ਰਿਪੁ ਕੇ ਬਚਨ ਸੁੰਨਤ ਹੀ ਸਿੰਘ ਭਈ ਅਸਵਾਰ ॥

This shabad is on page 175 of Sri Dasam Granth Sahib.

ਦੋਹਰਾ

Doharaa ॥

DOHRA,


ਉਠੇ ਬੀਰ ਕੋ ਦੇਖ ਕੈ ਸੁੰਭ ਕਹੀ ਤੁਮ ਜਾਹੁ

Autthe Beera Ko Dekh Kai Suaanbha Kahee Tuma Jaahu ॥

Seeing that warrior getting up, Sumbh told him to go:,

ਉਕਤਿ ਬਿਲਾਸ ਅ. ੩ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝੈ ਆਵੈ ਆਨੀਓ ਖੀਝੇ ਜੁਧ ਕਰਾਹੁ ॥੯੩॥

Reejhai Aavai Aaneeao Kheejhe Judha Karaahu ॥93॥

“Bring her if she is pleased to come, if she is furious, then wage the war.”93.,

ਉਕਤਿ ਬਿਲਾਸ ਅ. ੩ - ੯੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਧੂਮ੍ਰ ਲੋਚਨ ਚਲੇ ਚਤੁਰੰਗਨ ਦਲੁ ਸਾਜਿ

Tahaa Dhoomar Lochan Chale Chaturaangan Dalu Saaji ॥

Then Dhumar Lochan went there after arranging the four parts of his army.,

ਉਕਤਿ ਬਿਲਾਸ ਅ. ੩ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਘੇਰਿਓ ਘਨ ਘਟਾ ਜਿਉ ਗਰਜ ਗਰਜ ਗਜਰਾਜ ॥੯੪॥

Gri Gheriao Ghan Ghattaa Jiau Garja Garja Gajaraaja ॥94॥

Like dark clouds, he besieged the mountain (of the goddess), thundering like the king of elephants.94.,

ਉਕਤਿ ਬਿਲਾਸ ਅ. ੩ - ੯੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰ ਨੈਨ ਗਿਰ ਰਾਜ ਤਟਿ ਊਚੇ ਕਹੀ ਪੁਕਾਰਿ

Dhoomar Nain Gri Raaja Tatti Aooche Kahee Pukaari ॥

Dhumar Lochan then shouted loudly, standing on the base of the mountain,

ਉਕਤਿ ਬਿਲਾਸ ਅ. ੩ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਬਰੁ ਸੁੰਭ ਨ੍ਰਿਪਾਲ ਕੋ ਕੈ ਲਰ ਚੰਡਿ ਸੰਭਾਰਿ ॥੯੫॥

Kai Baru Suaanbha Nripaala Ko Kai Lar Chaandi Saanbhaari ॥95॥

“O Chandi, either marry the king Sumbh or wage the war.”95.,

ਉਕਤਿ ਬਿਲਾਸ ਅ. ੩ - ੯੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਕੇ ਬਚਨ ਸੁੰਨਤ ਹੀ ਸਿੰਘ ਭਈ ਅਸਵਾਰ

Ripu Ke Bachan Suaannta Hee Siaangha Bhaeee Asavaara ॥

Hearing the words of the enemy, the goddess mounted her lion.,

ਉਕਤਿ ਬਿਲਾਸ ਅ. ੩ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਤੇ ਉਤਰੀ ਬੇਗ ਦੈ ਕਰਿ ਆਯੁਧ ਸਭ ਧਾਰਿ ॥੯੬॥

Gri Te Autaree Bega Dai Kari Aayudha Sabha Dhaari ॥96॥

She descended the mountain swiftly, holding the weapons in her hands.96.,

ਉਕਤਿ ਬਿਲਾਸ ਅ. ੩ - ੯੬/(੨) - ਸ੍ਰੀ ਦਸਮ ਗ੍ਰੰਥ ਸਾਹਿਬ