ਸ੍ਵੈਯਾ ॥

This shabad is on page 196 of Sri Dasam Granth Sahib.

ਸ੍ਵੈਯਾ

Savaiyaa ॥

SWAYYA.,


ਭਾਜਿ ਗਇਓ ਮਘਵਾ ਜਿਨ ਕੇ ਡਰ ਬ੍ਰਹਮ ਤੇ ਆਦਿ ਸਭੈ ਭੈ ਭੀਤੇ

Bhaaji Gaeiao Maghavaa Jin Ke Dar Barhama Te Aadi Sabhai Bhai Bheete ॥

With whose fear Indra had fied from heaven and Brahma and other gods, had been filled with fear.,

ਉਕਤਿ ਬਿਲਾਸ ਅ. ੮ - ੨੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਈ ਵੈ ਦੈਤ ਪਰਾਇ ਗਏ ਰਨਿ ਹਾਰ ਨਿਹਾਰ ਭਏ ਬਲੁ ਰੀਤੇ

Teeee Vai Daita Paraaei Gaee Rani Haara Nihaara Bhaee Balu Reete ॥

The same demons, seeing defeat in the battlefield, being devoid of their power had run away.,

ਉਕਤਿ ਬਿਲਾਸ ਅ. ੮ - ੨੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਬੁਕ ਗ੍ਰਿਝ ਨਿਰਾਸ ਭਏ ਬਨ ਬਾਸ ਗਏ ਜੁਗ ਜਾਮਨ ਬੀਤੇ

Jaanbuka Grijha Niraasa Bhaee Ban Baasa Gaee Juga Jaamn Beete ॥

The jackals and vultures, having been dejected, have returned to the forest, even the two watches of the day have not elapsed.

ਉਕਤਿ ਬਿਲਾਸ ਅ. ੮ - ੨੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤ ਸਹਾਇ ਸਦਾ ਜਗ ਮਾਇ ਸੁ ਸੁੰਭ ਨਿਸੁੰਭ ਬਡੇ ਅਰਿ ਜੀਤੇ ॥੨੨੫॥

Saanta Sahaaei Sadaa Jaga Maaei Su Suaanbha Nisuaanbha Bade Ari Jeete ॥225॥

The mother of the world (goddess), ever the protector of saints, hath conquered the great enemies Sumbh and Nisumbh.225.

ਉਕਤਿ ਬਿਲਾਸ ਅ. ੮ - ੨੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਸਭੈ ਮਿਲਿ ਕੈ ਇਕ ਠਉਰ ਸੁ ਅਛਤ ਕੁੰਕਮ ਚੰਦਨ ਲੀਨੋ

Dev Sabhai Mili Kai Eika Tthaur Su Achhata Kuaankama Chaandan Leeno ॥

All the gods gathering at one place and taking rice, saffron and sandalwood.

ਉਕਤਿ ਬਿਲਾਸ ਅ. ੮ - ੨੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਛਨ ਲਛਨ ਦੈ ਕੈ ਪ੍ਰਦਛਨ ਟੀਕਾ ਸੁ ਚੰਡਿ ਕੇ ਭਾਲ ਮੈ ਦੀਨੋ

Tachhan Lachhan Dai Kai Pardachhan Tteekaa Su Chaandi Ke Bhaala Mai Deeno ॥

Lakhs of gods, circumambulating the goddess immeditately applied the frontal mark (of victory) on her forehead.

ਉਕਤਿ ਬਿਲਾਸ ਅ. ੮ - ੨੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਛਬਿ ਕੋ ਉਪਜ੍ਯੋ ਤਹ ਭਾਵ ਇਹੈ ਕਵਿ ਨੇ ਮਨ ਮੈ ਲਖਿ ਲੀਨੋ

Taa Chhabi Ko Aupajaio Taha Bhaava Eihi Kavi Ne Man Mai Lakhi Leeno ॥

The glory of that event hath been imagined by the poet in his mind like this:

ਉਕਤਿ ਬਿਲਾਸ ਅ. ੮ - ੨੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਚੰਦ ਕੈ ਮੰਡਲ ਮੈ ਸੁਭ ਮੰਗਲ ਆਨਿ ਪ੍ਰਵੇਸਹਿ ਕੀਨੋ ॥੨੨੬॥

Maanhu Chaanda Kai Maandala Mai Subha Maangala Aani Parvesahi Keeno ॥226॥

It seemed that in the sphere of the moon, the period of “propitious rejoicings” hath penetrated. 226.

ਉਕਤਿ ਬਿਲਾਸ ਅ. ੮ - ੨੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ