ਦੋਹਰਾ ॥

This shabad is on page 167 of Sri Dasam Granth Sahib.

ਦੋਹਰਾ

Doharaa ॥

DOHRA


ਦੇਵੀ ਮਾਰੇ ਦੈਤ ਬਹੁ ਪ੍ਰਬਲ ਨਿਬਲ ਸੇ ਕੀਨ

Devee Maare Daita Bahu Parbala Nibala Se Keena ॥

The goddess killed many demons and made the strong ones weak.

ਉਕਤਿ ਬਿਲਾਸ ਅ. ੨ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਧਾਰਿ ਕਰਿ ਕਰਨ ਮੈ ਚਮੂੰ ਚਾਲ ਕਰਿ ਦੀਨ ॥੩੭॥

Sasatar Dhaari Kari Karn Mai Chamooaan Chaala Kari Deena ॥37॥

Holding the weapons in her hand, she made the forces of the enemy run away.37.

ਉਕਤਿ ਬਿਲਾਸ ਅ. ੨ - ੩੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੀ ਚਮੂੰ ਮਹਖਾਸੁਰੀ ਤਕੀ ਸਰਨਿ ਨਿਜ ਈਸ

Bhajee Chamooaan Mahakhaasuree Takee Sarni Nija Eeesa ॥

The army of Mahishasura ran away and sought the shelter of its king.

ਉਕਤਿ ਬਿਲਾਸ ਅ. ੨ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਜਾਇ ਤਿਨ ਇਉ ਕਹਿਓ ਹਨਿਓ ਪਦਮ ਭਟ ਬੀਸ ॥੩੮॥

Dhaaei Jaaei Tin Eiau Kahiao Haniao Padama Bhatta Beesa ॥38॥

It told him after running that twenty padam of the forces had been killd.38.

ਉਕਤਿ ਬਿਲਾਸ ਅ. ੨ - ੩੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਮਹਖਾਸੁਰ ਮੂੜ ਮਤਿ ਮਨ ਮੈ ਉਠਿਓ ਰਿਸਾਇ

Suni Mahakhaasur Moorha Mati Man Mai Autthiao Risaaei ॥

Hearing this, the foolish Mahishasura was highly enraged.

ਉਕਤਿ ਬਿਲਾਸ ਅ. ੨ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਗਿਆ ਦੀਨੀ ਸੈਨ ਕੋ ਘੇਰੋ ਦੇਵੀ ਜਾਇ ॥੩੯॥

Aagiaa Deenee Sain Ko Ghero Devee Jaaei ॥39॥

He ordered that the goddess be besiged.39.

ਉਕਤਿ ਬਿਲਾਸ ਅ. ੨ - ੩੯/(੨) - ਸ੍ਰੀ ਦਸਮ ਗ੍ਰੰਥ ਸਾਹਿਬ