ਰਸਾਵਲ ਛੰਦ ॥

This shabad is on page 228 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਝਮੀ ਤੇਗ ਝਟੰ

Jhamee Tega Jhattaan ॥

ਚੰਡੀ ਚਰਿਤ੍ਰ ੨ ਅ. ੬ - ੧੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਰੀ ਛਿਪ੍ਰ ਛੁਟੰ

Chhuree Chhipar Chhuttaan ॥

The striking swords are glistening and the daggers are striking fastly.

ਚੰਡੀ ਚਰਿਤ੍ਰ ੨ ਅ. ੬ - ੧੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੰ ਗੁਰਜ ਗਟੰ

Guraan Gurja Gattaan ॥

ਚੰਡੀ ਚਰਿਤ੍ਰ ੨ ਅ. ੬ - ੧੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਲੰਗੰ ਪਿਸਟੰ ॥੨੦॥੧੭੬॥

Palaangaan Pisattaan ॥20॥176॥

The brave warriors are giving blows of maces on the back of the lion.20.176.

ਚੰਡੀ ਚਰਿਤ੍ਰ ੨ ਅ. ੬ - ੧੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਸ੍ਰੋਣ ਚਟੰ

Kite Sarona Chattaan ॥

ਚੰਡੀ ਚਰਿਤ੍ਰ ੨ ਅ. ੬ - ੧੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਸੀਸ ਫੁਟੰ

Kite Seesa Phuttaan ॥

Somewhere the blood is being drunk, somewhere the head is lying broken.

ਚੰਡੀ ਚਰਿਤ੍ਰ ੨ ਅ. ੬ - ੧੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਹੂਹ ਛੁਟੰ

Kahooaan Hooha Chhuttaan ॥

ਚੰਡੀ ਚਰਿਤ੍ਰ ੨ ਅ. ੬ - ੧੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੀਰ ਉਠੰ ॥੨੧॥੧੭੭॥

Kahooaan Beera Autthaan ॥21॥177॥

Somewhere there is din and somewhere the heroes are rising again.21.177.

ਚੰਡੀ ਚਰਿਤ੍ਰ ੨ ਅ. ੬ - ੧੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਧੂਰਿ ਲੁਟੰ

Kahooaan Dhoori Luttaan ॥

ਚੰਡੀ ਚਰਿਤ੍ਰ ੨ ਅ. ੬ - ੧੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਮਾਰ ਰਟੰ

Kite Maara Rattaan ॥

Somewhere the warriors are lying in the dust, somewhere there is repetition of the shouts of “kill, kill”.

ਚੰਡੀ ਚਰਿਤ੍ਰ ੨ ਅ. ੬ - ੧੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਣੈ ਜਸ ਭਟੰ

Bhani Jasa Bhattaan ॥

ਚੰਡੀ ਚਰਿਤ੍ਰ ੨ ਅ. ੬ - ੧੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਪੇਟ ਫਟੰ ॥੨੨॥੧੭੮॥

Kite Petta Phattaan ॥22॥178॥

Somewhere the minstrels are eulogizing the warriors and somewhere warriors with wounded bellies are lying down.22.178.

ਚੰਡੀ ਚਰਿਤ੍ਰ ੨ ਅ. ੬ - ੧੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਛਤ੍ਰਿ ਥਟੰ

Bhaje Chhatri Thattaan ॥

ਚੰਡੀ ਚਰਿਤ੍ਰ ੨ ਅ. ੬ - ੧੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਖੂਨ ਖਟੰ

Kite Khoona Khttaan ॥

The bearers of canopies are running away and somewhere the blood is being flowin.

ਚੰਡੀ ਚਰਿਤ੍ਰ ੨ ਅ. ੬ - ੧੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਦੁਸਟ ਦਟੰ

Kite Dustta Dattaan ॥

ਚੰਡੀ ਚਰਿਤ੍ਰ ੨ ਅ. ੬ - ੧੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੇ ਜ੍ਯੋ ਹਰਟੰ ॥੨੩॥੧੭੯॥

Phire Jaio Harttaan ॥23॥179॥

Somewhere the tyrants are being destroyed and the warriors are running hither and thither like the Persian wheel.23.179.

ਚੰਡੀ ਚਰਿਤ੍ਰ ੨ ਅ. ੬ - ੧੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਸੂਰ ਸਾਰੇ

Saje Soora Saare ॥

ਚੰਡੀ ਚਰਿਤ੍ਰ ੨ ਅ. ੬ - ੧੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੁਆਸ ਧਾਰੇ

Mahikhuaasa Dhaare ॥

All the warriors are bedecked with the bow

ਚੰਡੀ ਚਰਿਤ੍ਰ ੨ ਅ. ੬ - ੧੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਖਗਆਰੇ

Laee Khgaare ॥

ਚੰਡੀ ਚਰਿਤ੍ਰ ੨ ਅ. ੬ - ੧੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੋਹ ਵਾਰੇ ॥੨੪॥੧੮੦॥

Mahaa Roha Vaare ॥24॥180॥

And all of them are holding their swords like the dreadful saw.24.180.

ਚੰਡੀ ਚਰਿਤ੍ਰ ੨ ਅ. ੬ - ੧੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਹੀ ਰੂਪ ਕਾਰੇ

Sahee Roop Kaare ॥

ਚੰਡੀ ਚਰਿਤ੍ਰ ੨ ਅ. ੬ - ੧੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਸਿੰਧੁ ਖਾਰੇ

Mano Siaandhu Khaare ॥

They are verily of dark complexion like the saltish sea.

ਚੰਡੀ ਚਰਿਤ੍ਰ ੨ ਅ. ੬ - ੧੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬਾਰ ਗਾਰੇ

Kaeee Baara Gaare ॥

ਚੰਡੀ ਚਰਿਤ੍ਰ ੨ ਅ. ੬ - ੧੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮਾਰੰ ਉਚਾਰੇ ॥੨੫॥੧੮੧॥

Su Maaraan Auchaare ॥25॥181॥

Though they have been destroyed several times, but still they are shouting “kill, kill”.25.181.

ਚੰਡੀ ਚਰਿਤ੍ਰ ੨ ਅ. ੬ - ੧੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਵਾਨੀ ਪਛਾਰੇ

Bhavaanee Pachhaare ॥

ਚੰਡੀ ਚਰਿਤ੍ਰ ੨ ਅ. ੬ - ੧੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਵਾ ਜੇਮਿ ਜਾਰੇ

Javaa Jemi Jaare ॥

Bhavani (Durga) hath destroyed all like the jawahan plant destroyed by the continuous rain.

ਚੰਡੀ ਚਰਿਤ੍ਰ ੨ ਅ. ੬ - ੧੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇਈ ਲੁਝਾਰੇ

Badeeee Lujhaare ॥

ਚੰਡੀ ਚਰਿਤ੍ਰ ੨ ਅ. ੬ - ੧੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੇ ਜੇ ਹੀਏ ਵਾਰੇ ॥੨੬॥੧੮੨॥

Hute Je Heeee Vaare ॥26॥182॥

Many other brave demons have been crushed under her feet.26.182.

ਚੰਡੀ ਚਰਿਤ੍ਰ ੨ ਅ. ੬ - ੧੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕੰ ਬਾਰ ਟਾਰੇ

Eikaan Baara Ttaare ॥

ਚੰਡੀ ਚਰਿਤ੍ਰ ੨ ਅ. ੬ - ੧੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਠਮੰ ਠੋਕਿ ਠਾਰੇ

Tthamaan Tthoki Tthaare ॥

The enemies have been destroyed in the first round and thrown away. They have been struck on their bodies with weapons and made cool (by death).

ਚੰਡੀ ਚਰਿਤ੍ਰ ੨ ਅ. ੬ - ੧੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਮਾਰ ਡਾਰੇ

Balee Maara Daare ॥

ਚੰਡੀ ਚਰਿਤ੍ਰ ੨ ਅ. ੬ - ੧੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਢਮਕੇ ਢਢਾਰੇ ॥੨੭॥੧੮੩॥

Dhamake Dhadhaare ॥27॥183॥

Many mighty warriors have been killed and the sound of the drums is continuously being heard.27.183.

ਚੰਡੀ ਚਰਿਤ੍ਰ ੨ ਅ. ੬ - ੧੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੇ ਬਾਣਣਿਆਰੇ

Bahe Baanniaare ॥

ਚੰਡੀ ਚਰਿਤ੍ਰ ੨ ਅ. ੬ - ੧੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੈ ਤੀਰ ਤਾਰੇ

Kitai Teera Taare ॥

Wonderful type of arrows have been shot and because of them many fighters have expired.

ਚੰਡੀ ਚਰਿਤ੍ਰ ੨ ਅ. ੬ - ੧੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਹਾਥ ਬਾਰੇ

Lakhe Haatha Baare ॥

ਚੰਡੀ ਚਰਿਤ੍ਰ ੨ ਅ. ੬ - ੧੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਵਾਨੇ ਦਿਦਾਰੇ ॥੨੮॥੧੮੪॥

Divaane Didaare ॥28॥184॥

When the demon-warriors of great might saw the goddess in person, they became senseless.28.184

ਚੰਡੀ ਚਰਿਤ੍ਰ ੨ ਅ. ੬ - ੧੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਣੇ ਭੂਮਿ ਪਾਰੇ

Hane Bhoomi Paare ॥

ਚੰਡੀ ਚਰਿਤ੍ਰ ੨ ਅ. ੬ - ੧੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਸਿੰਘ ਫਾਰੇ

Kite Siaangha Phaare ॥

Many brave fighters were torn by the lion and thrown on the ground.

ਚੰਡੀ ਚਰਿਤ੍ਰ ੨ ਅ. ੬ - ੧੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਆਪੁ ਬਾਰੇ

Kite Aapu Baare ॥

ਚੰਡੀ ਚਰਿਤ੍ਰ ੨ ਅ. ੬ - ੧੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਦੈਤ ਭਾਰੇ ॥੨੯॥੧੮੫॥

Jite Daita Bhaare ॥29॥185॥

And many huge demons were personally killed and destroyed by the goddess.29.185.

ਚੰਡੀ ਚਰਿਤ੍ਰ ੨ ਅ. ੬ - ੧੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇ ਅੰਤ ਹਾਰੇ

Tite Aanta Haare ॥

ਚੰਡੀ ਚਰਿਤ੍ਰ ੨ ਅ. ੬ - ੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇਈ ਅੜਿਆਰੇ

Badeeee Arhiaare ॥

Many real heroes who stuck fast before the goddess.

ਚੰਡੀ ਚਰਿਤ੍ਰ ੨ ਅ. ੬ - ੧੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਰੇਈ ਬਰਿਆਰੇ

Khreeee Bariaare ॥

ਚੰਡੀ ਚਰਿਤ੍ਰ ੨ ਅ. ੬ - ੧੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੂਰੰ ਕਰਾਰੇ ॥੩੦॥੧੮੬॥

Karooraan Karaare ॥30॥186॥

And who were extremely hard-hearted and renowned for their mercilessness ultimately ran away.30.186.

ਚੰਡੀ ਚਰਿਤ੍ਰ ੨ ਅ. ੬ - ੧੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਪਕੇ ਲਲਾਹੇ

Lapake Lalaahe ॥

ਚੰਡੀ ਚਰਿਤ੍ਰ ੨ ਅ. ੬ - ੧੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੀਲੇ ਅਰਿਆਰੇ

Areele Ariaare ॥

The egoist warriors with brightened faces who ran forward.

ਚੰਡੀ ਚਰਿਤ੍ਰ ੨ ਅ. ੬ - ੧੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੇ ਕਾਲ ਕਾਰੇ

Hane Kaal Kaare ॥

ਚੰਡੀ ਚਰਿਤ੍ਰ ੨ ਅ. ੬ - ੧੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਰੋਹ ਵਾਰੇ ॥੩੧॥੧੮੭॥

Bhaje Roha Vaare ॥31॥187॥

And also the mighty and furious heroes were killed by the dreadful death.31.187.

ਚੰਡੀ ਚਰਿਤ੍ਰ ੨ ਅ. ੬ - ੧੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ