ਸ੍ਵੈਯਾ ॥

This shabad is on page 167 of Sri Dasam Granth Sahib.

ਸ੍ਵੈਯਾ

Savaiyaa ॥

SWAYYA


ਲੈ ਕਰਿ ਚੰਡਿ ਕੁਵੰਡ ਪ੍ਰਚੰਡ ਮਹਾ ਬਰਬੰਡ ਤਬੈ ਇਹ ਕੀਨੋ

Lai Kari Chaandi Kuvaanda Parchaanda Mahaa Barbaanda Tabai Eih Keeno ॥

The mighty Chandika, taking the bow in her hand, in great rage, did this

ਉਕਤਿ ਬਿਲਾਸ ਅ. ੨ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਹੀ ਬਾਰ ਨਿਹਾਰਿ ਹਕਾਰਿ ਸੁਧਾਰਿ ਬਿਦਾਰ ਸਭੈ ਦਲ ਦੀਨੋ

Eeka Hee Baara Nihaari Hakaari Sudhaari Bidaara Sabhai Dala Deeno ॥

She scanned once all the army of the enemy and with terrible shout destroyed it.

ਉਕਤਿ ਬਿਲਾਸ ਅ. ੨ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਘਨੇ ਰਨ ਮਾਹਿ ਹਨੇ ਲਖਿ ਸ੍ਰੋਨ ਸਨੇ ਕਵਿ ਇਉ ਮਨੁ ਚੀਨੋ

Daita Ghane Ran Maahi Hane Lakhi Sarona Sane Kavi Eiau Manu Cheeno ॥

Seeing a large number of chopped and bleeding demons, the poet feels in his mind

ਉਕਤਿ ਬਿਲਾਸ ਅ. ੨ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਖਗਰਾਜ ਬਡੋ ਅਹਿਰਾਜ ਸਮਾਜ ਕੇ ਕਾਟਿ ਕਤਾ ਕਰਿ ਲੀਨੋ ॥੩੬॥

Jiau Khgaraaja Bado Ahiraaja Samaaja Ke Kaatti Kataa Kari Leeno ॥36॥

That Garuda had chopped the snakes into bits and thrown them helter-skelter.36.

ਉਕਤਿ ਬਿਲਾਸ ਅ. ੨ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ