ਰਸਾਵਲ ਛੰਦ ॥

This shabad is on page 213 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਚਹੂੰ ਓਰ ਢੂਕੇ

Chahooaan Aor Dhooke ॥

ਚੰਡੀ ਚਰਿਤ੍ਰ ੨ ਅ. ੪ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮਾਰੁ ਕੂਕੇ

Mukhaan Maaru Kooke ॥

ਚੰਡੀ ਚਰਿਤ੍ਰ ੨ ਅ. ੪ - ੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੰਡਾ ਗਡ ਗਾਢੇ

Jhaandaa Gada Gaadhe ॥

ਚੰਡੀ ਚਰਿਤ੍ਰ ੨ ਅ. ੪ - ੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਚੇ ਰੋਸ ਬਾਢੇ ॥੧੩॥੯੦॥

Mache Rosa Baadhe ॥13॥90॥

They have fixed firmly their banners and in excitement their rage is increasing.13.90.

ਚੰਡੀ ਚਰਿਤ੍ਰ ੨ ਅ. ੪ - ੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰੇ ਬੀਰ ਹਰਖੰ

Bhare Beera Harkhaan ॥

ਚੰਡੀ ਚਰਿਤ੍ਰ ੨ ਅ. ੪ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਬਾਣ ਬਰਖੰ

Karee Baan Barkhaan ॥

The warriors filled with delight are showering their arrows.

ਚੰਡੀ ਚਰਿਤ੍ਰ ੨ ਅ. ੪ - ੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਵੰ ਚਾਰ ਢੁਕੇ

Chavaan Chaara Dhuke ॥

ਚੰਡੀ ਚਰਿਤ੍ਰ ੨ ਅ. ੪ - ੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਛੇ ਆਹੁ ਰੁਕੇ ॥੧੪॥੯੧॥

Pachhe Aahu Ruke ॥14॥91॥

All the four types of forces are moving forward and staying in their arens.14.91.

ਚੰਡੀ ਚਰਿਤ੍ਰ ੨ ਅ. ੪ - ੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਸਸਤ੍ਰ ਝਾਰੰ

Paree Sasatar Jhaaraan ॥

ਚੰਡੀ ਚਰਿਤ੍ਰ ੨ ਅ. ੪ - ੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਸ੍ਰੋਣ ਧਾਰੰ

Chalee Sarona Dhaaraan ॥

With the use of all the weapons, the stream of blood began to flow.

ਚੰਡੀ ਚਰਿਤ੍ਰ ੨ ਅ. ੪ - ੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਬੀਰ ਮਾਨੀ

Autthe Beera Maanee ॥

ਚੰਡੀ ਚਰਿਤ੍ਰ ੨ ਅ. ੪ - ੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੇ ਬਾਨ ਹਾਨੀ ॥੧੫॥੯੨॥

Dhare Baan Haanee ॥15॥92॥

The most honoured warriors arose with bow and arrows in their hands.15.92.

ਚੰਡੀ ਚਰਿਤ੍ਰ ੨ ਅ. ੪ - ੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੋਸਿ ਗਜੇ

Mahaa Rosi Gaje ॥

ਚੰਡੀ ਚਰਿਤ੍ਰ ੨ ਅ. ੪ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰੀ ਨਾਦ ਬਜੇ

Turee Naada Baje ॥

They are raaring in great anger, and the clarionets and drums are being played.

ਚੰਡੀ ਚਰਿਤ੍ਰ ੨ ਅ. ੪ - ੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਰੋਸ ਭਾਰੀ

Bhaee Rosa Bhaaree ॥

ਚੰਡੀ ਚਰਿਤ੍ਰ ੨ ਅ. ੪ - ੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਚੇ ਛਤ੍ਰਧਾਰੀ ॥੧੬॥੯੩॥

Mache Chhatardhaaree ॥16॥93॥

Filled with great fury, the wielders of canopies are much excited.16.93.

ਚੰਡੀ ਚਰਿਤ੍ਰ ੨ ਅ. ੪ - ੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਕੰ ਹਾਕ ਬਜੀ

Hakaan Haaka Bajee ॥

ਚੰਡੀ ਚਰਿਤ੍ਰ ੨ ਅ. ੪ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਸੈਣ ਭਜੀ

Phrii Sain Bhajee ॥

There are shouts after shouts and the forces are running hither and thither.

ਚੰਡੀ ਚਰਿਤ੍ਰ ੨ ਅ. ੪ - ੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿਯੋ ਲੋਹ ਕ੍ਰੋਹੰ

Pariyo Loha Karohaan ॥

ਚੰਡੀ ਚਰਿਤ੍ਰ ੨ ਅ. ੪ - ੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਕੇ ਸੂਰ ਸੋਹੰ ॥੧੭॥੯੪॥

Chhake Soora Sohaan ॥17॥94॥

With great ire, the steel is being used, and the inebriated warriors look glorious.17.94.

ਚੰਡੀ ਚਰਿਤ੍ਰ ੨ ਅ. ੪ - ੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਅੰਗ ਭੰਗੰ

Gire Aanga Bhaangaan ॥

ਚੰਡੀ ਚਰਿਤ੍ਰ ੨ ਅ. ੪ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਵੰ ਜਾਨੁ ਦੰਗੰ

Davaan Jaanu Daangaan ॥

The warriors with chopped limbs have fallen and the red blood appears like flaming fire.

ਚੰਡੀ ਚਰਿਤ੍ਰ ੨ ਅ. ੪ - ੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੜੰਕਾਰ ਛੁਟੇ

Karhaankaara Chhutte ॥

ਚੰਡੀ ਚਰਿਤ੍ਰ ੨ ਅ. ੪ - ੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝਣੰਕਾਰ ਉਠੇ ॥੧੮॥੯੫॥

Jhanaankaara Autthe ॥18॥95॥

The jingling and the twanging sounds of weapons are being heard.18.95.

ਚੰਡੀ ਚਰਿਤ੍ਰ ੨ ਅ. ੪ - ੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਟਾ ਕਟ ਬਾਹੇ

Kattaa Katta Baahe ॥

ਚੰਡੀ ਚਰਿਤ੍ਰ ੨ ਅ. ੪ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਭੈ ਜੀਤ ਚਾਹੈ

Aubhai Jeet Chaahai ॥

The weapons are being struck with clinking sound and both sides wan their victory.

ਚੰਡੀ ਚਰਿਤ੍ਰ ੨ ਅ. ੪ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮਦ ਮਾਤੇ

Mahaa Mada Maate ॥

ਚੰਡੀ ਚਰਿਤ੍ਰ ੨ ਅ. ੪ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਪੇ ਤੇਜ ਤਾਤੇ ॥੧੯॥੯੬॥

Tape Teja Taate ॥19॥96॥

Many are intoxicated with wine and in great fury, they appear highly inflamed.19.96.

ਚੰਡੀ ਚਰਿਤ੍ਰ ੨ ਅ. ੪ - ੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸੰ ਰੁਦ੍ਰ ਰਾਚੇ

Rasaan Rudar Raache ॥

ਚੰਡੀ ਚਰਿਤ੍ਰ ੨ ਅ. ੪ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਭੈ ਜੁਧ ਮਾਚੇ

Aubhai Judha Maache ॥

They are flushed with rage and are absorbed in waging war.

ਚੰਡੀ ਚਰਿਤ੍ਰ ੨ ਅ. ੪ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਬਾਣ ਅਰਚਾ

Kari Baan Archaa ॥

ਚੰਡੀ ਚਰਿਤ੍ਰ ੨ ਅ. ੪ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁਰ ਬੇਦ ਚਰਚਾ ॥੨੦॥੯੭॥

Dhanur Beda Charchaa ॥20॥97॥

They offer arrows and are discussing archery.20.97.

ਚੰਡੀ ਚਰਿਤ੍ਰ ੨ ਅ. ੪ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਚੇ ਬੀਰ ਬੀਰੰ

Mache Beera Beeraan ॥

ਚੰਡੀ ਚਰਿਤ੍ਰ ੨ ਅ. ੪ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਝਾਰ ਤੀਰੰ

Autthee Jhaara Teeraan ॥

The heroes are absorbed in heroic feats and are rainiong the shafts.

ਚੰਡੀ ਚਰਿਤ੍ਰ ੨ ਅ. ੪ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਲੋ ਗਡ ਫੋਰੈ

Galo Gada Phorai ॥

ਚੰਡੀ ਚਰਿਤ੍ਰ ੨ ਅ. ੪ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਨੈਨ ਮੋਰੈ ॥੨੧॥੯੮॥

Nahee Nain Morai ॥21॥98॥

They are penetrating into the warrior-stronghold and do not turn away their eyes from it.21.98.

ਚੰਡੀ ਚਰਿਤ੍ਰ ੨ ਅ. ੪ - ੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਹ ਸਸਤ੍ਰ ਬਰਖੇ

Samuha Sasatar Barkhe ॥

ਚੰਡੀ ਚਰਿਤ੍ਰ ੨ ਅ. ੪ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੁਆਸੁ ਕਰਖੇ

Mahikhuaasu Karkhe ॥

They are striking their weapons, facing the enemy and are pulling their bow-strings.

ਚੰਡੀ ਚਰਿਤ੍ਰ ੨ ਅ. ੪ - ੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਤੀਰ ਮਾਰੰ

Kari Teera Maaraan ॥

ਚੰਡੀ ਚਰਿਤ੍ਰ ੨ ਅ. ੪ - ੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੈ ਲੋਹ ਧਾਰੰ ॥੨੨॥੯੯॥

Bahai Loha Dhaaraan ॥22॥99॥

They are showering the arrows and striking the sharp steel-arms.22.99.

ਚੰਡੀ ਚਰਿਤ੍ਰ ੨ ਅ. ੪ - ੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਦੀ ਸ੍ਰੋਣ ਪੂਰੰ

Nadee Sarona Pooraan ॥

ਚੰਡੀ ਚਰਿਤ੍ਰ ੨ ਅ. ੪ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੀ ਗੈਣ ਹੂਰੰ

Phiree Gain Hooraan ॥

The stream of blood has become full and the houris are roaming in the sky.

ਚੰਡੀ ਚਰਿਤ੍ਰ ੨ ਅ. ੪ - ੧੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੈ ਗੈਣਿ ਕਾਲੀ

Gajai Gaini Kaalee ॥

ਚੰਡੀ ਚਰਿਤ੍ਰ ੨ ਅ. ੪ - ੧੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੀ ਖਪਰਾਲੀ ॥੨੩॥੧੦੦॥

Hasee Khparaalee ॥23॥100॥

The goddess Kali is roaring in the firmament and the female demon of the begging bowl is laughing.23.100.

ਚੰਡੀ ਚਰਿਤ੍ਰ ੨ ਅ. ੪ - ੧੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬਾਜ ਮਾਰੇ

Kahooaan Baaja Maare ॥

ਚੰਡੀ ਚਰਿਤ੍ਰ ੨ ਅ. ੪ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸੂਰ ਭਾਰੇ

Kahooaan Soora Bhaare ॥

Somewhere there are dead horses and somewhere the fallen mighty warriors.

ਚੰਡੀ ਚਰਿਤ੍ਰ ੨ ਅ. ੪ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਚਰਮ ਟੂਟੈ

Kahooaan Charma Ttoottai ॥

ਚੰਡੀ ਚਰਿਤ੍ਰ ੨ ਅ. ੪ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੇ ਗਜ ਫੂਟੈ ॥੨੪॥੧੦੧॥

Phire Gaja Phoottai ॥24॥101॥

Somewhere there are broken shields and somewhere the wounded elephants are roaming.24.101.

ਚੰਡੀ ਚਰਿਤ੍ਰ ੨ ਅ. ੪ - ੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬਰਮ ਬੇਧੇ

Kahooaan Barma Bedhe ॥

ਚੰਡੀ ਚਰਿਤ੍ਰ ੨ ਅ. ੪ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਚਰਮ ਛੇਦੇ

Kahooaan Charma Chhede ॥

Somewhere the armour is penetrated and the inflicted skein is being seen.

ਚੰਡੀ ਚਰਿਤ੍ਰ ੨ ਅ. ੪ - ੧੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪੀਲ ਪਰਮੰ

Kahooaan Peela Parmaan ॥

ਚੰਡੀ ਚਰਿਤ੍ਰ ੨ ਅ. ੪ - ੧੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੇ ਬਾਜ ਬਰਮੰ ॥੨੫॥੧੦੨॥

Katte Baaja Barmaan ॥25॥102॥

Somewhere there are chopped elephants and somewhere the saddles of horses are seen cut down.25.102.

ਚੰਡੀ ਚਰਿਤ੍ਰ ੨ ਅ. ੪ - ੧੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਬੈਰ ਰੁਝੇ

Balee Bari Rujhe ॥

ਚੰਡੀ ਚਰਿਤ੍ਰ ੨ ਅ. ੪ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਹਿ ਸਾਰ ਜੁਝੇ

Samuhi Saara Jujhe ॥

The brave warriors are engaged in inimical acts, all of them are fightning with their weapons.

ਚੰਡੀ ਚਰਿਤ੍ਰ ੨ ਅ. ੪ - ੧੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਬੀਰ ਖੇਤੰ

Lakhe Beera Khetaan ॥

ਚੰਡੀ ਚਰਿਤ੍ਰ ੨ ਅ. ੪ - ੧੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਭੂਤ ਪ੍ਰੇਤੰ ॥੨੬॥੧੦੩॥

Nache Bhoota Paretaan ॥26॥103॥

Realising the presence of warriors in the battlefield, the ghosts and evil spirits are dancing.26.103.

ਚੰਡੀ ਚਰਿਤ੍ਰ ੨ ਅ. ੪ - ੧੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਮਾਸਹਾਰੀ

Nache Maasahaaree ॥

ਚੰਡੀ ਚਰਿਤ੍ਰ ੨ ਅ. ੪ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੇ ਬ੍ਯੋਮਚਾਰੀ

Hase Baiomachaaree ॥

The meat-eaters are dancing, those who roam in the sky, are laughing.

ਚੰਡੀ ਚਰਿਤ੍ਰ ੨ ਅ. ੪ - ੧੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲਕ ਕਾਰ ਕੰਕੰ

Kilaka Kaara Kaankaan ॥

ਚੰਡੀ ਚਰਿਤ੍ਰ ੨ ਅ. ੪ - ੧੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਚੇ ਬੀਰ ਬੰਕੰ ॥੨੭॥੧੦੪॥

Mache Beera Baankaan ॥27॥104॥

The crows are cawing and the elegant warriors are intoxicated.27.104.

ਚੰਡੀ ਚਰਿਤ੍ਰ ੨ ਅ. ੪ - ੧੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੁਭੇ ਛਤ੍ਰਧਾਰੀ

Chhubhe Chhatardhaaree ॥

ਚੰਡੀ ਚਰਿਤ੍ਰ ੨ ਅ. ੪ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੁਆਸ ਚਾਰੀ

Mahikhuaasa Chaaree ॥

The wears of canopies are full of fury and from their bows shoot their arrows.

ਚੰਡੀ ਚਰਿਤ੍ਰ ੨ ਅ. ੪ - ੧੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਛਿਛ ਇਛੰ

Autthe Chhichha Eichhaan ॥

ਚੰਡੀ ਚਰਿਤ੍ਰ ੨ ਅ. ੪ - ੧੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਤੀਰ ਤਿਛੰ ॥੨੮॥੧੦੫॥

Chale Teera Tichhaan ॥28॥105॥

They are desirous of their victory and thus are shooting their sharp shafts.28.105.

ਚੰਡੀ ਚਰਿਤ੍ਰ ੨ ਅ. ੪ - ੧੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਣੰ ਗਾਂਧ੍ਰਬੇਯੰ

Ganaan Gaandharbeyaan ॥

ਚੰਡੀ ਚਰਿਤ੍ਰ ੨ ਅ. ੪ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਰੰ ਚਾਰਣੇਸੰ

Charaan Chaaranesaan ॥

Ganas, Gandharvas, spies, minstrels and the Siddhas with miraculous powers.

ਚੰਡੀ ਚਰਿਤ੍ਰ ੨ ਅ. ੪ - ੧੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੇ ਸਿਧ ਸਿਧੰ

Hase Sidha Sidhaan ॥

ਚੰਡੀ ਚਰਿਤ੍ਰ ੨ ਅ. ੪ - ੧੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਚੇ ਬੀਰ ਕ੍ਰੁਧੰ ॥੨੯॥੧੦੬॥

Mache Beera Karudhaan ॥29॥106॥

All of them laugh and the warriors are inebriatedwith rage.29.106.

ਚੰਡੀ ਚਰਿਤ੍ਰ ੨ ਅ. ੪ - ੧੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਕਾ ਡਕ ਡਾਕੈ

Dakaa Daka Daakai ॥

ਚੰਡੀ ਚਰਿਤ੍ਰ ੨ ਅ. ੪ - ੧੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਕਾ ਹਕ ਹਾਕੈ

Hakaa Haka Haakai ॥

The vampires are belching and the egoist warriors are shouting.

ਚੰਡੀ ਚਰਿਤ੍ਰ ੨ ਅ. ੪ - ੧੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਕਾ ਭੁੰਕ ਭੇਰੀ

Bhakaa Bhuaanka Bheree ॥

ਚੰਡੀ ਚਰਿਤ੍ਰ ੨ ਅ. ੪ - ੧੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਮਕ ਡਾਕ ਡੇਰੀ ॥੩੦॥੧੦੭॥

Damaka Daaka Deree ॥30॥107॥

The drums are creating loud sound and there are clanging noises.30.107.

ਚੰਡੀ ਚਰਿਤ੍ਰ ੨ ਅ. ੪ - ੧੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਗਾਜੇ

Mahaa Beera Gaaje ॥

ਚੰਡੀ ਚਰਿਤ੍ਰ ੨ ਅ. ੪ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਵੰ ਨਾਦ ਬਾਜੇ

Navaan Naada Baaje ॥

The mighty warriors are roaring and the new instruments are being sounded.

ਚੰਡੀ ਚਰਿਤ੍ਰ ੨ ਅ. ੪ - ੧੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਾ ਗੋਮ ਗਜੇ

Dharaa Goma Gaje ॥

ਚੰਡੀ ਚਰਿਤ੍ਰ ੨ ਅ. ੪ - ੧੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਗਾ ਦੈਤ ਬਜੇ ॥੩੧॥੧੦੮॥

Darugaa Daita Baje ॥31॥108॥

The trumpets are resounding and the forces of Durga and the demons are fighting.31.108.

ਚੰਡੀ ਚਰਿਤ੍ਰ ੨ ਅ. ੪ - ੧੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ