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਹਾਥੁ ਦੈ ਲਯੋ ਬਚਾਇ ॥੨॥

Aapa Haathu Dai Layo Bachaaei ॥2॥

Considering me as His Servant, He hath helped me, and hath protected me with His own hands.2.

ਬਚਿਤ੍ਰ ਨਾਟਕ ਅ. ੧੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਜੋ ਜੋ ਮੈ ਲਖੇ ਤਮਾਸਾ

Aba Jo Jo Mai Lakhe Tamaasaa ॥

ਬਚਿਤ੍ਰ ਨਾਟਕ ਅ. ੧੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੋ ਕਰੋ ਤੁਮੈ ਅਰਦਾਸਾ

So So Karo Tumai Ardaasaa ॥

All hose spectacles which have been visualized by me, I dedicate all of them to Thee.

ਬਚਿਤ੍ਰ ਨਾਟਕ ਅ. ੧੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਪ੍ਰਭ ਕ੍ਰਿਪਾ ਕਟਾਛਿ ਦਿਖੈ ਹੈ

Jo Parbha Kripaa Kattaachhi Dikhi Hai ॥

ਬਚਿਤ੍ਰ ਨਾਟਕ ਅ. ੧੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤਵ ਦਾਸ ਉਚਾਰਤ ਜੈ ਹੈ ॥੩॥

So Tava Daasa Auchaarata Jai Hai ॥3॥

If Thou castest Thy Merciful glance at me, then Thy Servant shall utter all.3.

ਬਚਿਤ੍ਰ ਨਾਟਕ ਅ. ੧੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਿਹ ਬਿਧ ਮੈ ਲਖੇ ਤਮਾਸਾ

Jih Jih Bidha Mai Lakhe Tamaasaa ॥

ਬਚਿਤ੍ਰ ਨਾਟਕ ਅ. ੧੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਹਤ ਤਿਨ ਕੋ ਕੀਯੋ ਪ੍ਰਕਾਸਾ

Chahata Tin Ko Keeyo Parkaasaa ॥

The kinds of spectacles that I have seen, I want to enlighten (the world) about them.

ਬਚਿਤ੍ਰ ਨਾਟਕ ਅ. ੧੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੋ ਜਨਮ ਪੂਰਬਲੇ ਹੇਰੇ

Jo Jo Janaam Poorabale Here ॥

ਬਚਿਤ੍ਰ ਨਾਟਕ ਅ. ੧੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਹੋ ਸੁ ਪ੍ਰਭੁ ਪਰਾਕ੍ਰਮ ਤੇਰੇ ॥੪॥

Kahiho Su Parbhu Paraakarma Tere ॥4॥

All the past lives that have peeped into, I shall speak about them with Thy Power.4.

ਬਚਿਤ੍ਰ ਨਾਟਕ ਅ. ੧੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਕਾਲ ਹੈ ਪਿਤਾ ਅਪਾਰਾ

Sarba Kaal Hai Pitaa Apaaraa ॥

ਬਚਿਤ੍ਰ ਨਾਟਕ ਅ. ੧੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਬਿ ਕਾਲਿਕਾ ਮਾਤ ਹਮਾਰਾ

Debi Kaalikaa Maata Hamaaraa ॥

He, my Lord is Father and Destroyer of all, the goddess Kalika is my mother.

ਬਚਿਤ੍ਰ ਨਾਟਕ ਅ. ੧੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੂਆ ਗੁਰ ਮੁਰਿ ਮਨਸਾ ਮਾਈ

Manooaa Gur Muri Mansaa Maaeee ॥

ਬਚਿਤ੍ਰ ਨਾਟਕ ਅ. ੧੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਮੋ ਕੋ ਸੁਭ ਕ੍ਰਿਆ ਪੜਾਈ ॥੫॥

Jini Mo Ko Subha Kriaa Parhaaeee ॥5॥

The mind is my Guru and the discriminating intellect, the Guru’s wife is my mother, who hath taught me all about good deeds.5.

ਬਚਿਤ੍ਰ ਨਾਟਕ ਅ. ੧੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਮਨਸਾ ਮਨ ਮਯਾ ਬਿਚਾਰੀ

Jaba Mansaa Man Mayaa Bichaaree ॥

ਬਚਿਤ੍ਰ ਨਾਟਕ ਅ. ੧੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੁ ਮਨੂਆ ਕਹ ਕਹ੍ਯੋ ਸੁਧਾਰੀ

Guru Manooaa Kaha Kahaio Sudhaaree ॥

When I (as mind) reflected on the kindness of the discriminating intellect, the Guru0mind uttered his refined statement.

ਬਚਿਤ੍ਰ ਨਾਟਕ ਅ. ੧੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਚਰਿਤ ਪੁਰਾਤਨ ਲਹੇ

Je Je Charita Puraatan Lahe ॥

ਬਚਿਤ੍ਰ ਨਾਟਕ ਅ. ੧੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਤੇ ਅਬ ਚਹੀਅਤ ਹੈ ਕਹੇ ॥੬॥

Te Te Aba Chaheeata Hai Kahe ॥6॥

All the wonderful things that were comprehended by the ancient sages, I want to speak about all of them.6.

ਬਚਿਤ੍ਰ ਨਾਟਕ ਅ. ੧੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਕਾਲ ਕਰੁਣਾ ਤਬ ਭਰੇ

Sarba Kaal Karunaa Taba Bhare ॥

ਬਚਿਤ੍ਰ ਨਾਟਕ ਅ. ੧੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵਕ ਜਾਨਿ ਦਯਾ ਰਸ ਢਰੇ

Sevaka Jaani Dayaa Rasa Dhare ॥

Then my Lord, Destroyer of all, was filled with kindness and considering me as His servant, He was gracefully pleased.

ਬਚਿਤ੍ਰ ਨਾਟਕ ਅ. ੧੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੋ ਜਨਮੁ ਪੂਰਬਲੋ ਭਯੋ

Jo Jo Janmu Poorabalo Bhayo ॥

ਬਚਿਤ੍ਰ ਨਾਟਕ ਅ. ੧੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੋ ਸਭ ਸਿਮਰਣ ਕਰਿ ਦਯੋ ॥੭॥

So So Sabha Simarn Kari Dayo ॥7॥

The births of all the incarnations in the previous ages, He hath caused me to remember all of them.7.

ਬਚਿਤ੍ਰ ਨਾਟਕ ਅ. ੧੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਕੋ ਇਤੀ ਹੁਤੀ ਕਹ ਸੁਧੰ

Mo Ko Eitee Hutee Kaha Sudhaan ॥

ਬਚਿਤ੍ਰ ਨਾਟਕ ਅ. ੧੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਪ੍ਰਭ ਦਈ ਕ੍ਰਿਪਾ ਕਰਿ ਬੁਧੰ

Jasa Parbha Daeee Kripaa Kari Budhaan ॥

How could I have all this information? The Lord mercifully gave such intellect.

ਬਚਿਤ੍ਰ ਨਾਟਕ ਅ. ੧੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਕਾਲ ਤਬ ਭਏ ਦਇਆਲਾ

Sarba Kaal Taba Bhaee Daeiaalaa ॥

ਬਚਿਤ੍ਰ ਨਾਟਕ ਅ. ੧੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਹ ਰਛ ਹਮ ਕੋ ਸਬ ਕਾਲਾ ॥੮॥

Loha Rachha Hama Ko Saba Kaalaa ॥8॥

My Lord, the Destroyer of all, then became Benevolent, At all times, I gave the Protection of at that steel-incarnated Lord.8.

ਬਚਿਤ੍ਰ ਨਾਟਕ ਅ. ੧੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਕਾਲ ਰਛਾ ਸਭ ਕਾਲ

Sarba Kaal Rachhaa Sabha Kaal ॥

ਬਚਿਤ੍ਰ ਨਾਟਕ ਅ. ੧੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਹ ਰਛ ਸਰਬਦਾ ਬਿਸਾਲ

Loha Rachha Sarabdaa Bisaala ॥

At all times, Lord, Destroyer of all, protects me. That All-Pervading Lord is my Protector like Steel.

ਬਚਿਤ੍ਰ ਨਾਟਕ ਅ. ੧੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢੀਠ ਭਯੋ ਤਵ ਕ੍ਰਿਪਾ ਲਖਾਈ

Dheettha Bhayo Tava Kripaa Lakhaaeee ॥

ਬਚਿਤ੍ਰ ਨਾਟਕ ਅ. ੧੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਂਡੋ ਫਿਰੇ ਸਭਨ ਭਯੋ ਰਾਈ ॥੯॥

Aainado Phire Sabhan Bhayo Raaeee ॥9॥

Comprehending Thy Kindness, I have become fearless and in my pride, I consider myself as the king of all. 9.

ਬਚਿਤ੍ਰ ਨਾਟਕ ਅ. ੧੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਿਹ ਬਿਧਿ ਜਨਮਨ ਸੁਧਿ ਆਈ

Jih Jih Bidhi Janaamn Sudhi Aaeee ॥

ਬਚਿਤ੍ਰ ਨਾਟਕ ਅ. ੧੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮ ਤਿਮ ਕਹੇ ਗਿਰੰਥ ਬਨਾਈ

Tima Tima Kahe Grintha Banaaeee ॥

The way in which I came to know about the births of incarnations, in the same manner, I have rendered them in books.

ਬਚਿਤ੍ਰ ਨਾਟਕ ਅ. ੧੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮੇ ਸਤਿਜੁਗ ਜਿਹ ਬਿਧਿ ਲਹਾ

Parthame Satijuga Jih Bidhi Lahaa ॥

ਬਚਿਤ੍ਰ ਨਾਟਕ ਅ. ੧੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮੇ ਦੇਬਿ ਚਰਿਤ੍ਰ ਕੋ ਕਹਾ ॥੧੦॥

Parthame Debi Charitar Ko Kahaa ॥10॥

The way, in which I came to know about Satyuga, I have narrated it in the first poem of the miraculous feats of the goddess.10.

ਬਚਿਤ੍ਰ ਨਾਟਕ ਅ. ੧੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਹਿਲੇ ਚੰਡੀ ਚਰਿਤ੍ਰ ਬਨਾਯੋ

Pahile Chaandi Charitar Banaayo ॥

ਬਚਿਤ੍ਰ ਨਾਟਕ ਅ. ੧੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਖ ਸਿਖ ਤੇ ਕ੍ਰਮ ਭਾਖ ਸੁਨਾਯੋ

Nakh Sikh Te Karma Bhaakh Sunaayo ॥

The miraculous feats of goddess Chandi have been composed earlier, I have compsed (the same) in strict order from top to toe.

ਬਚਿਤ੍ਰ ਨਾਟਕ ਅ. ੧੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰ ਕਥਾ ਤਬ ਪ੍ਰਥਮ ਸੁਨਾਈ

Chhora Kathaa Taba Parthama Sunaaeee ॥

ਬਚਿਤ੍ਰ ਨਾਟਕ ਅ. ੧੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਚਾਹਤ ਫਿਰ ਕਰੌ ਬਡਾਈ ॥੧੧॥

Aba Chaahata Phri Karou Badaaeee ॥11॥

In the beginning I composed a comprehensive discourse, but now I want again to compose an Eulogy.11.

ਬਚਿਤ੍ਰ ਨਾਟਕ ਅ. ੧੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਰਬ ਕਾਲ ਕੀ ਬੇਨਤੀ ਬਰਨਨੰ ਨਾਮ ਚੌਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੪॥੪੭੧॥

Eiti Sree Bachitar Naatak Graanthe Sarab Kaal Kee Benatee Barnnaan Naam Choudasamo Dhiaaei Samaapatama Satu Subhama Satu ॥14॥471॥

End of Fourteenth Chapter of BACHITTAR NATAK entitled ‘Description of the Supplication to the Lord, Destroyer of All’.14.471.