ਭੁਜੰਗ ਪ੍ਰਯਾਤ ਛੰਦ ॥

This shabad is on page 233 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਫਿਰੇ ਬਾਜੀਯੰ ਤਾਜੀਯੰ ਇਤ ਉਤੰ

Phire Baajeeyaan Taajeeyaan Eita Autaan ॥

The beautiful horses are roaming hither and thither.

ਚੰਡੀ ਚਰਿਤ੍ਰ ੨ ਅ. ੬ - ੨੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੇ ਬਾਰਣੰ ਦਾਰੁਣੰ ਰਾਜ ਪੁਤ੍ਰੰ

Gaje Baaranaan Daarunaan Raaja Putaraan ॥

The elephants of the princes are roaring dreadfully.

ਚੰਡੀ ਚਰਿਤ੍ਰ ੨ ਅ. ੬ - ੨੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਸੰਖ ਭੇਰੀ ਉਠੈ ਸੰਖ ਨਾਦੰ

Baje Saankh Bheree Autthai Saankh Naadaan ॥

The sound of conches and drums is rising.

ਚੰਡੀ ਚਰਿਤ੍ਰ ੨ ਅ. ੬ - ੨੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰਕੈ ਨਫੀਰੀ ਧੁਣ ਨਿਰਬਿਖਾਦੰ ॥੪੯॥੨੦੫॥

Ranaankai Napheeree Dhuna Nribikhaadaan ॥49॥205॥

The clarionets are being played continuously.49.205.

ਚੰਡੀ ਚਰਿਤ੍ਰ ੨ ਅ. ੬ - ੨੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੜਕੇ ਕ੍ਰਿਪਾਣੰ ਸੜਕਾਰ ਸੇਲੰ

Karhake Kripaanaan Sarhakaara Selaan ॥

The swords and daggers are producing their sounds.

ਚੰਡੀ ਚਰਿਤ੍ਰ ੨ ਅ. ੬ - ੨੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਕੂਹ ਜੂਹੰ ਭਈ ਰੇਲ ਪੇਲੰ

Autthee Kooha Joohaan Bhaeee Rela Pelaan ॥

There is vehement run in the whole battlefield.

ਚੰਡੀ ਚਰਿਤ੍ਰ ੨ ਅ. ੬ - ੨੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੇ ਤਛ ਮੁਛੰ ਗਿਰੇ ਚਉਰ ਚੀਰੰ

Rule Tachha Muchhaan Gire Chaur Cheeraan ॥

The bodies having been chopped and the garments and fly-whisks having been torn have fallen down.

ਚੰਡੀ ਚਰਿਤ੍ਰ ੨ ਅ. ੬ - ੨੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਹਥ ਮਥੰ ਕਹੂੰ ਬਰਮ ਬੀਰੰ ॥੫੦॥੨੦੬॥

Kahooaan Hatha Mathaan Kahooaan Barma Beeraan ॥50॥206॥

Somewhere the hands, somewhere the foreheads and somewhere the armours are lying scattered.50.206.

ਚੰਡੀ ਚਰਿਤ੍ਰ ੨ ਅ. ੬ - ੨੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ