ਰਸਾਵਲ ਛੰਦ ॥

This shabad is on page 231 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਸੁਣਿਯੋ ਸੁੰਭ ਰਾਯੰ

Suniyo Suaanbha Raayaan ॥

ਚੰਡੀ ਚਰਿਤ੍ਰ ੨ ਅ. ੬ - ੧੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿਯੋ ਚਉਪ ਚਾਯੰ

Charhiyo Chaupa Chaayaan ॥

When the demon-king Sumbh heard all that had happened, he marched forward in great excitement.

ਚੰਡੀ ਚਰਿਤ੍ਰ ੨ ਅ. ੬ - ੧੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਸਸਤ੍ਰ ਪਾਣੰ

Saje Sasatar Paanaan ॥

ਚੰਡੀ ਚਰਿਤ੍ਰ ੨ ਅ. ੬ - ੧੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਜੰਗਿ ਜੁਆਣੰ ॥੩੩॥੧੮੯॥

Charhe Jaangi Juaanaan ॥33॥189॥

His soldiers bedecked with weapons came forward to wage war.33.189.

ਚੰਡੀ ਚਰਿਤ੍ਰ ੨ ਅ. ੬ - ੧੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਗੈ ਢੋਲ ਢੰਕੇ

Lagai Dhola Dhaanke ॥

ਚੰਡੀ ਚਰਿਤ੍ਰ ੨ ਅ. ੬ - ੧੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਮਾਣੰ ਕੜੰਕੇ

Kamaanaan Karhaanke ॥

The sound created by drums, bows

ਚੰਡੀ ਚਰਿਤ੍ਰ ੨ ਅ. ੬ - ੧੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਨਦ ਨਾਦੰ

Bhaee Nada Naadaan ॥

ਚੰਡੀ ਚਰਿਤ੍ਰ ੨ ਅ. ੬ - ੧੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਣੰ ਨਿਰਬਿਖਾਦੰ ॥੩੪॥੧੯੦॥

Dhunaan Nribikhaadaan ॥34॥190॥

And trumpets were continuously heard.34.190.

ਚੰਡੀ ਚਰਿਤ੍ਰ ੨ ਅ. ੬ - ੧੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕੀ ਕ੍ਰਿਪਾਣੰ

Chamakee Kripaanaan ॥

ਚੰਡੀ ਚਰਿਤ੍ਰ ੨ ਅ. ੬ - ੧੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੇ ਤੇਜ ਮਾਣੰ

Hatthe Teja Maanaan ॥

The swords of the persistent and renowned fighters glistened.

ਚੰਡੀ ਚਰਿਤ੍ਰ ੨ ਅ. ੬ - ੧੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਬੀਰ ਹੁੰਕੇ

Mahaabeera Huaanke ॥

ਚੰਡੀ ਚਰਿਤ੍ਰ ੨ ਅ. ੬ - ੧੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਨੀਸਾਣ ਦ੍ਰੁੰਕੇ ॥੩੫॥੧੯੧॥

Su Neesaan Daruaanke ॥35॥191॥

The great heroes raised loud shouts and the trumpets sounded.35.191.

ਚੰਡੀ ਚਰਿਤ੍ਰ ੨ ਅ. ੬ - ੧੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਗਰਜੇ

Chahooaan Aor Garje ॥

ਚੰਡੀ ਚਰਿਤ੍ਰ ੨ ਅ. ੬ - ੧੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੇ ਦੇਵ ਲਰਜੇ

Sabe Dev Larje ॥

The demons thundered from all the four sides and the gods collectively trembled.

ਚੰਡੀ ਚਰਿਤ੍ਰ ੨ ਅ. ੬ - ੧੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਧਾਰ ਬਰਖੇ

Saraan Dhaara Barkhe ॥

ਚੰਡੀ ਚਰਿਤ੍ਰ ੨ ਅ. ੬ - ੧੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਈਯਾ ਪਾਣ ਪਰਖੇ ॥੩੬॥੧੯੨॥

Maeeeyaa Paan Parkhe ॥36॥192॥

Showering her arrows Durga herself is testing the dtength of all.36.192.

ਚੰਡੀ ਚਰਿਤ੍ਰ ੨ ਅ. ੬ - ੧੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ