ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਨਿਸੁੰਭ ਬਧਹ ਪੰਚਮੋ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੫॥

This shabad is on page 223 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਸਬੈ ਸਕਤਿ ਕੈ

Sabai Sakati Aai Kai ॥

ਚੰਡੀ ਚਰਿਤ੍ਰ ੨ ਅ. ੫ - ੧੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਸੀਸ ਨਿਐ ਕੈ

Chalee Seesa Niaai Kai ॥

All the powers came and went back paying their obeisance.

ਚੰਡੀ ਚਰਿਤ੍ਰ ੨ ਅ. ੫ - ੧੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਅਸਤ੍ਰ ਧਾਰੇ

Mahaa Asatar Dhaare ॥

ਚੰਡੀ ਚਰਿਤ੍ਰ ੨ ਅ. ੫ - ੧੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਮਾਰੇ ॥੨੬॥੧੪੮॥

Mahaa Beera Maare ॥26॥148॥

They wore terrible arms and killed many great warriors.26.148.

ਚੰਡੀ ਚਰਿਤ੍ਰ ੨ ਅ. ੫ - ੧੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਰਕਤ ਨੈਣੰ

Mukhaan Rakata Nainaan ॥

ਚੰਡੀ ਚਰਿਤ੍ਰ ੨ ਅ. ੫ - ੧੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਕੈ ਬੰਕ ਬੈਣੰ

Bakai Baanka Bainaan ॥

Their faces and eyes are reddened with blood and they are uttering challenging words from their mouths.

ਚੰਡੀ ਚਰਿਤ੍ਰ ੨ ਅ. ੫ - ੧੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੇ ਅਸਤ੍ਰ ਪਾਣੰ

Dhare Asatar Paanaan ॥

ਚੰਡੀ ਚਰਿਤ੍ਰ ੨ ਅ. ੫ - ੧੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਾਰੀ ਕ੍ਰਿਪਾਣੰ ॥੨੭॥੧੪੯॥

Kattaaree Kripaanaan ॥27॥149॥

They are holding arms, daggers and swords in their hands.27.149.

ਚੰਡੀ ਚਰਿਤ੍ਰ ੨ ਅ. ੫ - ੧੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਦੈਤ ਗਾਜੇ

Autai Daita Gaaje ॥

ਚੰਡੀ ਚਰਿਤ੍ਰ ੨ ਅ. ੫ - ੧੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰੀ ਨਾਦ ਬਾਜੇ

Turee Naada Baaje ॥

From the other side, the demons are thundering, and the trumpets are resounding.

ਚੰਡੀ ਚਰਿਤ੍ਰ ੨ ਅ. ੫ - ੧੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਰੇ ਚਾਰ ਚਰਮੰ

Dhaare Chaara Charmaan ॥

ਚੰਡੀ ਚਰਿਤ੍ਰ ੨ ਅ. ੫ - ੧੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਜੇ ਕ੍ਰੂਰ ਬਰਮੰ ॥੨੮॥੧੫੦॥

Sarje Karoor Barmaan ॥28॥150॥

They are wearing cruel armour, holding winsome shields in their hands.28.150.

ਚੰਡੀ ਚਰਿਤ੍ਰ ੨ ਅ. ੫ - ੧੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਗਰਜੇ

Chahooaan Aor Garje ॥

ਚੰਡੀ ਚਰਿਤ੍ਰ ੨ ਅ. ੫ - ੧੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਦੇਵ ਲਰਜੇ

Sabai Dev Larje ॥

They began to roar from all the four sides and hearing their voices, all the gods trembled.

ਚੰਡੀ ਚਰਿਤ੍ਰ ੨ ਅ. ੫ - ੧੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੇ ਤਿਛ ਤੀਰੰ

Chhutte Tichha Teeraan ॥

ਚੰਡੀ ਚਰਿਤ੍ਰ ੨ ਅ. ੫ - ੧੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੇ ਚਉਰ ਚੀਰੰ ॥੨੯॥੧੫੧॥

Katte Chaur Cheeraan ॥29॥151॥

The sharp arrows were shot and the garments and fly-whisks were torn.29.151.

ਚੰਡੀ ਚਰਿਤ੍ਰ ੨ ਅ. ੫ - ੧੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੁਸੰ ਰੁਦ੍ਰ ਰਤੇ

Rusaan Rudar Rate ॥

ਚੰਡੀ ਚਰਿਤ੍ਰ ੨ ਅ. ੫ - ੧੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਤੇਜ ਤਤੇ

Mahaa Teja Tate ॥

Inebriated with extreme ferocity, the warriors are seen with brightened faces.

ਚੰਡੀ ਚਰਿਤ੍ਰ ੨ ਅ. ੫ - ੧੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਬਾਣ ਬਰਖੰ

Karee Baan Barkhaan ॥

ਚੰਡੀ ਚਰਿਤ੍ਰ ੨ ਅ. ੫ - ੧੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੀ ਦੇਬਿ ਹਰਖੰ ॥੩੦॥੧੫੨॥

Bharee Debi Harkhaan ॥30॥152॥

The goddess Durga, being very much pleased, hath begun showering the rain of arrows.30.152.

ਚੰਡੀ ਚਰਿਤ੍ਰ ੨ ਅ. ੫ - ੧੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤੇ ਦੇਬਿ ਮਾਰੈ

Eite Debi Maarai ॥

ਚੰਡੀ ਚਰਿਤ੍ਰ ੨ ਅ. ੫ - ੧੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਸਿੰਘੁ ਫਾਰੈ

Autai Siaanghu Phaarai ॥

On this side, the goddess is busy in killing and on the other side the lion is tearing up all.

ਚੰਡੀ ਚਰਿਤ੍ਰ ੨ ਅ. ੫ - ੧੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਣੰ ਗੂੜ ਗਰਜੈ

Ganaan Goorha Garjai ॥

ਚੰਡੀ ਚਰਿਤ੍ਰ ੨ ਅ. ੫ - ੧੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਦੈਤ ਲਰਜੇ ॥੩੧॥੧੫੩॥

Sabai Daita Larje ॥31॥153॥

Hearing the roars of the Ganas (attendants) of Shiva, the demons have become frightened.31.153.

ਚੰਡੀ ਚਰਿਤ੍ਰ ੨ ਅ. ੫ - ੧੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਬਾਣ ਬਰਖਾ

Bhaeee Baan Barkhaa ॥

ਚੰਡੀ ਚਰਿਤ੍ਰ ੨ ਅ. ੫ - ੧੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਏ ਜੀਤਿ ਕਰਖਾ

Gaee Jeeti Karkhaa ॥

There was rain of arrows and with this the goddess became victorious.

ਚੰਡੀ ਚਰਿਤ੍ਰ ੨ ਅ. ੫ - ੧੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਦੁਸਟ ਮਾਰੇ

Sabai Dustta Maare ॥

ਚੰਡੀ ਚਰਿਤ੍ਰ ੨ ਅ. ੫ - ੧੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਈਯਾ ਸੰਤ ਉਬਾਰੇ ॥੩੨॥੧੫੪॥

Maeeeyaa Saanta Aubaare ॥32॥154॥

All the tyrants were killed by the goddess and the Mother saved the saints.32.154.

ਚੰਡੀ ਚਰਿਤ੍ਰ ੨ ਅ. ੫ - ੧੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸੁੰਭੰ ਸੰਘਾਰਿਯੋ

Nisuaanbhaan Saanghaariyo ॥

ਚੰਡੀ ਚਰਿਤ੍ਰ ੨ ਅ. ੫ - ੧੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਲੰ ਦੈਤ ਮਾਰਿਯੋ

Dalaan Daita Maariyo ॥

The goddess killed Nisumbh and destroyed the army of demons.

ਚੰਡੀ ਚਰਿਤ੍ਰ ੨ ਅ. ੫ - ੧੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਦੁਸਟ ਭਾਜੇ

Sabai Dustta Bhaaje ॥

ਚੰਡੀ ਚਰਿਤ੍ਰ ੨ ਅ. ੫ - ੧੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਸਿੰਘ ਗਾਜੇ ॥੩੩॥੧੫੫॥

Eitai Siaangha Gaaje ॥33॥155॥

On this side the lion roared and form the other side all the demons fled.33.155.

ਚੰਡੀ ਚਰਿਤ੍ਰ ੨ ਅ. ੫ - ੧੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਪੁਹਪ ਬਰਖਾ

Bhaeee Puhapa Barkhaa ॥

ਚੰਡੀ ਚਰਿਤ੍ਰ ੨ ਅ. ੫ - ੧੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਏ ਜੀਤ ਕਰਖਾ

Gaaee Jeet Karkhaa ॥

On the victory of the army of gods, there was rain of flowers.

ਚੰਡੀ ਚਰਿਤ੍ਰ ੨ ਅ. ੫ - ੧੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਯੰ ਸੰਤ ਜੰਪੇ

Jayaan Saanta Jaanpe ॥

ਚੰਡੀ ਚਰਿਤ੍ਰ ੨ ਅ. ੫ - ੧੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸੇ ਦੈਤ ਕੰਪੇ ॥੩੪॥੧੫੬॥

Tarse Daita Kaanpe ॥34॥156॥

The saints hailed it nd the demos trembled with fear.34.156.

ਚੰਡੀ ਚਰਿਤ੍ਰ ੨ ਅ. ੫ - ੧੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਨਿਸੁੰਭ ਬਧਹ ਪੰਚਮੋ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੫॥

Eiti Sree Bachitar Naattake Chaandi Charitare Nisuaanbha Badhaha Paanchamo Dhiaaei Saanpooranaam Satu Subhama Satu ॥5॥

Here ends the Fifth Chapter entitled ‘The Killing of Nisumbh’ of Chandi Charitra in BACHITTAR NATAK.5.