ਸ੍ਵੈਯਾ ॥

This shabad is on page 189 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਖਗ ਲੈ ਕਾਲੀ ਅਉ ਚੰਡੀ ਕੁਵੰਡਿ ਬਿਲੋਕ ਕੈ ਦਾਨਵ ਇਉ ਦਬਟੇ ਹੈ

Khga Lai Kaalee Aau Chaandi Kuvaandi Biloka Kai Daanva Eiau Dabatte Hai ॥

Kali, taking the double-edged sword and Chandi her bow, have threatened the forces of the enemy like this:,

ਉਕਤਿ ਬਿਲਾਸ ਅ. ੬ - ੧੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਕ ਚਾਬ ਗਈ ਮੁਖਿ ਕਾਲਿਕਾ ਕੇਤਿਨ ਕੇ ਸਿਰ ਚੰਡਿ ਕਟੇ ਹੈ

Ketaka Chaaba Gaeee Mukhi Kaalikaa Ketin Ke Sri Chaandi Katte Hai ॥

Many have been chewed by Kali with her mouth, and many have been beheaded by Chandi.,

ਉਕਤਿ ਬਿਲਾਸ ਅ. ੬ - ੧੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨਤ ਸਿੰਧੁ ਭਇਓ ਧਰ ਮੈ ਰਨ ਛਾਡ ਗਏ ਇਕ ਦੈਤ ਫਟੇ ਹੈ

Sarunata Siaandhu Bhaeiao Dhar Mai Ran Chhaada Gaee Eika Daita Phatte Hai ॥

A sea of blood hath appeared on the earth, many warriors have left the battlefield and many are lying wounded.

ਉਕਤਿ ਬਿਲਾਸ ਅ. ੬ - ੧੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਪੈ ਜਾਇ ਕਹੀ ਤਿਨ ਇਉ ਬਹੁ ਬੀਰ ਮਹਾ ਤਿਹ ਠਉਰ ਲਟੇ ਹੈ ॥੧੮੨॥

Suaanbha Pai Jaaei Kahee Tin Eiau Bahu Beera Mahaa Tih Tthaur Latte Hai ॥182॥

Those who have fled, they have told Sumbh like this: “Many heroes are lying (dead in that place.”182.,

ਉਕਤਿ ਬਿਲਾਸ ਅ. ੬ - ੧੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ