ਦੋਹਰਾ ॥

This shabad is on page 165 of Sri Dasam Granth Sahib.

ਦੋਹਰਾ

Doharaa ॥

DOHRA


ਸੁਨਤ ਬਚਨ ਚੰਡਿਕਾ ਮਨ ਮੈ ਉਠੀ ਰਿਸਾਇ

Sunata Bachan Ee Chaandikaa Man Mai Autthee Risaaei ॥

Hearing These words, Chandika was filled with great rage in her mind.

ਉਕਤਿ ਬਿਲਾਸ ਅ. ੨ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਦੈਤਨ ਕੋ ਛੈ ਕਰਉ ਬਸਉ ਸਿਵਪੁਰੀ ਜਾਇ ॥੨੩॥

Sabha Daitan Ko Chhai Karu Basau Sivapuree Jaaei ॥23॥

She said, “I shall destroy all the demons, go and abide in the city of Shiva.23.

ਉਕਤਿ ਬਿਲਾਸ ਅ. ੨ - ੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤਨ ਕੇ ਬਧ ਕੋ ਜਬੈ ਚੰਡੀ ਕੀਓ ਪ੍ਰਕਾਸ

Daitan Ke Badha Ko Jabai Chaandi Keeao Parkaas ॥

When the idea of destroying the demons was given by Chandi

ਉਕਤਿ ਬਿਲਾਸ ਅ. ੨ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਸੰਖ ਅਉ ਅਸਤ੍ਰ ਸਭ ਸਸਤ੍ਰ ਆਇਗੇ ਪਾਸਿ ॥੨੪॥

Siaangha Saankh Aau Asatar Sabha Sasatar Aaeige Paasi ॥24॥

The lion, conch and all other weapons and arms came themselves to her.24.

ਉਕਤਿ ਬਿਲਾਸ ਅ. ੨ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਸੰਘਾਰਨ ਕੇ ਨਮਿਤ ਕਾਲ ਜਨਮੁ ਇਹ ਲੀਨ

Daita Saanghaaran Ke Namita Kaal Janmu Eih Leena ॥

It seemed that Death itself had taken the birth to destroy the demons.

ਉਕਤਿ ਬਿਲਾਸ ਅ. ੨ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਚੰਡਿ ਬਾਹਨ ਭਇਓ ਸਤ੍ਰਨ ਕਉ ਦੁਖੁ ਦੀਨ ॥੨੫॥

Siaangha Chaandi Baahan Bhaeiao Satarn Kau Dukhu Deena ॥25॥

The lion, who causes great suffering to the enemies, became the vehicle of the goddess Chandi.25.

ਉਕਤਿ ਬਿਲਾਸ ਅ. ੨ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ