ਸ੍ਵੈਯਾ ॥

This shabad is on page 188 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਕੋਪ ਕੈ ਸੁੰਭ ਨਿਸੁੰਭ ਚਢੇ ਧੁਨਿ ਦੁੰਦਭਿ ਕੀ ਦਸਹੂੰ ਦਿਸ ਧਾਈ

Kopa Kai Suaanbha Nisuaanbha Chadhe Dhuni Duaandabhi Kee Dasahooaan Disa Dhaaeee ॥

In great rage, both Sumbh and Nisumbh marched forward for war, the trumpets sounded in all the ten directions.

ਉਕਤਿ ਬਿਲਾਸ ਅ. ੬ - ੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਇਕ ਅਗ੍ਰ ਭਏ ਮਧਿ ਬਾਜ ਰਥੀ ਰਥ ਸਾਜ ਕੈ ਪਾਤਿ ਬਨਾਈ

Paaeika Agar Bhaee Madhi Baaja Rathee Ratha Saaja Kai Paati Banaaeee ॥

In front there were warriors on foot, in the middle the warriors on horses and behind them, the charioteers have arranged the chariots in rows.,

ਉਕਤਿ ਬਿਲਾਸ ਅ. ੬ - ੧੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤੇ ਮਤੰਗ ਕੇ ਪੁੰਜਨ ਊਪਰਿ ਸੁੰਦਰ ਤੁੰਗ ਧੁਜਾ ਫਹਰਾਈ

Maate Mataanga Ke Puaanjan Aoopri Suaandar Tuaanga Dhujaa Phaharaaeee ॥

On the palanquins of the intoxicated elephants, beautiful and lofty banners are flying.,

ਉਕਤਿ ਬਿਲਾਸ ਅ. ੬ - ੧੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕ੍ਰ ਸੋ ਜੁਧ ਕੇ ਹੇਤ ਮਨੋ ਧਰਿ ਛਾਡਿ ਸਪਛ ਉਡੇ ਗਿਰਰਾਈ ॥੧੭੫॥

Sakar So Judha Ke Heta Mano Dhari Chhaadi Sapachha Aude Griraaeee ॥175॥

It seems that in order to wage w war with Indra, the large winged mountain are flying from the earth.175.,

ਉਕਤਿ ਬਿਲਾਸ ਅ. ੬ - ੧੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ