ਸ੍ਵੈਯਾ ॥

This shabad is on page 173 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਬੈਠ ਤਬੈ ਗਿਰਿਜਾ ਅਰੁ ਦੇਵਨ ਬੁਧਿ ਇਹੈ ਮਨ ਮਧਿ ਬਿਚਾਰੀ

Baittha Tabai Girijaa Aru Devan Budhi Eihi Man Madhi Bichaaree ॥

Then the goddess Parvati together with the gods, reflected thus in their minds,

ਉਕਤਿ ਬਿਲਾਸ ਅ. ੩ - ੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧ ਕੀਏ ਬਿਨੁ ਫੇਰ ਫਿਰੈ ਨਹਿ ਭੂਮਿ ਸਭੈ ਅਪਨੀ ਅਵਧਾਰੀ

Judha Keeee Binu Phera Phrii Nahi Bhoomi Sabhai Apanee Avadhaaree ॥

That the demons are considering the earth as their own, it is futile to get it back without the war.,

ਉਕਤਿ ਬਿਲਾਸ ਅ. ੩ - ੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਕਹਿਓ ਅਬ ਢੀਲ ਬਨੇ ਨਹਿ ਮਾਤ ਸੁਨੋ ਯਹ ਬਾਤ ਹਮਾਰੀ

Eiaandar Kahiao Aba Dheela Bane Nahi Maata Suno Yaha Baata Hamaaree ॥

Indra said, “O mother, listen to my supplication, we should not delay any more.”,

ਉਕਤਿ ਬਿਲਾਸ ਅ. ੩ - ੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤਨ ਕੇ ਬਧ ਕਾਜ ਚਲੀ ਰਣਿ ਚੰਡ ਪ੍ਰਚੰਡ ਭੁਜੰਗਨਿ ਕਾਰੀ ॥੭੮॥

Daitan Ke Badha Kaaja Chalee Rani Chaanda Parchaanda Bhujangni Kaaree ॥78॥

Then the mighty Chhandi like a terrible black she-serpent, moved into the battlefield, in order to kill the demons.78.,

ਉਕਤਿ ਬਿਲਾਸ ਅ. ੩ - ੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਸੇ ਤਨ ਖੰਜਨ ਸੇ ਦ੍ਰਿਗ ਕੰਜਨ ਕੀ ਸੁਖਮਾ ਸਕੁਚੀ ਹੈ

Kaanchan Se Tan Khaanjan Se Driga Kaanjan Kee Sukhmaa Sakuchee Hai ॥

The body of the goddess is like gold, and her eyes are like the eyes of mamola (wagtail), before which the beauty of lotus in feeling shy.,

ਉਕਤਿ ਬਿਲਾਸ ਅ. ੩ - ੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰਤਾਰ ਸੁਧਾ ਕਰ ਮੈ ਮਧ ਮੂਰਤਿ ਸੀ ਅੰਗ ਅੰਗ ਰਚੀ ਹੈ

Lai Kartaara Sudhaa Kar Mai Madha Moorati See Aanga Aanga Rachee Hai ॥

It seems that the creator, taking ambrosia in His hand, hath created an entity, saturated with nectar in every limb.,

ਉਕਤਿ ਬਿਲਾਸ ਅ. ੩ - ੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਨ ਕੀ ਸਰ ਕੋ ਸਸਿ ਨਾਹਿਨ ਅਉਰ ਕਛੂ ਉਪਮਾ ਬਚੀ ਹੈ

Aann Kee Sar Ko Sasi Naahin Aaur Kachhoo Aupamaa Na Bachee Hai ॥

The moon doth not present an appropriate comparison for the face of goddess, nothing else also cannot be compared.,

ਉਕਤਿ ਬਿਲਾਸ ਅ. ੩ - ੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਿੰਗ ਸੁਮੇਰ ਕੇ ਚੰਡਿ ਬਿਰਾਜਤ ਮਾਨੋ ਸਿੰਘਾਸਨ ਬੈਠੀ ਸਚੀ ਹੈ ॥੭੯॥

Sringa Sumera Ke Chaandi Biraajata Maano Siaanghaasan Baitthee Sachee Hai ॥79॥

The goddess sitting on the summit of Sumeru appears like the queen of Indra (Sachi) seated on her throne.79.,

ਉਕਤਿ ਬਿਲਾਸ ਅ. ੩ - ੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ