ਦੋਹਰਾ ॥

This shabad is on page 176 of Sri Dasam Granth Sahib.

ਦੋਹਰਾ

Doharaa ॥

DOHRA,


ਅਉਰ ਸਕਲ ਸੈਨਾ ਜਰੀ ਬਚਿਓ ਸੁ ਏਕੈ ਪ੍ਰੇਤੁ

Aaur Sakala Sainaa Jaree Bachiao Su Eekai Paretu ॥

All the other army was burnt except the single demon.,

ਉਕਤਿ ਬਿਲਾਸ ਅ. ੪ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਬਚਾਇਓ ਜਾਨਿ ਕੈ ਅਉਰਨ ਮਾਰਨ ਹੇਤੁ ॥੧੦੨॥

Chaandi Bachaaeiao Jaani Kai Aaurn Maaran Hetu ॥102॥

Chandi had deliberately saved him in order to kill others.102.,

ਉਕਤਿ ਬਿਲਾਸ ਅ. ੪ - ੧੦੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਿ ਨਿਸਾਚਰ ਮੰਦ ਮਤਿ ਕਹੀ ਸੁੰਭ ਪਹਿ ਜਾਇ

Bhaaji Nisaachar Maanda Mati Kahee Suaanbha Pahi Jaaei ॥

The foolish demon ran away and told the king sumbh,

ਉਕਤਿ ਬਿਲਾਸ ਅ. ੪ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰ ਨੈਨ ਸੈਨਾ ਸਹਿਤ ਡਾਰਿਓ ਚੰਡਿ ਖਪਾਇ ॥੧੦੩॥

Dhoomar Nain Sainaa Sahita Daariao Chaandi Khpaaei ॥103॥

“Chandi hath destroyed Dhumar Lochan alongwith his army.103.,

ਉਕਤਿ ਬਿਲਾਸ ਅ. ੪ - ੧੦੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਕਟੇ ਭਟ ਕਟਕ ਕੇ ਪਾਇਕ ਰਥ ਹੈ ਕੁੰਭ

Sakala Katte Bhatta Kattaka Ke Paaeika Ratha Hai Kuaanbha ॥

“All the warriors of the army, those on foot, on chariots, horses and elephants have been killed.”,

ਉਕਤਿ ਬਿਲਾਸ ਅ. ੪ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਸੁਨਿ ਬਚਨ ਅਚਰਜ ਹ੍ਵੈ ਕੋਪ ਕੀਓ ਨ੍ਰਿਪ ਸੁੰਭ ॥੧੦੪॥

You Suni Bachan Acharja Havai Kopa Keeao Nripa Suaanbha ॥104॥

Hearing these words and in astonishment, the king Sumbh became furious.104.,

ਉਕਤਿ ਬਿਲਾਸ ਅ. ੪ - ੧੦੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਮੁੰਡ ਦ੍ਵੈ ਦੈਤ ਤਬ ਲੀਨੇ ਸੁੰਭਿ ਹਕਾਰਿ

Chaanda Muaanda Davai Daita Taba Leene Suaanbhi Hakaari ॥

Then the king called two demons Chand and Mund,

ਉਕਤਿ ਬਿਲਾਸ ਅ. ੪ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿ ਆਏ ਨ੍ਰਿਪ ਸਭਾ ਮਹਿ ਕਰਿ ਲੀਨੇ ਅਸਿ ਢਾਰ ॥੧੦੫॥

Chali Aaee Nripa Sabhaa Mahi Kari Leene Asi Dhaara ॥105॥

Who came in the king’s court, holding sword and shield in their hands. 105.,

ਉਕਤਿ ਬਿਲਾਸ ਅ. ੪ - ੧੦੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਭਬੰਦਨ ਦੋਨੋ ਕੀਓ ਬੈਠਾਏ ਨ੍ਰਿਪ ਤੀਰਿ

Abhabaandan Dono Keeao Baitthaaee Nripa Teeri ॥

Both of them bowed in obeisance to the king, who asked them to sit near him.,

ਉਕਤਿ ਬਿਲਾਸ ਅ. ੪ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਦਏ ਮੁਖ ਤੇ ਕਹਿਓ ਤੁਮ ਦੋਨੋ ਮਮ ਬੀਰ ॥੧੦੬॥

Paan Daee Mukh Te Kahiao Tuma Dono Mama Beera ॥106॥

And presenting them the seasoned and folded betel leaf, he uttered thus from his mouth, “Both of you are great heroes.”106.

ਉਕਤਿ ਬਿਲਾਸ ਅ. ੪ - ੧੦੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਕਟ ਕੋ ਫੈਂਟਾ ਦਇਓ ਅਰੁ ਜਮਧਰ ਕਰਵਾਰ

Nija Katta Ko Phainattaa Daeiao Aru Jamadhar Karvaara ॥

The king gave them his waist-girdle, dagger and sword (and said),

ਉਕਤਿ ਬਿਲਾਸ ਅ. ੪ - ੧੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਆਵਹੁ ਚੰਡੀ ਬਾਧ ਕੈ ਨਾਤਰ ਡਾਰੋ ਮਾਰ ॥੧੦੭॥

Liaavahu Chaandi Baadha Kai Naatar Daaro Maara ॥107॥

“Arrest and bring Chandi otherwise kill her.”107.,

ਉਕਤਿ ਬਿਲਾਸ ਅ. ੪ - ੧੦੭/(੨) - ਸ੍ਰੀ ਦਸਮ ਗ੍ਰੰਥ ਸਾਹਿਬ