ਸ੍ਵੈਯਾ ॥

This shabad is on page 172 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਦੇਵ ਸੁਰੇਸ ਦਿਨੇਸ ਨਿਸੇਸ ਮਹੇਸ ਪੁਰੀ ਮਹਿ ਜਾਇ ਬਸੇ ਹੈ

Dev Suresa Dinesa Nisesa Mahesa Puree Mahi Jaaei Base Hai ॥

Indra, the king of gods, sun and moon all went to abide in the city of Shiva.,

ਉਕਤਿ ਬਿਲਾਸ ਅ. ੩ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਸ ਬੁਰੇ ਤਹਾ ਜਾਇ ਦੁਰੇ ਸਿਰ ਕੇਸ ਜੁਰੇ ਰਨ ਤੇ ਜੁ ਤ੍ਰਸੇ ਹੈ

Bhesa Bure Tahaa Jaaei Dure Sri Kesa Jure Ran Te Ju Tarse Hai ॥

They were in bad shape and because of the fear of war, the hair on their heads became of the fear of war, the hair on their heads became matted and enlarged.,

ਉਕਤਿ ਬਿਲਾਸ ਅ. ੩ - ੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਲ ਬਿਹਾਲ ਮਹਾ ਬਿਕਰਾਲ ਸੰਭਾਲ ਨਹੀ ਜਨੁ ਕਾਲ ਗ੍ਰਸੇ ਹੈ

Haala Bihaala Mahaa Bikaraala Saanbhaala Nahee Janu Kaal Garse Hai ॥

They had not been able to control themselves and in straitened circumstances, they appeared to be seized by death.,

ਉਕਤਿ ਬਿਲਾਸ ਅ. ੩ - ੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਹੀ ਬਾਰ ਪੁਕਾਰ ਕਰੀ ਅਤਿ ਆਰਤਵੰਤ ਦਰੀਨਿ ਧਸੇ ਹੈ ॥੭੩॥

Baara Hee Baara Pukaara Karee Ati Aaratavaanta Dareeni Dhase Hai ॥73॥

They seemed to be repeatedly calling for help and in great suffering lay concealed in caves.73.,

ਉਕਤਿ ਬਿਲਾਸ ਅ. ੩ - ੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ ਸੁਨੀ ਧੁਨਿ ਦੇਵਨ ਕੀ ਸਭ ਦਾਨਵ ਮਾਰਨ ਕੋ ਪ੍ਰਨ ਕੀਨੋ

Kaan Sunee Dhuni Devan Kee Sabha Daanva Maaran Ko Parn Keeno ॥

When the most powerful Chandika heard the cries of gods with her own ears, she avowed to kill all the demons.,

ਉਕਤਿ ਬਿਲਾਸ ਅ. ੩ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੁਇ ਕੈ ਪ੍ਰਤਛ ਮਹਾ ਬਰ ਚੰਡਿ ਸੁ ਕ੍ਰੁਧ ਹ੍ਵੈ ਜੁਧ ਬਿਖੈ ਮਨ ਦੀਨੋ

Huei Kai Partachha Mahaa Bar Chaandi Su Karudha Havai Judha Bikhi Man Deeno ॥

The mighty goddess manifested herself and in great rage, she engrossed her mind in thoughts of war.,

ਉਕਤਿ ਬਿਲਾਸ ਅ. ੩ - ੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਲ ਕੋ ਫੋਰ ਕੈ ਕਾਲੀ ਭਈ ਲਖਿ ਤਾ ਛਬਿ ਕੋ ਕਬਿ ਕੋ ਮਨ ਭੀਨੋ

Bhaala Ko Phora Kai Kaalee Bhaeee Lakhi Taa Chhabi Ko Kabi Ko Man Bheeno ॥

At that juncture, the goddess Kali appeared by bursting. Her forehead, visualizing this it appeared to the poet’s mind,

ਉਕਤਿ ਬਿਲਾਸ ਅ. ੩ - ੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਸਮੂਹਿ ਬਿਨਾਸਨ ਕੋ ਜਮ ਰਾਜ ਤੇ ਮ੍ਰਿਤ ਮਨੋ ਭਵ ਲੀਨੋ ॥੭੪॥

Daita Samoohi Binaasan Ko Jama Raaja Te Mrita Mano Bhava Leeno ॥74॥

That in order to destroy all the demos, the death had incarnated in the form of Kali.74.,

ਉਕਤਿ ਬਿਲਾਸ ਅ. ੩ - ੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਕ੍ਰਿਪਾਨ ਧਰੇ ਬਲਵਾਨ ਸੁ ਕੋਪ ਕੈ ਬਿਜੁਲ ਜਿਉ ਗਰਜੀ ਹੈ

Paan Kripaan Dhare Balavaan Su Kopa Kai Bijula Jiau Garjee Hai ॥

That powerful goddess, taking the sword in her hand, in great ire, thundered like lightning.,

ਉਕਤਿ ਬਿਲਾਸ ਅ. ੩ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੁ ਸਮੇਤ ਹਲੇ ਗਰੂਏ ਗਿਰ ਸੇਸ ਕੇ ਸੀਸ ਧਰਾ ਲਰਜੀ ਹੈ

Meru Sameta Hale Garooee Gri Sesa Ke Seesa Dharaa Larjee Hai ॥

Hearing her thunder, the great mountains like Sumeru shook and the earth resting on the hood of Sheshnaga trembled.,

ਉਕਤਿ ਬਿਲਾਸ ਅ. ੩ - ੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਧਨੇਸ ਦਿਨੇਸ ਡਰਿਓ ਸੁਨ ਕੈ ਹਰਿ ਕੀ ਛਤੀਆ ਤਰਜੀ ਹੈ

Barhama Dhanesa Dinesa Dariao Suna Kai Hari Kee Chhateeaa Tarjee Hai ॥

Brahma, Kuber, Sun etc., were frightened and the chest of Shiva throbbed.,

ਉਕਤਿ ਬਿਲਾਸ ਅ. ੩ - ੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਪ੍ਰਚੰਡ ਅਖੰਡ ਲੀਏ ਕਰਿ ਕਾਲਿਕਾ ਕਾਲ ਹੀ ਜਿਉ ਅਰਜੀ ਹੈ ॥੭੫॥

Chaanda Parchaanda Akhaanda Leeee Kari Kaalikaa Kaal Hee Jiau Arjee Hai ॥75॥

Highly glorious Chandi, in her blanced state, creating Kalika like death, spoke thus.75.,

ਉਕਤਿ ਬਿਲਾਸ ਅ. ੩ - ੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ