ਸ੍ਵੈਯਾ ॥

This shabad is on page 170 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਬਾਜਤ ਡੰਕ ਪੁਰੀ ਧੁਨ ਕਾਨਿ ਸੁ ਸੰਕਿ ਪੁਰੰਦਰ ਮੂੰਦਤ ਪਉਰੈ

Baajata Daanka Puree Dhuna Kaani Su Saanki Puraandar Mooaandata Pauri ॥

Hearing the sound of the war-trumpets and getting dubious in mind, Indra the portals of his citadel.,

ਉਕਤਿ ਬਿਲਾਸ ਅ. ੩ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਮੈ ਨਾਹਿ ਰਹੀ ਦੁਤਿ ਦੇਖਿ ਕੇ ਜੁਧ ਕੋ ਦੈਤ ਭਏ ਇਕ ਠਉਰੈ

Soora Mai Naahi Rahee Duti Dekhi Ke Judha Ko Daita Bhaee Eika Tthauri ॥

Considering the hesitation of the warriors to come forward for fight, all the demos gathered together at one place.,

ਉਕਤਿ ਬਿਲਾਸ ਅ. ੩ - ੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਪ ਸਮੁੰਦ੍ਰ ਉਠੇ ਸਿਗਰੇ ਬਹੁ ਭਾਰ ਭਈ ਧਰਨੀ ਗਤਿ ਅਉਰੈ

Kaanpa Samuaandar Autthe Sigare Bahu Bhaara Bhaeee Dharnee Gati Aauri ॥

Seeing their gathering, the oceans trembled and the movement of the earth changed with heavy burden.,

ਉਕਤਿ ਬਿਲਾਸ ਅ. ੩ - ੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੁ ਹਲਿਓ ਦਹਲਿਓ ਸੁਰ ਲੋਕ ਜਬੈ ਦਲ ਸੁੰਭ ਨਿਸੁੰਭ ਕੇ ਦਉਰੈ ॥੫੯॥

Meru Haliao Dahaliao Sur Loka Jabai Dala Suaanbha Nisuaanbha Ke Dauri ॥59॥

Seeing the forces of Sumbh and Nisumbh running. Sumeru mountain moved and the world of gods became agitated.59.,

ਉਕਤਿ ਬਿਲਾਸ ਅ. ੩ - ੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ