ਭੁਜੰਗ ਪ੍ਰਯਾਤ ਛੰਦ ॥

This shabad is on page 219 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਚੜੇ ਸੁੰਭ ਨੈਸੁੰਭ ਸੂਰਾ ਅਪਾਰੰ

Charhe Suaanbha Naisuaanbha Sooraa Apaaraan ॥

The mighty warriors Sumbh and Nisumbh began the invasion.

ਚੰਡੀ ਚਰਿਤ੍ਰ ੨ ਅ. ੫ -੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਨਦ ਨਾਦੰ ਸੁ ਧਉਸਾ ਧੁਕਾਰੰ

Autthe Nada Naadaan Su Dhausaa Dhukaaraan ॥

The sound of musical instruments and trumpets resounded.

ਚੰਡੀ ਚਰਿਤ੍ਰ ੨ ਅ. ੫ -੧੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਅਸਟ ਸੈ ਕੋਸ ਲਉ ਛਤ੍ਰ ਛਾਯੰ

Bhaeee Asatta Sai Kosa Lau Chhatar Chhaayaan ॥

The shade of canopies spread over eight hundred kos.

ਚੰਡੀ ਚਰਿਤ੍ਰ ੨ ਅ. ੫ -੧੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਚੰਦ ਸੂਰੰ ਡਰਿਯੋ ਦੇਵ ਰਾਯੰ ॥੨॥੧੨੪॥

Bhaje Chaanda Sooraan Dariyo Dev Raayaan ॥2॥124॥

And the sun and moon sped away and Indra, the king of gods was frightened.2.124.

ਚੰਡੀ ਚਰਿਤ੍ਰ ੨ ਅ. ੫ -੧੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਕਾ ਭੁੰਕ ਭੇਰੀ ਢਕਾ ਢੁੰਕ ਢੋਲੰ

Bhakaa Bhuaanka Bheree Dhakaa Dhuaanka Dholaan ॥

The drum and the tabor reverberated.

ਚੰਡੀ ਚਰਿਤ੍ਰ ੨ ਅ. ੫ -੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਟੀ ਨਖ ਸਿੰਘੰ ਮੁਖੰ ਡਢ ਕੋਲੰ

Phattee Nakh Siaanghaan Mukhaan Dadha Kolaan ॥

The earth splitted because of the roar of the lion and the attack of his nails.

ਚੰਡੀ ਚਰਿਤ੍ਰ ੨ ਅ. ੫ -੧੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਮਾ ਡੰਮਿ ਡਉਰੂ ਡਕਾ ਡੁੰਕ ਡੰਕੰ

Damaa Daanmi Dauroo Dakaa Duaanka Daankaan ॥

The sound of the trumpets and the tabors is being heard.

ਚੰਡੀ ਚਰਿਤ੍ਰ ੨ ਅ. ੫ -੧੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੜੇ ਗ੍ਰਿਧ ਬ੍ਰਿਧੰ ਕਿਲਕਾਰ ਕੰਕੰ ॥੩॥੧੨੫॥

Rarhe Gridha Bridhaan Kilakaara Kaankaan ॥3॥125॥

And the huge vultures and crows are shrieking and flying .3.125.

ਚੰਡੀ ਚਰਿਤ੍ਰ ੨ ਅ. ੫ -੧੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੁਰੰ ਖੇਹ ਉਠੀ ਰਹਿਯੋ ਗੈਨ ਪੂਰੰ

Khuraan Kheha Autthee Rahiyo Gain Pooraan ॥

The sky is filled with the dust risen by the hooves of the animals.

ਚੰਡੀ ਚਰਿਤ੍ਰ ੨ ਅ. ੫ -੧੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਲੇ ਸਿੰਧੁ ਬਿਧੰ ਭਏ ਪਬ ਚੂਰੰ

Dale Siaandhu Bidhaan Bhaee Paba Chooraan ॥

And these animals have broken into prices Vidhyachal mountain and other small mounts.

ਚੰਡੀ ਚਰਿਤ੍ਰ ੨ ਅ. ੫ -੧੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੋ ਸੋਰ ਕਾਲੀ ਗਹੈ ਸਸਤ੍ਰ ਪਾਣੰ

Suno Sora Kaalee Gahai Sasatar Paanaan ॥

The goddess Kali hearing the din, held her weapons in her hands.

ਚੰਡੀ ਚਰਿਤ੍ਰ ੨ ਅ. ੫ -੧੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲਕਾਰ ਜੇਮੀ ਹਨੇ ਜੰਗ ਜੁਆਣੰ ॥੪॥੧੨੬॥

Kilakaara Jemee Hane Jaanga Juaanaan ॥4॥126॥

While roaring she ate up the limps of the killed youthful warriors.4.126.

ਚੰਡੀ ਚਰਿਤ੍ਰ ੨ ਅ. ੫ -੧੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ