ਅਥ ਸੁੰਭ ਜੁਧ ਕਥਨੰ ॥

This shabad is on page 225 of Sri Dasam Granth Sahib.

ਅਥ ਸੁੰਭ ਜੁਧ ਕਥਨੰ

Atha Suaanbha Judha Kathanaan ॥

Now the war with Sumbh is described:


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਲਘੁੰ ਭ੍ਰਾਤ ਜੁਝਿਯੋ ਸੁਨਿਯੋ ਸੁੰਭ ਰਾਯੰ

Laghuaan Bharaata Jujhiyo Suniyo Suaanbha Raayaan ॥

When Sumbh heard about the death of his younger brother

ਚੰਡੀ ਚਰਿਤ੍ਰ ੨ ਅ. ੬ -੧੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੈ ਸਸਤ੍ਰ ਅਸਤ੍ਰੰ ਚੜਿਯੋ ਚਉਪ ਚਾਯੰ

Sajai Sasatar Asataraan Charhiyo Chaupa Chaayaan ॥

He, in fury and excitement, marched forward to wage war, bedecking himself with arms and amour.

ਚੰਡੀ ਚਰਿਤ੍ਰ ੨ ਅ. ੬ -੧੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਨਾਦ ਉਚੰ ਰਹਿਯੋ ਪੂਰ ਗੈਣੰ

Bhayo Naada Auchaan Rahiyo Poora Gainaan ॥

There was terrible sound which permeted in the firmament.

ਚੰਡੀ ਚਰਿਤ੍ਰ ੨ ਅ. ੬ -੧੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸੰ ਦੇਵਤਾ ਦੈਤ ਕੰਪਿਯੋ ਤ੍ਰਿਨੈਣੰ ॥੧॥੧੫੭॥

Tarsaan Devataa Daita Kaanpiyo Trininaan ॥1॥157॥

Hearing this sound, the gods, demons and Shiva all trembled.1.157.

ਚੰਡੀ ਚਰਿਤ੍ਰ ੨ ਅ. ੬ -੧੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਰਿਯੋ ਚਾਰ ਬਕਤ੍ਰੰ ਟਰਿਯੋ ਦੇਵ ਰਾਜੰ

Dariyo Chaara Bakataraan Ttariyo Dev Raajaan ॥

Brahma was fightened and the throne of Indra, the king of gods, wavered.

ਚੰਡੀ ਚਰਿਤ੍ਰ ੨ ਅ. ੬ -੧੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਿਗੇ ਪਬ ਸਰਬੰ ਸ੍ਰਜੇ ਸੁਭ ਸਾਜੰ

Dige Paba Sarabaan Sarje Subha Saajaan ॥

Seeing the bedecked form of the demon-king, the mountains also began to fall.

ਚੰਡੀ ਚਰਿਤ੍ਰ ੨ ਅ. ੬ -੧੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇ ਹੂਹ ਦੈ ਕੈ ਭਰੇ ਲੋਹ ਕ੍ਰੋਹੰ

Pare Hooha Dai Kai Bhare Loha Karohaan ॥

Shriking and screaming in great ire the demons appear

ਚੰਡੀ ਚਰਿਤ੍ਰ ੨ ਅ. ੬ -੧੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਮੇਰ ਕੋ ਸਾਤਵੋ ਸ੍ਰਿੰਗ ਸੋਹੰ ॥੨॥੧੫੮॥

Mano Mera Ko Saatavo Sringa Sohaan ॥2॥158॥

Like the seventh peak of Sumeru mountain.2.158.

ਚੰਡੀ ਚਰਿਤ੍ਰ ੨ ਅ. ੬ -੧੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਜਿਯੋ ਸੈਨ ਸੁਭੰ ਕੀਯੋ ਨਾਦ ਉਚੰ

Sajiyo Sain Subhaan Keeyo Naada Auchaan ॥

Bedecking himself, Sumbh raised a terrible sound

ਚੰਡੀ ਚਰਿਤ੍ਰ ੨ ਅ. ੬ -੧੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੈ ਗਰਭਣੀਆਨ ਕੇ ਗਰਭ ਮੁਚੰ

Sunai Garbhaneeaan Ke Garbha Muchaan ॥

Hearing which the pregnancy of women was miscarried.

ਚੰਡੀ ਚਰਿਤ੍ਰ ੨ ਅ. ੬ -੧੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿਯੋ ਲੋਹ ਕ੍ਰੋਹੰ ਉਠੀ ਸਸਤ੍ਰ ਝਾਰੰ

Pariyo Loha Karohaan Autthee Sasatar Jhaaraan ॥

The furious warriors made continuous use of steel arms and the weapons began to rain.

ਚੰਡੀ ਚਰਿਤ੍ਰ ੨ ਅ. ੬ -੧੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਵੀ ਚਾਵਡੀ ਡਾਕਣੀਯੰ ਡਕਾਰੰ ॥੩॥੧੫੯॥

Chavee Chaavadee Daakaneeyaan Dakaaraan ॥3॥159॥

The voices of vultures and vampires were heard in the battlefield.3.159.

ਚੰਡੀ ਚਰਿਤ੍ਰ ੨ ਅ. ੬ -੧੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੇ ਸਸਤ੍ਰ ਅਸਤ੍ਰੰ ਕਟੇ ਚਰਮ ਬਰਮੰ

Bahe Sasatar Asataraan Katte Charma Barmaan ॥

With the use of weapons and arms, the winsome armours were being cut

ਚੰਡੀ ਚਰਿਤ੍ਰ ੨ ਅ. ੬ -੧੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੇ ਕੈ ਨਿਬਾਹਿਯੋ ਭਟੰ ਸੁਆਮਿ ਧਰਮੰ

Bhale Kai Nibaahiyo Bhattaan Suaami Dharmaan ॥

And the warriors performed their religious duties in a nice manner.

ਚੰਡੀ ਚਰਿਤ੍ਰ ੨ ਅ. ੬ -੧੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਕੂਹ ਜੂਹੰ ਗਿਰੇ ਚਉਰ ਚੀਰੰ

Autthee Kooha Joohaan Gire Chaur Cheeraan ॥

There was consternation in the whole battlefield and the canopies and garments began to fall.

ਚੰਡੀ ਚਰਿਤ੍ਰ ੨ ਅ. ੬ -੧੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੇ ਤਛ ਮੁਛੰ ਪਰੀ ਗਛ ਤੀਰੰ ॥੪॥੧੬੦॥

Rule Tachha Muchhaan Paree Gachha Teeraan ॥4॥160॥

The chopped bodies were being trodden in the dust and because of the infliction of arrows, the warriors were becoming senseless.4.160.

ਚੰਡੀ ਚਰਿਤ੍ਰ ੨ ਅ. ੬ -੧੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਅੰਕੁਸੰ ਬਾਰੁਣੰ ਬੀਰ ਖੇਤੰ

Gire Aankusaan Baarunaan Beera Khetaan ॥

The warriors fell in the battlefield along with the elephants and goads.

ਚੰਡੀ ਚਰਿਤ੍ਰ ੨ ਅ. ੬ -੧੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਕੰਧ ਹੀਣੰ ਕਬੰਧੰ ਅਚੇਤੰ

Nache Kaandha Heenaan Kabaandhaan Achetaan ॥

The headless trunks began to dance senselessly.

ਚੰਡੀ ਚਰਿਤ੍ਰ ੨ ਅ. ੬ -੧੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਡੈ ਗ੍ਰਿਧ ਬ੍ਰਿਧੰ ਰੜੈ ਕੰਕ ਬੰਕੰ

Audai Gridha Bridhaan Rarhai Kaanka Baankaan ॥

The large-sized vultures began to fly and the crows with curved beaks began to caw.

ਚੰਡੀ ਚਰਿਤ੍ਰ ੨ ਅ. ੬ -੧੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਕਾ ਭੁੰਕ ਭੇਰੀ ਡਾਹ ਡੂਹ ਡੰਕੰ ॥੫॥੧੬੧॥

Bhakaa Bhuaanka Bheree Daaha Dooha Daankaan ॥5॥161॥

The frightful sound of drums and the clatter of tabors was heard.5.161.

ਚੰਡੀ ਚਰਿਤ੍ਰ ੨ ਅ. ੬ -੧੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਟਕਾ ਟੁਕ ਟੋਪੰ ਢਕਾ ਢੁਕ ਢਾਲੰ

Ttakaa Ttuka Ttopaan Dhakaa Dhuka Dhaalaan ॥

There was knocking of helmets and the sound of blows on the shields.

ਚੰਡੀ ਚਰਿਤ੍ਰ ੨ ਅ. ੬ -੧੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਛਾ ਮੁਛ ਤੇਗੰ ਬਕੇ ਬਿਕਰਾਲੰ

Tachhaa Muchha Tegaan Bake Bikaraalaan ॥

The swords began to chop the bodies with terrible noises.

ਚੰਡੀ ਚਰਿਤ੍ਰ ੨ ਅ. ੬ -੧੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਲਾ ਚਾਲ ਬੀਰੰ ਧਮਾ ਧੰਮਿ ਸਾਂਗੰ

Halaa Chaala Beeraan Dhamaa Dhaanmi Saangaan ॥

The warriors were attacked continuously and the clatter of daggers was being heard.

ਚੰਡੀ ਚਰਿਤ੍ਰ ੨ ਅ. ੬ -੧੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਹਾਲ ਹੂਲੰ ਸੁਣਿਯੋ ਲੋਗ ਨਾਗੰ ॥੬॥੧੬੨॥

Paree Haala Hoolaan Suniyo Loga Naagaan ॥6॥162॥

There was such consternation that its noise was heard in the netherworld by the Nagas.6.162.

ਚੰਡੀ ਚਰਿਤ੍ਰ ੨ ਅ. ੬ -੧੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਕੀ ਡਾਗਣੀ ਜੋਗਣੀਯੰ ਬਿਤਾਲੰ

Dakee Daaganee Joganeeyaan Bitaalaan ॥

The vampires, female demons, ghosts

ਚੰਡੀ ਚਰਿਤ੍ਰ ੨ ਅ. ੬ -੧੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਕੰਧ ਹੀਣੰ ਕਬੰਧੰ ਕਪਾਲੰ

Nache Kaandha Heenaan Kabaandhaan Kapaalaan ॥

Headless trunks and the kapalikas are dancing in the battlefield.

ਚੰਡੀ ਚਰਿਤ੍ਰ ੨ ਅ. ੬ -੧੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੇ ਦੇਵ ਸਰਬੰ ਰਿਸ੍ਯੋ ਦਾਨਵੇਸੰ

Hase Dev Sarabaan Risaio Daanvesaan ॥

All the gods appear pleased and the demon-king is getting furious.

ਚੰਡੀ ਚਰਿਤ੍ਰ ੨ ਅ. ੬ -੧੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੋ ਅਗਨਿ ਜੁਆਲੰ ਭਯੋ ਆਪ ਭੇਸੰ ॥੭॥੧੬੩॥

Kidho Agani Juaalaan Bhayo Aapa Bhesaan ॥7॥163॥

It appears that the flame of fire is blazing.7.163.

ਚੰਡੀ ਚਰਿਤ੍ਰ ੨ ਅ. ੬ -੧੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ