ਤੋਟਕ ਛੰਦ ॥

This shabad is on page 163 of Sri Dasam Granth Sahib.

ਤੋਟਕ ਛੰਦ

Tottaka Chhaand ॥

TOTAK STANZA


ਮੁਨੀਸੁਰੋਵਾਚ

Muneesurovaacha ॥

The Great Sage said:


ਹਰਿ ਸੋਇ ਰਹੈ ਸਜਿ ਸੈਨ ਤਹਾ

Hari Soei Rahai Saji Sain Tahaa ॥

ਉਕਤਿ ਬਿਲਾਸ ਅ. ੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਜਾਲ ਕਰਾਲ ਬਿਸਾਲ ਜਹਾ

Jala Jaala Karaala Bisaala Jahaa ॥

The Lord was sleeping on an adorned bed, within the terrible and vast expanse of water.

ਉਕਤਿ ਬਿਲਾਸ ਅ. ੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਨਾਭਿ ਸਰੋਜ ਤੇ ਬਿਸੁ ਕਰਤਾ

Bhayo Naabhi Saroja Te Bisu Kartaa ॥

ਉਕਤਿ ਬਿਲਾਸ ਅ. ੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤ ਮੈਲ ਤੇ ਦੈਤ ਰਚੇ ਜੁਗਤਾ ॥੮॥

Saruta Maila Te Daita Rache Jugataa ॥8॥

From His navel-lotus Brahma was born, with some device, the demons were created from the dross of His ear.8.

ਉਕਤਿ ਬਿਲਾਸ ਅ. ੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁ ਕੈਟਭ ਨਾਮ ਧਰੇ ਤਿਨ ਕੇ

Madhu Kaittabha Naam Dhare Tin Ke ॥

ਉਕਤਿ ਬਿਲਾਸ ਅ. ੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਦੀਰਘ ਦੇਹ ਭਏ ਜਿਨ ਕੇ

Ati Deeragha Deha Bhaee Jin Ke ॥

They were named as Madhu and Kaitabh, their bodies were enormously great.

ਉਕਤਿ ਬਿਲਾਸ ਅ. ੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਦੇਖਿ ਲੁਕੇਸ ਡਰਿਓ ਹੀਅ ਮੈ

Tin Dekhi Lukesa Dariao Heea Mai ॥

ਉਕਤਿ ਬਿਲਾਸ ਅ. ੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਮਾਤ ਕੋ ਧਿਆਨੁ ਧਰਿਯੋ ਜੀਅ ਮੈ ॥੯॥

Jaga Maata Ko Dhiaanu Dhariyo Jeea Mai ॥9॥

Seeing them, Brahma became fearful, He contemplated in his mind on the universal mother.9.

ਉਕਤਿ ਬਿਲਾਸ ਅ. ੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ