ਸ੍ਵੈਯਾ ॥

This shabad is on page 193 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਸੁੰਭ ਨਿਸੁੰਭ ਹਨਿਓ ਸੁਨਿ ਕੈ ਬਰ ਬੀਰਨ ਕੇ ਚਿਤਿ ਛੋਭ ਸਮਾਇਓ

Suaanbha Nisuaanbha Haniao Suni Kai Bar Beeran Ke Chiti Chhobha Samaaeiao ॥

When Sumbh heard about the death of Nisumbh, the anger of that mighty warrior knew no bounds.,

ਉਕਤਿ ਬਿਲਾਸ ਅ. ੭ - ੨੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜਿ ਚੜਿਓ ਗਜ ਬਾਜ ਸਮਾਜ ਕੈ ਦਾਨਵ ਪੁੰਜ ਲੀਏ ਰਨ ਆਇਓ

Saaji Charhiao Gaja Baaja Samaaja Kai Daanva Puaanja Leeee Ran Aaeiao ॥

Filled with great fury, he bedecked all the paraphernalia of elephants and horses, and taking the divisions of his army, he entered the battlefield.,

ਉਕਤਿ ਬਿਲਾਸ ਅ. ੭ - ੨੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਭਇਆਨਕ ਲੋਥ ਪਰੀ ਲਖਿ ਸ੍ਰਉਨ ਸਮੂਹ ਮਹਾ ਬਿਸਮਾਇਓ

Bhoomi Bhaeiaanka Lotha Paree Lakhi Saruna Samooha Mahaa Bisamaaeiao ॥

In that frightening field, seeing the corpses and the amassed blood, he was greatly astonished.,

ਉਕਤਿ ਬਿਲਾਸ ਅ. ੭ - ੨੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸਾਰਸੁਤੀ ਉਮਡੀ ਜਲੁ ਸਾਗਰ ਕੇ ਮਿਲਿਬੇ ਕਹੁ ਧਾਇਓ ॥੨੦੫॥

Maanhu Saarasutee Aumadee Jalu Saagar Ke Milibe Kahu Dhaaeiao ॥205॥

It seemed that the surging Saraswati is running to meet the ocean.205.,

ਉਕਤਿ ਬਿਲਾਸ ਅ. ੭ - ੨੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਪ੍ਰਚੰਡਿ ਸੁ ਕੇਹਰਿ ਕਾਲਿਕਾ ਅਉ ਸਕਤੀ ਮਿਲਿ ਜੁਧ ਕਰਿਓ ਹੈ

Chaanda Parchaandi Su Kehari Kaalikaa Aau Sakatee Mili Judha Kariao Hai ॥

The fierce Chandi, Lion Kalika other powers have waged a violent war together.,

ਉਕਤਿ ਬਿਲਾਸ ਅ. ੭ - ੨੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਸੈਨ ਹਤੀ ਇਨਹੂੰ ਸਭ ਇਉ ਕਹਿ ਕੈ ਮਨਿ ਕੋਪ ਭਰਿਓ ਹੈ

Daanva Sain Hatee Einhooaan Sabha Eiau Kahi Kai Mani Kopa Bhariao Hai ॥

“They have killed all the army of the demons,” saying this the mind of Sumbh was filled with rage.,

ਉਕਤਿ ਬਿਲਾਸ ਅ. ੭ - ੨੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਧੁ ਕਬੰਧ ਪਰਿਓ ਅਵਲੋਕ ਕੈ ਸੋਕ ਕੈ ਪਾਇ ਆਗੈ ਧਰਿਓ ਹੈ

Baandhu Kabaandha Pariao Avaloka Kai Soka Kai Paaei Na Aagai Dhariao Hai ॥

Seeing the trunk of the body of his brother on one side, and in deep sorrow he could not move a step forward.,

ਉਕਤਿ ਬਿਲਾਸ ਅ. ੭ - ੨੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਸਕਿਓ ਭਇਓ ਭਇ ਭੀਤਹ ਚੀਤਹ ਮਾਨਹੁ ਲੰਗੁ ਪਰਿਓ ਹੈ ॥੨੦੬॥

Dhaaei Sakiao Na Bhaeiao Bhaei Bheetha Cheetha Maanhu Laangu Pariao Hai ॥206॥

He was so much frightened that he could not speedily go forward, it seemed that the leopard had become lame.206.

ਉਕਤਿ ਬਿਲਾਸ ਅ. ੭ - ੨੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰਿ ਕਹਿਓ ਦਲ ਕੋ ਜਬ ਸੁੰਭ ਸੁ ਮਾਨਿ ਚਲੇ ਤਬ ਦੈਤ ਘਨੇ

Pheri Kahiao Dala Ko Jaba Suaanbha Su Maani Chale Taba Daita Ghane ॥

When Sumbh commanded his army, many demons marched forward, obeying the orders.,

ਉਕਤਿ ਬਿਲਾਸ ਅ. ੭ - ੨੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਜਰਾਜ ਸੁ ਬਾਜਨ ਕੇ ਅਸਵਾਰ ਰਥੀ ਰਥੁ ਪਾਇਕ ਕਉਨ ਗਨੈ

Gajaraaja Su Baajan Ke Asavaara Rathee Rathu Paaeika Kauna Gani ॥

Who could count the riders of great elephants and horses, the chariots, warriors on chariots and warriors on foot?,

ਉਕਤਿ ਬਿਲਾਸ ਅ. ੭ - ੨੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਘੇਰ ਲਈ ਚਹੂੰ ਓਰ ਤੇ ਚੰਡਿ ਮਹਾ ਤਨ ਕੇ ਤਨ ਦੀਹ ਬਨੈ

Tahaa Ghera Laeee Chahooaan Aor Te Chaandi Mahaa Tan Ke Tan Deeha Bani ॥

They, of very huge bodies, besieged Chandi from all the four sides.,

ਉਕਤਿ ਬਿਲਾਸ ਅ. ੭ - ੨੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਭਾਨੁ ਕੋ ਛਾਇ ਲਇਓ ਉਮਡੈ ਘਨ ਘੋਰ ਘਮੰਡ ਘਟਾਨਿ ਸਨੈ ॥੨੦੭॥

Mano Bhaanu Ko Chhaaei Laeiao Aumadai Ghan Ghora Ghamaanda Ghattaani Sani ॥207॥

It seemed that the overflowing proud and thundering dark clouds have enshrouded the sun.207.,

ਉਕਤਿ ਬਿਲਾਸ ਅ. ੭ - ੨੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ