ਸ੍ਵੈਯਾ ॥

This shabad is on page 167 of Sri Dasam Granth Sahib.

ਸ੍ਵੈਯਾ

Savaiyaa ॥

SWAYYA


ਬਾਤ ਸੁਨੀ ਪ੍ਰਭ ਕੀ ਸਭ ਸੈਨਹਿ ਸੂਰ ਮਿਲੇ ਇਕੁ ਮੰਤ੍ਰ ਕਰਿਓ ਹੈ

Baata Sunee Parbha Kee Sabha Sainhi Soora Mile Eiku Maantar Kariao Hai ॥

Listening to the words of their king, all the warriors together took this decision.

ਉਕਤਿ ਬਿਲਾਸ ਅ. ੨ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਪਰੇ ਚਹੂੰ ਓਰ ਤੇ ਧਾਇ ਕੈ ਠਾਟ ਇਹੈ ਮਨ ਮਧਿ ਕਰਿਓ ਹੈ

Jaaei Pare Chahooaan Aor Te Dhaaei Kai Tthaatta Eihi Man Madhi Kariao Hai ॥

That with firm determination in the mind, the goddess be attacked from all the four directions.

ਉਕਤਿ ਬਿਲਾਸ ਅ. ੨ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਹੀ ਮਾਰ ਪੁਕਾਰ ਪਰੇ ਅਸਿ ਲੈ ਕਰਿ ਮੈ ਦਲੁ ਇਉ ਬਿਹਰਿਓ ਹੈ

Maara Hee Maara Pukaara Pare Asi Lai Kari Mai Dalu Eiau Bihriao Hai ॥

With swords in their hands, and uttering loud shouts of “Kill, Kill”, the army of demons swarmed from all directions.

ਉਕਤਿ ਬਿਲਾਸ ਅ. ੨ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੇਰਿ ਲਈ ਚਹੂੰ ਓਰ ਤੇ ਚੰਡਿ ਸੁ ਚੰਦ ਮਨੋ ਪਰਵੇਖ ਪਰਿਓ ਹੈ ॥੪੦॥

Gheri Laeee Chahooaan Aor Te Chaandi Su Chaanda Mano Parvekh Pariao Hai ॥40॥

They all besieged Chandi from all the four sides, like the moon encircled amongst clouds.40.

ਉਕਤਿ ਬਿਲਾਸ ਅ. ੨ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਿ ਚਮੂੰ ਮਹਖਾਸੁਰ ਕੀ ਕਰਿ ਚੰਡ ਕੁਵੰਡ ਪ੍ਰਚੰਡ ਧਰਿਓ ਹੈ

Dekhi Chamooaan Mahakhaasur Kee Kari Chaanda Kuvaanda Parchaanda Dhariao Hai ॥

Scanning the army of Mahishasura, Chandika caught hold of her fierce bow.

ਉਕਤਿ ਬਿਲਾਸ ਅ. ੨ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਛਨ ਬਾਮ ਚਲਾਇ ਘਨੇ ਸਰ ਕੋਪ ਭਯਾਨਕ ਜੁਧੁ ਕਰਿਓ ਹੈ

Dachhan Baam Chalaaei Ghane Sar Kopa Bhayaanka Judhu Kariao Hai ॥

With anger, she waged the terrible war by showering the rain of her innumerable shafts.

ਉਕਤਿ ਬਿਲਾਸ ਅ. ੨ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੰਜਨ ਭੇ ਅਰਿ ਕੇ ਤਨ ਤੇ ਛੁਟ ਸ੍ਰਉਨ ਸਮੂਹ ਧਰਾਨਿ ਪਰਿਓ ਹੈ

Bhaanjan Bhe Ari Ke Tan Te Chhutta Saruna Samooha Dharaani Pariao Hai ॥

By chopping the forces of the enemy, such a great quantity of blood fell on the ground.

ਉਕਤਿ ਬਿਲਾਸ ਅ. ੨ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਠਵੋ ਸਿੰਧੁ ਪਚਾਯੋ ਹੁਤੋ ਮਨੋ ਯਾ ਰਨ ਮੈ ਬਿਧਿ ਨੇ ਉਗਰਿਓ ਹੈ ॥੪੧॥

Aatthavo Siaandhu Pachaayo Huto Mano Yaa Ran Mai Bidhi Ne Augariao Hai ॥41॥

As though the Lord-God hath created the eighth ocean alongwith already created seven oceans.41.

ਉਕਤਿ ਬਿਲਾਸ ਅ. ੨ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ