ਸ੍ਵੈਯਾ ॥

This shabad is on page 179 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਸ੍ਰਉਣਤ ਬਿੰਦ ਕੋ ਸੁੰਭ ਨਿਸੁੰਭ ਬੁਲਾਇ ਬੈਠਾਇ ਕੈ ਆਦਰੁ ਕੀਨੋ

Sarunata Biaanda Ko Suaanbha Nisuaanbha Bulaaei Baitthaaei Kai Aadaru Keeno ॥

Sumbh and Nisumbh called Raktavija in their presence and offered him a seat with respect.,

ਉਕਤਿ ਬਿਲਾਸ ਅ. ੫ - ੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਸਿਰਤਾਜ ਬਡੇ ਗਜਰਾਜ ਸੁ ਬਾਜ ਦਏ ਰਿਝਵਾਇ ਕੈ ਲੀਨੋ

Dai Sritaaja Bade Gajaraaja Su Baaja Daee Rijhavaaei Kai Leeno ॥

He was the crown for his head and presented with elephants and horses, which he accepted with pleasure.,

ਉਕਤਿ ਬਿਲਾਸ ਅ. ੫ - ੧੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਲੈ ਦੈਤ ਕਹੀ ਇਹ ਚੰਡ ਕੋ ਰੁੰਡ ਕਰੋ ਅਬ ਮੁੰਡ ਬਿਹੀਨੋ

Paan Lai Daita Kahee Eih Chaanda Ko Ruaanda Karo Aba Muaanda Biheeno ॥

After taking the betel leaf, Raktavija said, “I shall immediately separate the head of Chandika from her trunk.”,

ਉਕਤਿ ਬਿਲਾਸ ਅ. ੫ - ੧੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਕਹਿਓ ਤਿਨ ਮਧਿ ਸਭਾ ਨ੍ਰਿਪ ਰੀਝ ਕੈ ਮੇਘ ਅਡੰਬਰ ਦੀਨੋ ॥੧੨੫॥

Aaise Kahiao Tin Madhi Sabhaa Nripa Reejha Kai Megha Adaanbar Deeno ॥125॥

When he said these words before the assembly, the king was pleased to award him a dreadful thundering trumpet and a canopy.125.,

ਉਕਤਿ ਬਿਲਾਸ ਅ. ੫ - ੧੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਣਤ ਬਿੰਦ ਕੋ ਸੁੰਭ ਨਿਸੁੰਭ ਕਹਿਓ ਤੁਮ ਜਾਹੁ ਮਹਾ ਦਲੁ ਲੈ ਕੈ

Saronata Biaanda Ko Suaanbha Nisuaanbha Kahiao Tuma Jaahu Mahaa Dalu Lai Kai ॥

Sumbh and Nisumbh said, “Now go and take with you a huge army,

ਉਕਤਿ ਬਿਲਾਸ ਅ. ੫ - ੧੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਰ ਕਰੋ ਗਰੂਏ ਗਿਰ ਰਾਜਹਿ ਚੰਡਿ ਪਚਾਰਿ ਹਨੋ ਬਲੁ ਕੈ ਕੈ

Chhaara Karo Garooee Gri Raajahi Chaandi Pachaari Hano Balu Kai Kai ॥

“Reduce the great mountain of the goddess to dust and with all your strength challenge and kill her.”,

ਉਕਤਿ ਬਿਲਾਸ ਅ. ੫ - ੧੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨਨ ਮੈ ਨ੍ਰਿਪ ਕੀ ਸੁਨੀ ਬਾਤ ਰਿਸਾਤ ਚਲਿਓ ਚੜਿ ਉਪਰ ਗੈ ਕੈ

Kaann Mai Nripa Kee Sunee Baata Risaata Chaliao Charhi Aupar Gai Kai ॥

Hearing the words of the king with own ears, Raktabvija riding on his elephant and in great fury, marched away.,

ਉਕਤਿ ਬਿਲਾਸ ਅ. ੫ - ੧੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਪ੍ਰਤਛ ਹੋਇ ਅੰਤਿਕ ਦੰਤਿ ਕੋ ਲੈ ਕੈ ਚਲਿਓ ਰਨਿ ਹੇਤ ਜੁ ਛੈ ਕੈ ॥੧੨੬॥

Maano Partachha Hoei Aantika Daanti Ko Lai Kai Chaliao Rani Heta Ju Chhai Kai ॥126॥

It seemed that the Yama, manifesting himself is taking the demon to his destruction by fighting in the battlefield.126.,

ਉਕਤਿ ਬਿਲਾਸ ਅ. ੫ - ੧੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਜ ਰਕਤ੍ਰ ਸੁ ਬੰਬ ਬਜਾਇ ਕੈ ਆਗੈ ਕੀਏ ਗਜ ਬਾਜ ਰਥਈਆ

Beeja Rakatar Su Baanba Bajaaei Kai Aagai Keeee Gaja Baaja Rathaeeeaa ॥

The trumpet was sounded by Raktavija who sent forward his forces on elephants, horses and chariots.,

ਉਕਤਿ ਬਿਲਾਸ ਅ. ੫ - ੧੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤੇ ਏਕ ਮਹਾ ਬਲਿ ਦਾਨਵ ਮੇਰ ਕੋ ਪਾਇਨ ਸਾਥ ਮਥਈਆ

Eeka Te Eeka Mahaa Bali Daanva Mera Ko Paaein Saatha Mathaeeeaa ॥

All those demons are very powerful, who can even crush Sumeru with their feet.,

ਉਕਤਿ ਬਿਲਾਸ ਅ. ੫ - ੧੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਿ ਤਿਨੇ ਸੁਭ ਅੰਗ ਸੁ ਦੀਰਘ ਕਉਚ ਸਜੇ ਕਟਿ ਬਾਧਿ ਭਥਈਆ

Dekhi Tine Subha Aanga Su Deeragha Kaucha Saje Katti Baadhi Bhathaeeeaa ॥

Their bodies and limbs look very strong and large, on which they are wearing the armour, with quivers tied with their waists.,

ਉਕਤਿ ਬਿਲਾਸ ਅ. ੫ - ੧੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨੇ ਕਮਾਨਨ ਬਾਨ ਕ੍ਰਿਪਾਨ ਸਮਾਨ ਕੈ ਸਾਥ ਲਏ ਜੋ ਸਥਈਆ ॥੧੨੭॥

Leene Kamaann Baan Kripaan Samaan Kai Saatha Laee Jo Sathaeeeaa ॥127॥

Raktavija is going with his companions wearing their weapons like bows, arrows, swords etc. alongwith all other paraphernalia.127.,

ਉਕਤਿ ਬਿਲਾਸ ਅ. ੫ - ੧੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ