ਸ੍ਵੈਯਾ ॥

This shabad is on page 188 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਆਵਤ ਦੇਖਿ ਕੈ ਚੰਡ ਪ੍ਰਚੰਡਿ ਕੋ ਕੋਪ ਕਰਿਓ ਮਨ ਮੈ ਅਤਿ ਦਾਨੋ

Aavata Dekhi Kai Chaanda Parchaandi Ko Kopa Kariao Man Mai Ati Daano ॥

Seeing the powerful Chandika coming towards him, the demon-king Sumbh became very furious.,

ਉਕਤਿ ਬਿਲਾਸ ਅ. ੬ - ੧੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਸ ਕਰੋ ਇਹ ਕੋ ਛਿਨ ਮੈ ਕਰਿ ਬਾਨ ਸੰਭਾਰ ਬਡੋ ਧਨੁ ਤਾਨੋ

Naasa Karo Eih Ko Chhin Mai Kari Baan Saanbhaara Bado Dhanu Taano ॥

He wanted to kill her in and instant, therefore he fitted the arrow in the bow and pulled itt.,

ਉਕਤਿ ਬਿਲਾਸ ਅ. ੬ - ੧੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲੀ ਕੇ ਬਕ੍ਰ ਬਿਲੋਕਨ ਤੇ ਸੁ ਉਠਿਓ ਮਨ ਮੈ ਭ੍ਰਮ ਜਿਉ ਜਮ ਜਾਨੋ

Kaalee Ke Bakar Bilokan Te Su Autthiao Man Mai Bharma Jiau Jama Jaano ॥

Seeing the face of Kali, misapprehension was created in his mind, the face of Kali seemed to him as the face of Yama.,

ਉਕਤਿ ਬਿਲਾਸ ਅ. ੬ - ੧੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨ ਸਮੂਹ ਚਲਾਇ ਦਏ ਕਿਲਕਾਰ ਉਠਿਓ ਜੁ ਪ੍ਰਲੈ ਘਨ ਮਾਨੋ ॥੧੭੯॥

Baan Samooha Chalaaei Daee Kilakaara Autthiao Ju Parlai Ghan Maano ॥179॥

Still he shot all his arrows and thundered like the coulds of doomsday.179.,

ਉਕਤਿ ਬਿਲਾਸ ਅ. ੬ - ੧੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਨ ਕੇ ਘਨ ਸੇ ਦਲ ਪੈਠਿ ਲਇਓ ਕਰਿ ਮੈ ਧਨੁ ਸਾਇਕੁ ਐਸੇ

Barin Ke Ghan Se Dala Paitthi Laeiao Kari Mai Dhanu Saaeiku Aaise ॥

Entering the clouds-like army of the enemies, Chandi caughts hold of his bows and arrows in her hand.,

ਉਕਤਿ ਬਿਲਾਸ ਅ. ੬ - ੧੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਆਮ ਪਹਾਰ ਸੇ ਦੈਤ ਹਨੇ ਤਮ ਜੈਸੇ ਹਰੇ ਰਵਿ ਕੀ ਕਿਰਨੈ ਸੇ

Siaam Pahaara Se Daita Hane Tama Jaise Hare Ravi Kee Krini Se ॥

She killed the black mountains like demons, just as the sun-rays destroy the darkness.,

ਉਕਤਿ ਬਿਲਾਸ ਅ. ੬ - ੧੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜ ਗਈ ਧੁਜਨੀ ਡਰਿ ਕੈ ਕਬਿ ਕੋਊ ਕਹੈ ਤਿਹ ਕੀ ਛਬਿ ਕੈਸੇ

Bhaaja Gaeee Dhujanee Dari Kai Kabi Koaoo Kahai Tih Kee Chhabi Kaise ॥

The army ran away out of fear, which hath been imagined by the poet like this:,

ਉਕਤਿ ਬਿਲਾਸ ਅ. ੬ - ੧੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮ ਕੋ ਸ੍ਰਉਨ ਭਰਿਓ ਮੁਖ ਦੇਖਿ ਕੈ ਛਾਡਿ ਚਲੇ ਰਨ ਕਉਰਉ ਜੈਸੇ ॥੧੮੦॥

Bheema Ko Saruna Bhariao Mukh Dekhi Kai Chhaadi Chale Ran Kauru Jaise ॥180॥

As though seeing the mouth of Bhim filled with blood, Kaurvas have run away from the battlefield.180.,

ਉਕਤਿ ਬਿਲਾਸ ਅ. ੬ - ੧੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ