ਕਬਿਤੁ ॥

This shabad is on page 197 of Sri Dasam Granth Sahib.

ਕਬਿਤੁ

Kabitu ॥

KAVIT


ਪ੍ਰਥਮ ਮਧੁ ਕੈਟ ਮਦ ਮਥਨ ਮਹਿਖਾਸੁਰੈ ਮਾਨ ਮਰਦਨ ਕਰਨ ਤਰੁਨਿ ਬਰ ਬੰਡਕਾ

Parthama Madhu Kaitta Mada Mathan Mahikhaasuri Maan Mardan Karn Taruni Bar Baandakaa ॥

She who is the destroyer of the pride of Madhu nad Kaitabh and then the ego of Mahishasura nad who is very active in granting the boon.

ਉਕਤਿ ਬਿਲਾਸ ਅ. ੮ - ੨੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰ ਦ੍ਰਿਗ ਧਰਨਧਰਿ ਧੂਰਿ ਧਾਨੀ ਕਰਨ ਚੰਡ ਅਰੁ ਮੁੰਡ ਕੇ ਮੁੰਡ ਖੰਡ ਖੰਡਕਾ

Dhoomar Driga Dharndhari Dhoori Dhaanee Karn Chaanda Aru Muaanda Ke Muaanda Khaanda Khaandakaa ॥

She who dashed the tumultuous Dhumar Lochan against the earth and sliced the heads of Chand and Mund.

ਉਕਤਿ ਬਿਲਾਸ ਅ. ੮ - ੨੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤ ਬੀਰਜ ਹਰਨ ਰਕਤ ਭਛਨ ਕਰਨ ਦਰਨ ਅਨਸੁੰਭ ਰਨਿ ਰਾਰ ਰਿਸ ਮੰਡਕਾ

Rakata Beeraja Harn Rakata Bhachhan Karn Darn Ansuaanbha Rani Raara Risa Maandakaa ॥

She who is the killer of Raktavija and drinker of his blood, masher of the enemies and beginner of the war with Nisumbh with great ire in the battlefield.

ਉਕਤਿ ਬਿਲਾਸ ਅ. ੮ - ੨੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਭ ਬਲੁ ਧਾਰ ਸੰਘਾਰ ਕਰਵਾਰ ਕਰਿ ਸਕਲ ਖਲੁ ਅਸੁਰ ਦਲੁ ਜੈਤ ਜੈ ਚੰਡਿਕਾ ॥੨੩੦॥

Saanbha Balu Dhaara Saanghaara Karvaara Kari Sakala Khlu Asur Dalu Jaita Jai Chaandikaa ॥230॥

She who is the destroyer of the powerful Sumbh with sword in her hand and is the conqueror of all the forces of foolish demons, HAIL, HAIL To THAT CHANDI.230.

ਉਕਤਿ ਬਿਲਾਸ ਅ. ੮ - ੨੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ