ਕਬਿਤੁ ॥

This shabad is on page 196 of Sri Dasam Granth Sahib.

ਕਬਿਤੁ

Kabitu ॥

KAVIT


ਮਿਲਿ ਕੇ ਸੁ ਦੇਵਨ ਬਡਾਈ ਕਰੀ ਕਾਲਿਕਾ ਕੀ ਏਹੋ ਜਗ ਮਾਤ ਤੈ ਤੋ ਕਟਿਓ ਬਡੋ ਪਾਪੁ ਹੈ

Mili Ke Su Devan Badaaeee Karee Kaalikaa Kee Eeho Jaga Maata Tai To Kattiao Bado Paapu Hai ॥

All the gods gathered and sang this Eulogy in praise of the goddess: “O Universal mother, Thou hast effaced a very great sin

ਉਕਤਿ ਬਿਲਾਸ ਅ. ੮ - ੨੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤਨ ਕੇ ਮਾਰ ਰਾਜ ਦੀਨੋ ਤੈ ਸੁਰੇਸ ਹੂੰ ਕੋ ਬਡੋ ਜਸੁ ਲੀਨੇ ਜਗਿ ਤੇਰੋ ਪ੍ਰਤਾਪੁ ਹੈ

Daitan Ke Maara Raaja Deeno Tai Suresa Hooaan Ko Bado Jasu Leene Jagi Tero Eee Partaapu Hai ॥

“Thou hast bestowed on Indra the kingdom of heaven by killing the demons, Thou hast earned great repulations and Thy glory hath spread in the world.

ਉਕਤਿ ਬਿਲਾਸ ਅ. ੮ - ੨੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਤ ਹੈ ਅਸੀਸ ਦਿਜ ਰਾਜ ਰਿਖਿ ਬਾਰਿ ਬਾਰਿ ਤਹਾ ਹੀ ਪੜਿਓ ਹੈ ਬ੍ਰਹਮ ਕਉਚ ਹੂੰ ਕੋ ਜਾਪ ਹੈ

Deta Hai Aseesa Dija Raaja Rikhi Baari Baari Tahaa Hee Parhiao Hai Barhama Kaucha Hooaan Ko Jaapa Hai ॥

“All the sages, spiritual as well as royal bless Thee again and again, they have revited there the mantra called ‘Brahm-Kavach’ (the spiritual coat of mail).”

ਉਕਤਿ ਬਿਲਾਸ ਅ. ੮ - ੨੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਜਸੁ ਪੂਰ ਰਹਿਓ ਚੰਡਿਕਾ ਕੋ ਤੀਨ ਲੋਕਿ ਜੈਸੇ ਧਾਰ ਸਾਗਰ ਮੈ ਗੰਗਾ ਜੀ ਕੋ ਆਪੁ ਹੈ ॥੨੨੭॥

Aaise Jasu Poora Rahiao Chaandikaa Ko Teena Loki Jaise Dhaara Saagar Mai Gaangaa Jee Ko Aapu Hai ॥227॥

The praise of Chandika pervades thus in all the three worlds like the merging of the pure water of the ganges in the current of the ocean.227.

ਉਕਤਿ ਬਿਲਾਸ ਅ. ੮ - ੨੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ