ਕਬਿਤੁ ॥

This shabad is on page 174 of Sri Dasam Granth Sahib.

ਕਬਿਤੁ

Kabitu ॥

KABIT,


ਮੀਨ ਮੁਰਝਾਨੇ ਕੰਜ ਖੰਜਨ ਖਿਸਾਨੇ ਅਲਿ ਫਿਰਤ ਦਿਵਾਨੇ ਬਨਿ ਡੋਲੈ ਜਿਤ ਤਿਤ ਹੀ

Meena Murjhaane Kaanja Khaanjan Khisaane Ali Phrita Divaane Bani Dolai Jita Tita Hee ॥

“Seeing the playfulness of the eyes, the big fish becomes shy, the tenderness makes the lotus shyful and the beauty makes the wagtail coy, considering the face as lotus, the black bees in their madness wander hither and thither in the forest.

ਉਕਤਿ ਬਿਲਾਸ ਅ. ੩ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਰ ਅਉ ਕਪੋਤ ਬਿੰਬ ਕੋਕਿਲਾ ਕਲਾਪੀ ਬਨਿ ਲੂਟੇ ਫੂਟੇ ਫਿਰੈ ਮਨਿ ਚੈਨ ਹੂੰ ਕਿਤ ਹੀ

Keera Aau Kapota Biaanba Kokilaa Kalaapee Bani Lootte Phootte Phrii Mani Chain Hooaan Na Kita Hee ॥

“Seeing the nose, the parrots and looking at the neck, the pigeons and haring the voice, the nightingale consider themselves robbed, their mind feels comfort nowhere.,

ਉਕਤਿ ਬਿਲਾਸ ਅ. ੩ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਰਿਮ ਦਰਕ ਗਇਓ ਪੇਖਿ ਦਸਨਨਿ ਪਾਤਿ ਰੂਪ ਹੀ ਕੀ ਕ੍ਰਾਂਤਿ ਜਗਿ ਫੈਲ ਰਹੀ ਸਿਤ ਹੀ

Daarima Darka Gaeiao Pekhi Dasanni Paati Roop Hee Kee Karaanti Jagi Phaila Rahee Sita Hee ॥

“Seeing the row of teeth, the heart of pomegranate hath burst, the luster of her beauty is spreading like moonshine in the world.

ਉਕਤਿ ਬਿਲਾਸ ਅ. ੩ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਗੁਨ ਸਾਗਰ ਉਜਾਗਰ ਸੁ ਨਾਗਰਿ ਹੈ ਲੀਨੋ ਮਨ ਮੇਰੋ ਹਰਿ ਨੈਨ ਕੋਰਿ ਚਿਤ ਹੀ ॥੮੯॥

Aaisee Guna Saagar Aujaagar Su Naagari Hai Leeno Man Mero Hari Nain Kori Chita Hee ॥89॥

“That most beautiful damsel hath manifested herself and the ocean of suchlike qualities, she hath captivated my mind with the sharpness of her eyes.”89.

ਉਕਤਿ ਬਿਲਾਸ ਅ. ੩ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ