ਸ੍ਵੈਯਾ ॥

This shabad is on page 188 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਸੁੰਭ ਨਿਸੁੰਭ ਸੁ ਬੀਰ ਬਲੀ ਮਨਿ ਕੋਪ ਭਰੇ ਰਨ ਭੂਮਹਿ ਆਏ

Suaanbha Nisuaanbha Su Beera Balee Mani Kopa Bhare Ran Bhoomahi Aaee ॥

The mighty demons Sumbh and Nisumbh, filled with rage, have entered the battlefield.,

ਉਕਤਿ ਬਿਲਾਸ ਅ. ੬ - ੧੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਨ ਮੈ ਸੁਭ ਅੰਗ ਉਤੰਗ ਤੁਰਾ ਕਰਿ ਤੇਜ ਧਰਾ ਪਰ ਧਾਏ

Dekhn Mai Subha Aanga Autaanga Turaa Kari Teja Dharaa Par Dhaaee ॥

They, whose limas are winsome and lofty, they are driving their swift horses on the earth.,

ਉਕਤਿ ਬਿਲਾਸ ਅ. ੬ - ੧੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਰ ਉਡੀ ਤਬ ਤਾ ਛਿਨ ਮੈ ਤਿਹ ਕੇ ਕਨਕਾ ਪਗ ਸੋ ਲਪਟਾਏ

Dhoora Audee Taba Taa Chhin Mai Tih Ke Kankaa Paga So Lapattaaee ॥

The dust rose at that time, whose particles are embracing their feet.,

ਉਕਤਿ ਬਿਲਾਸ ਅ. ੬ - ੧੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਠਉਰ ਅਡੀਠ ਕੇ ਜੈ ਕਰਬੇ ਕਹਿ ਤੇਜਿ ਮਨੋ ਮਨ ਸੀਖਨ ਆਏ ॥੧੭੭॥

Tthaur Adeettha Ke Jai Karbe Kahi Teji Mano Man Seekhn Aaee ॥177॥

It seems that in order to conquer the invisible place, the mind in the form of particles hath come to learn about swiftness from the hooves.177.,

ਉਕਤਿ ਬਿਲਾਸ ਅ. ੬ - ੧੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ