ਚੰਡੀ ਚਰਿਤ੍ਰ (ਉਕਤਿ ਬਿਲਾਸ) ॥

This shabad is on page 162 of Sri Dasam Granth Sahib.

ਚੰਡੀ ਚਰਿਤ੍ਰ (ਉਕਤਿ ਬਿਲਾਸ)

Chaandi Charitar (aukati Bilaasa) ॥

NAME OF THE BANI.


ਵਾਹਿਗੁਰੂ ਜੀ ਕੀ ਫਤਹਿ

Ikoankaar Vaahiguroo Jee Kee Phatahi ॥

The Lord is one and the Victory is of the Lord.


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥


ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਲਿਖ੍ਯਤੇ

Atha Chaandi Charitar Aukati Bilaasa Likhite ॥

New begin the extraordinary feats from the Life of Chandi:


ਪਾਤਿਸਾਹੀ ੧੦

Paatisaahee 10 ॥


ਸ੍ਵੈਯਾ

Savaiyaa ॥

SWAYYA


ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ

Aadi Apaara Alekh Anaanta Akaal Abhekh Alakh Anaasaa ॥

The Lord is Primal, Infinite, Account less, Boundless, Deathless, Garbless, Incomprehensible and Eternal.

ਉਕਤਿ ਬਿਲਾਸ ਅ. ੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ

Kai Siva Sakata Daee Saruti Chaara Rajo Tama Sata Tihooaan Pur Baasaa ॥

He created Shiva-Shakti, forur Vedas and three modes of maya and Pervades in three worlds.

ਉਕਤਿ ਬਿਲਾਸ ਅ. ੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਉਸ ਨਿਸਾ ਸਸਿ ਸੂਰ ਕੇ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ

Diaus Nisaa Sasi Soora Ke Deepaka Srisatti Rachee Paancha Tata Parkaasaa ॥

He created day and night, the lamps of sun and moon and the whole world with five elements.

ਉਕਤਿ ਬਿਲਾਸ ਅ. ੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥

Bari Badhaaei Laraaei Suraasur Aapahi Dekhta Baittha Tamaasaa ॥1॥

He extended enmity and fight between the gods and demons and Himself seated (on His Throne) scans it.1.

ਉਕਤਿ ਬਿਲਾਸ ਅ. ੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ