ਕਬਿਤੁ ॥

This shabad is on page 193 of Sri Dasam Granth Sahib.

ਕਬਿਤੁ

Kabitu ॥

KABIT,


ਕੇਤੇ ਮਾਰਿ ਡਾਰੇ ਅਉ ਕੇਤਕ ਚਬਾਇ ਡਾਰੇ ਕੇਤਕ ਬਗਾਇ ਡਾਰੇ ਕਾਲੀ ਕੋਪ ਤਬ ਹੀ

Kete Maari Daare Aau Ketaka Chabaaei Daare Ketaka Bagaaei Daare Kaalee Kopa Taba Hee ॥

When Chandi hinted to Kali, she killed many, chewed many and threw many far away, in great rage.,

ਉਕਤਿ ਬਿਲਾਸ ਅ. ੭ - ੨੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਗਜ ਭਾਰੇ ਤੇ ਤੋ ਨਖਨ ਸੋ ਫਾਰਿ ਡਾਰੇ ਐਸੇ ਰਨ ਭੈਕਰ ਭਇਓ ਆਗੈ ਕਬ ਹੀ

Baaja Gaja Bhaare Te To Nakhn So Phaari Daare Aaise Ran Bhaikar Na Bhaeiao Aagai Kaba Hee ॥

She ripped with her nails, many big elephants and horses, such a war was waged that had not been waged before.

ਉਕਤਿ ਬਿਲਾਸ ਅ. ੭ - ੨੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗੇ ਬਹੁ ਬੀਰ ਕਾਹੂੰ ਸੁਧ ਰਹੀ ਸਰੀਰ ਹਾਲ ਚਾਲ ਪਰੀ ਮਰੇ ਆਪਸ ਮੈ ਦਬ ਹੀ

Bhaage Bahu Beera Kaahooaan Sudha Na Rahee Sreera Haala Chaala Paree Mare Aapasa Mai Daba Hee ॥

Many warriors ran away, none of them remained conscious about his body, there was so much uproar, and many of them died by mutual pressing.,

ਉਕਤਿ ਬਿਲਾਸ ਅ. ੭ - ੨੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੇਖਿ ਸੁਰ ਰਾਇ ਮਨਿ ਹਰਖ ਬਢਾਇ ਸੁਰ ਪੁੰਜਨ ਬੁਲਾਇ ਕਰੈ ਜੈਜੈਕਾਰ ਸਬ ਹੀ ॥੨੦੯॥

Pekhi Sur Raaei Mani Harkh Badhaaei Sur Puaanjan Bulaaei Kari Jaijaikaara Saba Hee ॥209॥

Seeing the demon being killed, Indra, the king of gods, was very much pleased in his mind and calling all the groups of gods, he hailed the vicory.209.,

ਉਕਤਿ ਬਿਲਾਸ ਅ. ੭ - ੨੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੋਧਮਾਨ ਭਇਓ ਕਹਿਓ ਰਾਜਾ ਸਭ ਦੈਤਨ ਕੋ ਐਸੋ ਜੁਧੁ ਕੀਨੋ ਕਾਲੀ ਡਾਰਿਯੋ ਬੀਰ ਮਾਰ ਕੈ

Karodhamaan Bhaeiao Kahiao Raajaa Sabha Daitan Ko Aaiso Judhu Keeno Kaalee Daariyo Beera Maara Kai ॥

The king Sumbh became very furious and told all the demons: “That kali hath waged she hath killed and thrown down my warriors.”,

ਉਕਤਿ ਬਿਲਾਸ ਅ. ੭ - ੨੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲ ਕੋ ਸੰਭਾਰਿ ਕਰਿ ਲੀਨੀ ਕਰਵਾਰ ਢਾਰ ਪੈਠੋ ਰਨ ਮਧਿ ਮਾਰੁ ਮਾਰੁ ਇਉ ਉਚਾਰ ਕੈ

Bala Ko Saanbhaari Kari Leenee Karvaara Dhaara Paittho Ran Madhi Maaru Maaru Eiau Auchaara Kai ॥

Recouping his power, Sumbh held his sword and shield in his hands and shouting “Kill, Kill”, he entered the battlefield.,

ਉਕਤਿ ਬਿਲਾਸ ਅ. ੭ - ੨੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਥ ਭਏ ਸੁੰਭ ਕੇ ਸੁ ਮਹਾ ਬੀਰ ਧੀਰ ਜੋਧੇ ਲੀਨੇ ਹਥਿਆਰ ਆਪ ਆਪਨੇ ਸੰਭਾਰ ਕੈ

Saatha Bhaee Suaanbha Ke Su Mahaa Beera Dheera Jodhe Leene Hathiaara Aapa Aapane Saanbhaara Kai ॥

The great heroes and warriors of great composure, took their poser, accompanied Sumbh.,

ਉਕਤਿ ਬਿਲਾਸ ਅ. ੭ - ੨੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਚਲੇ ਦਾਨੋ ਰਵਿ ਮੰਡਲ ਛਪਾਨੋ ਮਾਨੋ ਸਲਭ ਉਡਾਨੋ ਪੁੰਜ ਪੰਖਨ ਸੁ ਧਾਰ ਕੈ ॥੨੧੦॥

Aaise Chale Daano Ravi Maandala Chhapaano Maano Salabha Audaano Puaanja Paankhn Su Dhaara Kai ॥210॥

The demons marched like the flying locust swarms in order to enshroud the sun.210.,

ਉਕਤਿ ਬਿਲਾਸ ਅ. ੭ - ੨੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ