ਨਰਾਜ ਛੰਦ ॥

This shabad is on page 218 of Sri Dasam Granth Sahib.

ਨਰਾਜ ਛੰਦ

Naraaja Chhaand ॥

NARAAJ STANZA


ਜਿਤੇਕੁ ਰੂਪ ਧਾਰੀਯੰ

Jiteku Roop Dhaareeyaan ॥

ਚੰਡੀ ਚਰਿਤ੍ਰ ੨ ਅ. ੪ - ੧੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇਕੁ ਦੇਬਿ ਮਾਰੀਯੰ

Titeku Debi Maareeyaan ॥

All the forms of demons created with the spilling of the blood of Rakat Beej on ground, were killed by the goddess.

ਚੰਡੀ ਚਰਿਤ੍ਰ ੨ ਅ. ੪ - ੧੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇਕੇ ਰੂਪ ਧਾਰਹੀ

Jiteke Roop Dhaarahee ॥

ਚੰਡੀ ਚਰਿਤ੍ਰ ੨ ਅ. ੪ - ੧੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤਿਓ ਦ੍ਰੁਗਾ ਸੰਘਾਰਹੀ ॥੪੨॥੧੧੯॥

Titiao Darugaa Saanghaarahee ॥42॥119॥

All the forms that are going to materialize, will also be destroyed by Durga.42.119.

ਚੰਡੀ ਚਰਿਤ੍ਰ ੨ ਅ. ੪ - ੧੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇਕੁ ਸਸਤ੍ਰ ਵਾ ਝਰੇ

Jiteku Sasatar Vaa Jhare ॥

ਚੰਡੀ ਚਰਿਤ੍ਰ ੨ ਅ. ੪ - ੧੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਵਾਹ ਸ੍ਰੋਨ ਕੇ ਪਰੇ

Parvaaha Sarona Ke Pare ॥

With the showering of weapons (on Rakat Beej), the currents of blood ooxed out (from the body of Rakat Beej).

ਚੰਡੀ ਚਰਿਤ੍ਰ ੨ ਅ. ੪ - ੧੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੀਕਿ ਬਿੰਦਕਾ ਗਿਰੈ

Jiteeki Biaandakaa Grii ॥

ਚੰਡੀ ਚਰਿਤ੍ਰ ੨ ਅ. ੪ - ੧੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਪਾਨ ਕਾਲਿਕਾ ਕਰੈ ॥੪੩॥੧੨੦॥

Su Paan Kaalikaa Kari ॥43॥120॥

All the drops that fell (on the ground), the goddess Kali drank them all.43.120.

ਚੰਡੀ ਚਰਿਤ੍ਰ ੨ ਅ. ੪ - ੧੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ