ਦੋਹਰਾ ॥

This shabad is on page 165 of Sri Dasam Granth Sahib.

ਦੋਹਰਾ

Doharaa ॥

DOHRA


ਅਗਨਤ ਮਾਰੇ ਗਨੈ ਕੋ ਭਜੈ ਜੁ ਸੁਰ ਕਰਿ ਤ੍ਰਾਸ

Aganta Maare Gani Ko Bhajai Ju Sur Kari Taraasa ॥

Innumerable gods were killed and innumerable ran away in fear.

ਉਕਤਿ ਬਿਲਾਸ ਅ. ੨ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਰਿ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ ॥੧੯॥

Dhaari Dhiaan Man Sivaa Ko Takee Puree Kailaasa ॥19॥

All (the remaining) gods, meditating on Shiva, went towards Kailash mountain.19.

ਉਕਤਿ ਬਿਲਾਸ ਅ. ੨ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਨ ਕੋ ਧਨੁ ਧਾਮ ਸਭ ਦੈਤਨ ਲੀਓ ਛਿਨਾਇ

Devan Ko Dhanu Dhaam Sabha Daitan Leeao Chhinaaei ॥

The demons seized all the abodes and wealth of gods.

ਉਕਤਿ ਬਿਲਾਸ ਅ. ੨ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਕਾਢਿ ਸੁਰ ਧਾਮ ਤੇ ਬਸੇ ਸਿਵ ਪੁਰੀ ਜਾਇ ॥੨੦॥

Daee Kaadhi Sur Dhaam Te Base Siva Puree Jaaei ॥20॥

They drove them out of the city of gods, the gods then came to live in the city of Shiva.20.

ਉਕਤਿ ਬਿਲਾਸ ਅ. ੨ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕਿ ਦਿਵਸ ਬੀਤੇ ਤਹਾ ਨ੍ਹਾਵਨ ਨਿਕਸੀ ਦੇਵਿ

Kitaki Divasa Beete Tahaa Nahaavan Nikasee Devi ॥

After several days goddess came to take a bath there.

ਉਕਤਿ ਬਿਲਾਸ ਅ. ੨ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧਿ ਪੂਰਬ ਸਭ ਦੇਵਤਨ ਕਰੀ ਦੇਵਿ ਕੀ ਸੇਵ ॥੨੧॥

Bidhi Pooraba Sabha Devatan Karee Devi Kee Seva ॥21॥

All the gods, according to the prescribed method, made obeisance to her.21.

ਉਕਤਿ ਬਿਲਾਸ ਅ. ੨ - ੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ