ਰਚੋ ਚੰਡਿਕਾ ਕੀ ਕਥਾ ਬਾਣੀ ਸੁਭ ਸਭ ਹੋਇ ॥੨॥

This shabad is on page 162 of Sri Dasam Granth Sahib.

ਦੋਹਰਾ

Doharaa ॥

DOHRA


ਕ੍ਰਿਪਾ ਸਿੰਧੁ ਤੁਮਰੀ ਕ੍ਰਿਪਾ ਜੋ ਕਛ ਮੋ ਪਰਿ ਹੋਏ

Kripaa Siaandhu Tumaree Kripaa Jo Kachha Mo Pari Hoee ॥

O Ocean of Mercy, if Thy Grace is bestowed upon me:

ਉਕਤਿ ਬਿਲਾਸ ਅ. ੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਚੋ ਚੰਡਿਕਾ ਕੀ ਕਥਾ ਬਾਣੀ ਸੁਭ ਸਭ ਹੋਇ ॥੨॥

Racho Chaandikaa Kee Kathaa Baanee Subha Sabha Hoei ॥2॥

I may compose the story of Chandika and my poetry be all good.2.

ਉਕਤਿ ਬਿਲਾਸ ਅ. ੧ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਤਿ ਜਗਮਗੇ ਜਗਤ ਮੈ ਚੰਡ ਚਮੁੰਡ ਪ੍ਰਚੰਡ

Joti Jagamage Jagata Mai Chaanda Chamuaanda Parchaanda ॥

Thy light is shining in the world, O Powerful Chand-Chamunda!

ਉਕਤਿ ਬਿਲਾਸ ਅ. ੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜ ਦੰਡਨ ਦੰਡਨਿ ਅਸੁਰ ਮੰਡਨ ਭੁਇ ਨਵ ਖੰਡ ॥੩॥

Bhuja Daandan Daandani Asur Maandan Bhuei Nava Khaanda ॥3॥

Thou art the Punisher of the demons with Thy strong arms and art the Creator of the nine regions.3.

ਉਕਤਿ ਬਿਲਾਸ ਅ. ੧ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ