ਸ੍ਵੈਯਾ ॥

This shabad is on page 187 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਤੁਛ ਬਚੇ ਭਜ ਕੈ ਰਨ ਤਿਆਗ ਕੈ ਸੁੰਭ ਨਿਸੁੰਭ ਪੈ ਜਾਇ ਪੁਕਾਰੇ

Tuchha Bache Bhaja Kai Ran Tiaaga Kai Suaanbha Nisuaanbha Pai Jaaei Pukaare ॥

A small number of demons were saved by running away, they went to Sumbh and Nisumbh and requested him:

ਉਕਤਿ ਬਿਲਾਸ ਅ. ੬ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨਤ ਬੀਜ ਹਨਿਓ ਦੁਹ ਨੇ ਮਿਲਿ ਅਉਰ ਮਹਾ ਭਟ ਮਾਰ ਬਿਦਾਰੇ

Sarunata Beeja Haniao Duha Ne Mili Aaur Mahaa Bhatta Maara Bidaare ॥

“Both of them together have killed Raktavija and also have killed and destroyed many others.”,

ਉਕਤਿ ਬਿਲਾਸ ਅ. ੬ - ੧੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਉ ਸੁਨਿ ਕੈ ਉਨਿ ਕੇ ਮੁਖ ਤੇ ਤਬ ਬੋਲਿ ਉਠਿਓ ਕਰਿ ਖਗ ਸੰਭਾਰੇ

Eiau Suni Kai Auni Ke Mukh Te Taba Boli Autthiao Kari Khga Saanbhaare ॥

Hearing these words form their mouth, the king Sumbh spoke thus,

ਉਕਤਿ ਬਿਲਾਸ ਅ. ੬ - ੧੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਉ ਹਨਿ ਹੋ ਬਰ ਚੰਡਿ ਪ੍ਰਚੰਡਿ ਅਜਾ ਬਨ ਮੈ ਜਿਮ ਸਿੰਘ ਪਛਾਰੇ ॥੧੭੩॥

Eiau Hani Ho Bar Chaandi Parchaandi Ajaa Ban Mai Jima Siaangha Pachhaare ॥173॥

“I shall kill the fierce Chandi thus going in front of her just as the lion knocks down a goat in the forest.173.,

ਉਕਤਿ ਬਿਲਾਸ ਅ. ੬ - ੧੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ