ਸ੍ਵੈਯਾ ॥

This shabad is on page 182 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਗਾਜ ਕੈ ਚੰਡਿ ਮਹਾਬਲਿ ਮੇਘ ਸੀ ਬੂੰਦਨ ਜਿਉ ਅਰਿ ਪੈ ਸਰ ਡਾਰੇ

Gaaja Kai Chaandi Mahaabali Megha See Booaandan Jiau Ari Pai Sar Daare ॥

Very powerful Chandi, thundering like clouds, hath showered her arrows on the enemy like rain-drops.,

ਉਕਤਿ ਬਿਲਾਸ ਅ. ੫ - ੧੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਮਿਨਿ ਸੋ ਖਗ ਲੈ ਕਰਿ ਮੈ ਬਹੁ ਬੀਰ ਅਧੰ ਧਰ ਕੈ ਧਰਿ ਮਾਰੇ

Daamini So Khga Lai Kari Mai Bahu Beera Adhaan Dhar Kai Dhari Maare ॥

Taking the lightning-like sword in her hand, she hath cut into halves the trunks of the warriors and thrown them on the ground.,

ਉਕਤਿ ਬਿਲਾਸ ਅ. ੫ - ੧੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਇਲ ਘੂਮ ਪਰੇ ਤਿਹ ਇਉ ਉਪਮਾ ਮਨ ਮੈ ਕਵਿ ਯੌ ਅਨੁਸਾਰੇ

Ghaaeila Ghooma Pare Tih Eiau Aupamaa Man Mai Kavi You Anusaare ॥

The wounded revolve and like this according to the imagination of the poet.,

ਉਕਤਿ ਬਿਲਾਸ ਅ. ੫ - ੧੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨ ਪ੍ਰਵਾਹ ਮਨੋ ਸਰਤਾ ਤਿਹ ਮਧਿ ਧਸੀ ਕਰਿ ਲੋਥ ਕਰਾਰੇ ॥੧੪੨॥

Saruna Parvaaha Mano Sartaa Tih Madhi Dhasee Kari Lotha Karaare ॥142॥

Within the flowing stream of blood are drowned the corpses formulating the banks (of the stream).142.,

ਉਕਤਿ ਬਿਲਾਸ ਅ. ੫ - ੧੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਪਰੇ ਧਰਨੀ ਪਰ ਬੀਰ ਸੁ ਕੈ ਕੈ ਦੁਖੰਡ ਜੁ ਚੰਡਿਹਿ ਡਾਰੇ

Aaise Pare Dharnee Par Beera Su Kai Kai Dukhaanda Ju Chaandihi Daare ॥

In this way, the warriors cut into halves by Chandi, are lying on the ground.,

ਉਕਤਿ ਬਿਲਾਸ ਅ. ੫ - ੧੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਥਨ ਉਪਰ ਲੋਥ ਗਿਰੀ ਬਹਿ ਸ੍ਰਉਣ ਚਲਿਓ ਜਨੁ ਕੋਟ ਪਨਾਰੇ

Lothan Aupar Lotha Giree Bahi Saruna Chaliao Janu Kotta Panaare ॥

The corpse hath fallen on the corpses and the blood is flowing enormously as if millions of spouts are feeding the flow.,

ਉਕਤਿ ਬਿਲਾਸ ਅ. ੫ - ੧੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰਿ ਬਿਯਾਲ ਸੋ ਬਿਯਾਲ ਬਜਾਵਤ ਸੋ ਉਪਮਾ ਕਵਿ ਯੌ ਮਨਿ ਧਾਰੇ

Lai Kari Biyaala So Biyaala Bajaavata So Aupamaa Kavi You Mani Dhaare ॥

The elephants are bumped against the elephants and the poet imagines it like this,

ਉਕਤਿ ਬਿਲਾਸ ਅ. ੫ - ੧੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਮਹਾ ਪ੍ਰਲਏ ਬਹੇ ਪਉਨ ਸੋ ਆਪਸਿ ਮੈ ਭਿਰ ਹੈ ਗਿਰਿ ਭਾਰੇ ॥੧੪੩॥

Maano Mahaa Parlaee Bahe Pauna So Aapasi Mai Bhri Hai Giri Bhaare ॥143॥

That with blowing of the wind each other.143.,

ਉਕਤਿ ਬਿਲਾਸ ਅ. ੫ - ੧੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰ ਮੈ ਅਸਿ ਦਾਰੁਨ ਕਾਮ ਕਰੇ ਰਨ ਮੈ ਅਰਿ ਸੋ ਅਰਿਣੀ ਹੈ

Lai Kar Mai Asi Daaruna Kaam Kare Ran Mai Ari So Arinee Hai ॥

Holding her terrible sword in her hand, Chandi hath begun her function with powerful movement in the battlefield.,

ਉਕਤਿ ਬਿਲਾਸ ਅ. ੫ - ੧੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਹਨੇ ਬਲਿ ਕੈ ਬਲੁਵਾਨ ਸੁ ਸ੍ਰਉਨ ਚਲਿਓ ਬਹਿ ਬੈਤਰਨੀ ਹੈ

Soora Hane Bali Kai Baluvaan Su Saruna Chaliao Bahi Baitarnee Hai ॥

With great force she hath killed many warriors and their flowing blood seems like Vaitarni stream.,

ਉਕਤਿ ਬਿਲਾਸ ਅ. ੫ - ੧੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹ ਕਟੀ ਅਧ ਬੀਚ ਤੇ ਸੁੰਡ ਸੀ ਸੋ ਉਪਮਾ ਕਵਿ ਨੇ ਬਰਨੀ ਹੈ

Baaha Kattee Adha Beecha Te Suaanda See So Aupamaa Kavi Ne Barnee Hai ॥

The arm like the trunk of the elephant hath been cut in the middle and the poet hath depicted it like this,

ਉਕਤਿ ਬਿਲਾਸ ਅ. ੫ - ੧੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਸਿ ਮੈ ਲਰ ਕੈ ਸੁ ਮਨੋ ਗਿਰਿ ਤੇ ਗਿਰੀ ਸਰਪ ਕੀ ਦੁਇ ਘਰਨੀ ਹੈ ॥੧੪੪॥

Aapasi Mai Lar Kai Su Mano Giri Te Giree Sarpa Kee Duei Gharnee Hai ॥144॥

That fighting with each other two she-serpents hath dropped doen.144.,

ਉਕਤਿ ਬਿਲਾਸ ਅ. ੫ - ੧੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ