ਕਾਰਨ ਈਸ ਕਲਾ ਕਮਲਾ ਹਰਿ ਅਦ੍ਰਸੁਤਾ ਜਹ ਦੇਖੋ ਉਹੀ ਹੈ ॥

This shabad is on page 162 of Sri Dasam Granth Sahib.

ਸ੍ਵੈਯਾ

Savaiyaa ॥

SWAYYA


ਤਾਰਨ ਲੋਕ ਉਧਾਰਨ ਭੂਮਹਿ ਦੈਤ ਸੰਘਾਰਨ ਚੰਡਿ ਤੁਹੀ ਹੈ

Taaran Loka Audhaaran Bhoomahi Daita Saanghaaran Chaandi Tuhee Hai ॥

Thou art the same Chandika, who ferries across the people Thou art the redeemer of the earth and destroyer of the demons.

ਉਕਤਿ ਬਿਲਾਸ ਅ. ੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਰਨ ਈਸ ਕਲਾ ਕਮਲਾ ਹਰਿ ਅਦ੍ਰਸੁਤਾ ਜਹ ਦੇਖੋ ਉਹੀ ਹੈ

Kaaran Eeesa Kalaa Kamalaa Hari Adarsutaa Jaha Dekho Auhee Hai ॥

Thou art the cause of the Shakti of Shiva, Lakshmi of Vishnu and Parvati, the daughter of Himavan, wherever we see, Thou art there.

ਉਕਤਿ ਬਿਲਾਸ ਅ. ੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਮਸਤਾ ਮਮਤਾ ਨਮਤਾ ਕਵਿਤਾ ਕਵਿ ਕੇ ਮਨ ਮਧਿ ਗੁਹੀ ਹੈ

Taamsataa Mamataa Namataa Kavitaa Kavi Ke Man Madhi Guhee Hai ॥

Thou art Tams, the quality of morbidity, mineness and modesty Thou art poetry, latent in the mind of the poet.

ਉਕਤਿ ਬਿਲਾਸ ਅ. ੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੋ ਹੈ ਕੰਚਨ ਲੋਹ ਜਗਤ੍ਰ ਮੈ ਪਾਰਸ ਮੂਰਤਿ ਜਾਹਿ ਛੁਹੀ ਹੈ ॥੪॥

Keeno Hai Kaanchan Loha Jagatar Mai Paarasa Moorati Jaahi Chhuhee Hai ॥4॥

Thou art the philosopher’s stone in the world, which transforms the iron into gold that it touches.4.

ਉਕਤਿ ਬਿਲਾਸ ਅ. ੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ