ਕਬਿਤੁ ॥

This shabad is on page 189 of Sri Dasam Granth Sahib.

ਕਬਿਤੁ

Kabitu ॥

KABIT,


ਆਗਿਆ ਪਾਇ ਸੁੰਭ ਕੀ ਸੁ ਮਹਾਬੀਰ ਧੀਰ ਜੋਧੇ ਆਏ ਚੰਡਿ ਉਪਰ ਸੁ ਕ੍ਰੋਧ ਕੈ ਬਨੀ ਠਨੀ

Aagiaa Paaei Suaanbha Kee Su Mahaabeera Dheera Jodhe Aaee Chaandi Aupar Su Karodha Kai Banee Tthanee ॥

On receiving orders from king Sumbh, the warriors of great strength and composure, marched towards Chandi in great rage.,

ਉਕਤਿ ਬਿਲਾਸ ਅ. ੬ - ੧੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿਕਾ ਲੈ ਬਾਨ ਅਉ ਕਮਾਨ ਕਾਲੀ ਕਿਰਪਾਨ ਛਿਨ ਮਧਿ ਕੈ ਕੈ ਬਲ ਸੁੰਭ ਕੀ ਹਨੀ ਅਨੀ

Chaandikaa Lai Baan Aau Kamaan Kaalee Kripaan Chhin Madhi Kai Kai Bala Suaanbha Kee Hanee Anee ॥

Chandika taking her bow and arrow and Kali her sword, with great force destroyed the army in an instant.,

ਉਕਤਿ ਬਿਲਾਸ ਅ. ੬ - ੧੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਰਤ ਜਿ ਖੇਤ ਮਹਾ ਪ੍ਰੇਤ ਕੀਨੇ ਬਾਨਨ ਸੋ ਬਿਚਲ ਬਿਥਰ ਐਸੇ ਭਾਜਗੀ ਅਨੀ ਕਿਨੀ

Darta Ji Kheta Mahaa Pareta Keene Baann So Bichala Bithar Aaise Bhaajagee Anee Kinee ॥

Many left the battlefield out of fear, many of them became corpses with arrows, routed from its place the army hath fled helter skelter like this:

ਉਕਤਿ ਬਿਲਾਸ ਅ. ੬ - ੧੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਬਾਰੂਥਲ ਮੈ ਸਬੂਹ ਬਹੇ ਪਉਨ ਹੂੰ ਕੇ ਧੂਰ ਉਡਿ ਚਲੇ ਹੁਇ ਕੇ ਕੋਟਿਕ ਕਨੀ ਕਨੀ ॥੧੮੧॥

Jaise Baaroothala Mai Sabooha Bahe Pauna Hooaan Ke Dhoora Audi Chale Huei Ke Kottika Kanee Kanee ॥181॥

Just as in the desert, millions of the particles of dust, fly away before the violent wind.181.,

ਉਕਤਿ ਬਿਲਾਸ ਅ. ੬ - ੧੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ