ਮਧੁਭਾਰ ਛੰਦ ॥

This shabad is on page 203 of Sri Dasam Granth Sahib.

ਮਧੁਭਾਰ ਛੰਦ

Madhubhaara Chhaand ॥

MADHUBHAAR STANZA


ਮੁਖਿ ਬਮਤ ਜੁਆਲ

Mukhi Bamata Juaala ॥

ਚੰਡੀ ਚਰਿਤ੍ਰ ੨ ਅ. ੧ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸੀ ਕਪਾਲਿ

Nikasee Kapaali ॥

The flames of fire come from her mouth and she herself came out from the forehead (of Durga).

ਚੰਡੀ ਚਰਿਤ੍ਰ ੨ ਅ. ੧ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੇ ਗਜੇਸ

Maare Gajesa ॥

ਚੰਡੀ ਚਰਿਤ੍ਰ ੨ ਅ. ੧ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੇ ਹੈਏਸ ॥੨੮॥

Chhutte Haieesa ॥28॥

She killed the great elephants and the warriors on horseback.28.

ਚੰਡੀ ਚਰਿਤ੍ਰ ੨ ਅ. ੧ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੰਤ ਬਾਣ

Chhuttaanta Baan ॥

ਚੰਡੀ ਚਰਿਤ੍ਰ ੨ ਅ. ੧ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਮਕਤ ਕ੍ਰਿਪਾਣ

Jhamakata Kripaan ॥

The arrows are being shot and the swords are glistening.

ਚੰਡੀ ਚਰਿਤ੍ਰ ੨ ਅ. ੧ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਂਗੰ ਪ੍ਰਹਾਰ

Saangaan Parhaara ॥

ਚੰਡੀ ਚਰਿਤ੍ਰ ੨ ਅ. ੧ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਤ ਧਮਾਰ ॥੨੯॥

Khelta Dhamaara ॥29॥

The daggers are being struck and it appears that the festival of Holi is being celebrated.29.

ਚੰਡੀ ਚਰਿਤ੍ਰ ੨ ਅ. ੧ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹੈ ਨਿਸੰਗ

Baahai Nisaanga ॥

ਚੰਡੀ ਚਰਿਤ੍ਰ ੨ ਅ. ੧ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉੱਠੇ ਝੜੰਗ

Auo`tthe Jharhaanga ॥

The weapons are being use unhesitatingly, which create clattering sounds.

ਚੰਡੀ ਚਰਿਤ੍ਰ ੨ ਅ. ੧ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਪਕ ਤੜਾਕ

Tupaka Tarhaaka ॥

ਚੰਡੀ ਚਰਿਤ੍ਰ ੨ ਅ. ੧ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਤ ਕੜਾਕ ॥੩੦॥

Autthata Karhaaka ॥30॥

The guns boom and produce roaring sounds. 30

ਚੰਡੀ ਚਰਿਤ੍ਰ ੨ ਅ. ੧ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਕੰਤ ਮਾਇ

Barkaanta Maaei ॥

ਚੰਡੀ ਚਰਿਤ੍ਰ ੨ ਅ. ੧ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਭਕੰਤ ਘਾਇ

Bhabhakaanta Ghaaei ॥

The Mother (goddess) challenges and the wounds bust.

ਚੰਡੀ ਚਰਿਤ੍ਰ ੨ ਅ. ੧ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਝੇ ਜੁਆਣ

Jujhe Juaan ॥

ਚੰਡੀ ਚਰਿਤ੍ਰ ੨ ਅ. ੧ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਕਿਕਾਣ ॥੩੧॥

Nache Kikaan ॥31॥

The youthful warriors fight and the horses dance.31

ਚੰਡੀ ਚਰਿਤ੍ਰ ੨ ਅ. ੧ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ