ਨਰਾਜ ਛੰਦ ॥

This shabad is on page 206 of Sri Dasam Granth Sahib.

ਨਰਾਜ ਛੰਦ

Naraaja Chhaand ॥

NARAAJ STANZA


ਸੁ ਤ੍ਰਾਸ ਦੇਵ ਭਾਜੀਅੰ

Su Taraasa Dev Bhaajeeaan ॥

ਚੰਡੀ ਚਰਿਤ੍ਰ ੨ ਅ. ੨ -੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਸੇਖ ਲਾਜ ਲਾਜੀਅੰ

Basekh Laaja Laajeeaan ॥

The gods ran in great fear and felt ashamed with particular self-abasment.

ਚੰਡੀ ਚਰਿਤ੍ਰ ੨ ਅ. ੨ -੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਿਖ ਕਾਰਮੰ ਕਸੇ

Bisikh Kaaramaan Kase ॥

ਚੰਡੀ ਚਰਿਤ੍ਰ ੨ ਅ. ੨ -੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਦੇਵਿ ਲੋਕ ਮੋ ਬਸੇ ॥੯॥੪੭॥

Su Devi Loka Mo Base ॥9॥47॥

They had fitted poisonous shafts in their bows and in this way they went ot reside in the city of goddess.9.47.

ਚੰਡੀ ਚਰਿਤ੍ਰ ੨ ਅ. ੨ -੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਪ੍ਰਕੋਪ ਦੇਬਿ ਹੁਐ

Tabai Parkopa Debi Huaai ॥

ਚੰਡੀ ਚਰਿਤ੍ਰ ੨ ਅ. ੨ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਸੁ ਸਸਤ੍ਰ ਅਸਤ੍ਰ ਲੈ

Chalee Su Sasatar Asatar Lai ॥

Then the goddess was filled with great rage and marched towards the battlefield with her weapons and arms.

ਚੰਡੀ ਚਰਿਤ੍ਰ ੨ ਅ. ੨ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮੁਦ ਪਾਨਿ ਪਾਨ ਕੈ

Su Muda Paani Paan Kai ॥

ਚੰਡੀ ਚਰਿਤ੍ਰ ੨ ਅ. ੨ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੀ ਕ੍ਰਿਪਾਨ ਪਾਨਿ ਲੈ ॥੧੦॥੪੮॥

Gajee Kripaan Paani Lai ॥10॥48॥

She drank the nectar in ther delight and roared wihile taking the sword in her hand.10.48.

ਚੰਡੀ ਚਰਿਤ੍ਰ ੨ ਅ. ੨ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ