ਬੇਲੀ ਬਿੰਦ੍ਰਮ ਛੰਦ ॥

This shabad is on page 221 of Sri Dasam Granth Sahib.

ਬੇਲੀ ਬਿੰਦ੍ਰਮ ਛੰਦ

Belee Biaandarma Chhaand ॥

BELI BINDRAM STANZA


ਕਹ ਕਹ ਸੁ ਕੂਕਤ ਕੰਕੀਯੰ

Kaha Kaha Su Kookata Kaankeeyaan ॥

ਚੰਡੀ ਚਰਿਤ੍ਰ ੨ ਅ. ੫ - ੧੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹਿ ਬਹਤ ਬੀਰ ਸੁ ਬੰਕੀਯੰ

Bahi Bahata Beera Su Baankeeyaan ॥

The crows are uttering “caw, caw” and the blood of mighty heroes is flowing.

ਚੰਡੀ ਚਰਿਤ੍ਰ ੨ ਅ. ੫ - ੧੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਹ ਲਹਤ ਬਾਣਿ ਕ੍ਰਿਪਾਣਯੰ

Laha Lahata Baani Kripaanyaan ॥

ਚੰਡੀ ਚਰਿਤ੍ਰ ੨ ਅ. ੫ - ੧੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਹ ਗਹਤ ਪ੍ਰੇਤ ਮਸਾਣਯੰ ॥੧੧॥੧੩੩॥

Gaha Gahata Pareta Masaanyaan ॥11॥133॥

The arrows and swords are waving in the wind and the ghosts and evil spirits are catching the dead.11.133.

ਚੰਡੀ ਚਰਿਤ੍ਰ ੨ ਅ. ੫ - ੧੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਹ ਡਹਤ ਡਵਰ ਡਮੰਕਯੰ

Daha Dahata Davar Damaankayaan ॥

ਚੰਡੀ ਚਰਿਤ੍ਰ ੨ ਅ. ੫ - ੧੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਹ ਲਹਤ ਤੇਗ ਤ੍ਰਮੰਕਯੰ

Laha Lahata Tega Tarmaankayaan ॥

The tobors are resounding and the swords are glistening.

ਚੰਡੀ ਚਰਿਤ੍ਰ ੨ ਅ. ੫ - ੧੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਮ ਧ੍ਰਮਤ ਸਾਂਗ ਧਮੰਕਯੰ

Dharma Dharmata Saanga Dhamaankayaan ॥

ਚੰਡੀ ਚਰਿਤ੍ਰ ੨ ਅ. ੫ - ੧੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਬਕੰਤ ਬੀਰ ਸੁ ਬੰਕਯੰ ॥੧੨॥੧੩੪॥

Babakaanta Beera Su Baankayaan ॥12॥134॥

The sounds of striking daggers and the thundering of the warriors are being heard.12.134.

ਚੰਡੀ ਚਰਿਤ੍ਰ ੨ ਅ. ੫ - ੧੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟਕੰਤ ਬਾਣ ਕਮਾਣਯੰ

Chhuttakaanta Baan Kamaanyaan ॥

ਚੰਡੀ ਚਰਿਤ੍ਰ ੨ ਅ. ੫ - ੧੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਰੰਤ ਖੇਤ ਖਤ੍ਰਾਣਯੰ

Harraanta Kheta Khtaraanyaan ॥

The arrows shot from the bows create surprises in the minds of the warriors.

ਚੰਡੀ ਚਰਿਤ੍ਰ ੨ ਅ. ੫ - ੧੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਹਕੰਤ ਡਾਮਰ ਡੰਕਣੀ

Dahakaanta Daamr Daankanee ॥

ਚੰਡੀ ਚਰਿਤ੍ਰ ੨ ਅ. ੫ - ੧੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਕਹਕ ਕੂਕਤ ਜੁਗਣੀ ॥੧੩॥੧੩੫॥

Kaha Kahaka Kookata Juganee ॥13॥135॥

The vampires are fearing from the sound of the labor and the female demons are wandering and laughing.13.135.

ਚੰਡੀ ਚਰਿਤ੍ਰ ੨ ਅ. ੫ - ੧੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਫਟੰਤ ਸ੍ਰੋਣਤ ਛਿਛਯੰ

Auphattaanta Saronata Chhichhayaan ॥

ਚੰਡੀ ਚਰਿਤ੍ਰ ੨ ਅ. ੫ - ੧੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖੰਤ ਸਾਇਕ ਤਿਛਯੰ

Barkhaanta Saaeika Tichhayaan ॥

Because of the rain of sharp arrows, the blood is splashing.

ਚੰਡੀ ਚਰਿਤ੍ਰ ੨ ਅ. ੫ - ੧੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਬਕੰਤ ਬੀਰ ਅਨੇਕਯੰ

Babakaanta Beera Anekayaan ॥

ਚੰਡੀ ਚਰਿਤ੍ਰ ੨ ਅ. ੫ - ੧੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਕਰੰਤ ਸਿਆਰ ਬਸੇਖਯੰ ॥੧੪॥੧੩੬॥

Phikaraanta Siaara Basekhyaan ॥14॥136॥

Many warriors are roaring and the jackals, in particular, being pleased, are howling.14.136.

ਚੰਡੀ ਚਰਿਤ੍ਰ ੨ ਅ. ੫ - ੧੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਖੰਤ ਸ੍ਰੋਣਤਿ ਰੰਗਣੀ

Harkhaanta Saronati Raanganee ॥

ਚੰਡੀ ਚਰਿਤ੍ਰ ੨ ਅ. ੫ - ੧੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਰੰਤ ਦੇਬਿ ਅਭੰਗਣੀ

Bihraanta Debi Abhaanganee ॥

The immortal Durga, the dyer with blood, is moving, pleased with her task.

ਚੰਡੀ ਚਰਿਤ੍ਰ ੨ ਅ. ੫ - ੧੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਬਕੰਤ ਕੇਹਰ ਡੋਲਹੀ

Babakaanta Kehar Dolahee ॥

ਚੰਡੀ ਚਰਿਤ੍ਰ ੨ ਅ. ੫ - ੧੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣਿ ਅਭੰਗ ਕਲੋਲਹੀ ॥੧੫॥੧੩੭॥

Rani Abhaanga Kalolahee ॥15॥137॥

The roaring lion is running and such is the continuous situation in the battlefield.15.137.

ਚੰਡੀ ਚਰਿਤ੍ਰ ੨ ਅ. ੫ - ੧੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਢਮ ਢਮਤ ਢੋਲ ਢਮਕਯੰ

Dhama Dhamata Dhola Dhamakayaan ॥

ਚੰਡੀ ਚਰਿਤ੍ਰ ੨ ਅ. ੫ - ੧੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਮ ਧਮਤ ਸਾਂਗ ਧਮਕਯੰ

Dhama Dhamata Saanga Dhamakayaan ॥

The drums are resounding and the daggers are clanking.

ਚੰਡੀ ਚਰਿਤ੍ਰ ੨ ਅ. ੫ - ੧੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹ ਬਹਤ ਕ੍ਰੁਧ ਕ੍ਰਿਪਾਣਯੰ

Baha Bahata Karudha Kripaanyaan ॥

ਚੰਡੀ ਚਰਿਤ੍ਰ ੨ ਅ. ੫ - ੧੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਝੈਤ ਜੋਧ ਜੁਆਣਯੰ ॥੧੬॥੧੩੮॥

Jujhaita Jodha Juaanyaan ॥16॥138॥

The fighting warriors, in great fury, are striking their swords.16.138.

ਚੰਡੀ ਚਰਿਤ੍ਰ ੨ ਅ. ੫ - ੧੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ