ਦੇਹਿ ਅਸੀਸ ਸਭੈ ਸੁਰ ਨਾਰਿ ਸੁਧਾਰਿ ਕੈ ਆਰਤੀ ਦੀਪ ਜਗਾਇਓ ॥

This shabad is on page 197 of Sri Dasam Granth Sahib.

ਸ੍ਵੈਯਾ

Savaiyaa ॥

SWAYYA


ਦੇਹਿ ਅਸੀਸ ਸਭੈ ਸੁਰ ਨਾਰਿ ਸੁਧਾਰਿ ਕੈ ਆਰਤੀ ਦੀਪ ਜਗਾਇਓ

Dehi Aseesa Sabhai Sur Naari Sudhaari Kai Aaratee Deepa Jagaaeiao ॥

All the women of the gods bless the goddess and performing the aarti (the religious ceremony performed around the image of the deity) they have lighted the lamps.

ਉਕਤਿ ਬਿਲਾਸ ਅ. ੮ - ੨੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਸੁਗੰਧ ਸੁਅਛਤ ਦਛਨ ਜਛਨ ਜੀਤ ਕੋ ਗੀਤ ਸੁ ਗਾਇਓ

Phoola Sugaandha Suachhata Dachhan Jachhan Jeet Ko Geet Su Gaaeiao ॥

They offer flowers, fragrance and rice and the women of Yakshas sing songs of victory.

ਉਕਤਿ ਬਿਲਾਸ ਅ. ੮ - ੨੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਪ ਜਗਾਇ ਕੈ ਸੰਖ ਬਜਾਇ ਕੈ ਸੀਸ ਨਿਵਾਇ ਕੈ ਬੈਨ ਸੁਨਾਇਓ

Dhoop Jagaaei Kai Saankh Bajaaei Kai Seesa Nivaaei Kai Bain Sunaaeiao ॥

They burn the incence and blow the conch and supplicate bowing their heads.

ਉਕਤਿ ਬਿਲਾਸ ਅ. ੮ - ੨੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੇ ਜਗ ਮਾਇ ਸਦਾ ਸੁਖ ਦਾਇ ਤੈ ਸੁੰਭ ਕੋ ਘਾਇ ਬਡੋ ਜਸੁ ਪਾਇਓ ॥੨੨੮॥

He Jaga Maaei Sadaa Sukh Daaei Tai Suaanbha Ko Ghaaei Bado Jasu Paaeiao ॥228॥

“O Universal mother, ever Giver of the comfort, by killing Sumbh, Thou hast earned a great approhbation.”228.

ਉਕਤਿ ਬਿਲਾਸ ਅ. ੮ - ੨੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਕ੍ਰਹਿ ਸਾਜਿ ਸਮਾਜ ਦੈ ਚੰਡ ਸੁ ਮੋਦ ਮਹਾ ਮਨ ਮਾਹਿ ਰਈ ਹੈ

Sakarhi Saaji Samaaja Dai Chaanda Su Moda Mahaa Man Maahi Raeee Hai ॥

Giving all the royal paraphernalia to Indra, Chandi is very much pleased in her mind.

ਉਕਤਿ ਬਿਲਾਸ ਅ. ੮ - ੨੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਸਸੀ ਨਭਿ ਥਾਪ ਕੈ ਤੇਜੁ ਦੇ ਆਪ ਤਹਾ ਤੇ ਸੁ ਲੋਪ ਭਈ ਹੈ

Soora Sasee Nabhi Thaapa Kai Teju De Aapa Tahaa Te Su Lopa Bhaeee Hai ॥

Sabilising the sun and moon in the sky and making them glorious, she herself hath disappeared.

ਉਕਤਿ ਬਿਲਾਸ ਅ. ੮ - ੨੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਚ ਅਕਾਸ ਪ੍ਰਕਾਸ ਬਢਿਓ ਤਿਹ ਕੀ ਉਪਮਾ ਮਨ ਤੇ ਗਈ ਹੈ

Beecha Akaas Parkaas Badhiao Tih Kee Aupamaa Man Te Na Gaeee Hai ॥

The light of sun and moon hath increased in the sky, the powt hath not forgotten its comparison from his mind.

ਉਕਤਿ ਬਿਲਾਸ ਅ. ੮ - ੨੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਰਿ ਕੈ ਪੂਰ ਮਲੀਨ ਹੁਤੋ ਰਵਿ ਮਾਨਹੁ ਚੰਡਿਕਾ ਓਪ ਦਈ ਹੈ ॥੨੨੯॥

Dhoori Kai Poora Maleena Huto Ravi Maanhu Chaandikaa Aopa Daeee Hai ॥229॥

It seemed that the sun had become filthy with dust and the goddess Chandi hath given him the splendour.229.

ਉਕਤਿ ਬਿਲਾਸ ਅ. ੮ - ੨੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ