ਸ੍ਵੈਯਾ ॥

This shabad is on page 177 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਕੋਪ ਚੜੇ ਰਨਿ ਚੰਡ ਅਉ ਮੁੰਡ ਸੁ ਲੈ ਚਤੁਰੰਗਨ ਸੈਨ ਭਲੀ

Kopa Charhe Rani Chaanda Aau Muaanda Su Lai Chaturaangan Sain Bhalee ॥

Chand and Mund, with great ire, marched towards the battlefield, alongwith four types of fine army.,

ਉਕਤਿ ਬਿਲਾਸ ਅ. ੪ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸੇਸ ਕੇ ਸੀਸ ਧਰਾ ਲਰਜੀ ਜਨੁ ਮਧਿ ਤਰੰਗਨਿ ਨਾਵ ਹਲੀ

Taba Sesa Ke Seesa Dharaa Larjee Janu Madhi Taraangani Naava Halee ॥

At that time, the earth shook on the head of Sheshnaga like the boat in the stream.,

ਉਕਤਿ ਬਿਲਾਸ ਅ. ੪ - ੧੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੁਰ ਬਾਜਨ ਧੂਰ ਉਡੀ ਨਭਿ ਕੋ ਕਵਿ ਕੇ ਮਨ ਤੇ ਉਪਮਾ ਟਲੀ

Khur Baajan Dhoora Audee Nabhi Ko Kavi Ke Man Te Aupamaa Na Ttalee ॥

The dust which rose towards the sky with the hooves of the horses, the poet firmly imagined in his mind,

ਉਕਤਿ ਬਿਲਾਸ ਅ. ੪ - ੧੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਭਾਰ ਅਪਾਰ ਨਿਵਾਰਨ ਕੋ ਧਰਨੀ ਮਨੋ ਬ੍ਰਹਮ ਕੇ ਲੋਕ ਚਲੀ ॥੧੦੮॥

Bhava Bhaara Apaara Nivaaran Ko Dharnee Mano Barhama Ke Loka Chalee ॥108॥

That the earth is going towards the city of God in order to supplicate for the removal of its enormous burden.108.,

ਉਕਤਿ ਬਿਲਾਸ ਅ. ੪ - ੧੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ