ਬੇਲੀ ਬਿਦ੍ਰਮ ਛੰਦ ॥

This shabad is on page 235 of Sri Dasam Granth Sahib.

ਬੇਲੀ ਬਿਦ੍ਰਮ ਛੰਦ

Belee Bidarma Chhaand ॥

BELI BINDRAM STNZA


ਸਰਬ ਸਸਤ੍ਰੁ ਆਵਤ ਭੇ ਜਿਤੇ

Sarba Sasataru Aavata Bhe Jite ॥

ਚੰਡੀ ਚਰਿਤ੍ਰ ੨ ਅ. ੬ - ੨੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਾਟਿ ਦੀਨ ਦ੍ਰੁਗਾ ਤਿਤੇ

Sabha Kaatti Deena Darugaa Tite ॥

All the blows being struck by the weapons have been annulled by the goddess Durga.

ਚੰਡੀ ਚਰਿਤ੍ਰ ੨ ਅ. ੬ - ੨੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਉਰ ਜੇਤਿਕੁ ਡਾਰੀਅੰ

Ari Aaur Jetiku Daareeaan ॥

ਚੰਡੀ ਚਰਿਤ੍ਰ ੨ ਅ. ੬ - ੨੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਉ ਕਾਟਿ ਭੂਮਿ ਉਤਾਰੀਅੰ ॥੫੯॥੨੧੫॥

Teau Kaatti Bhoomi Autaareeaan ॥59॥215॥

Beside these all other blows, that are being struck, are being annulled and the weapons are thrown on the ground by the goddess.59.215.

ਚੰਡੀ ਚਰਿਤ੍ਰ ੨ ਅ. ੬ - ੨੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਆਪ ਕਾਲੀ ਛੰਡੀਅੰ

Sar Aapa Kaalee Chhaandeeaan ॥

ਚੰਡੀ ਚਰਿਤ੍ਰ ੨ ਅ. ੬ - ੨੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬਾਸਤ੍ਰ ਸਤ੍ਰ ਬਿਹੰਡੀਅੰ

Sarbaasatar Satar Bihaandeeaan ॥

Kali herself made use of her weapons and made all the weapons of the demons ineffective.

ਚੰਡੀ ਚਰਿਤ੍ਰ ੨ ਅ. ੬ - ੨੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਹੀਨ ਜਬੈ ਨਿਹਾਰਿਯੋ

Sasatar Heena Jabai Nihaariyo ॥

ਚੰਡੀ ਚਰਿਤ੍ਰ ੨ ਅ. ੬ - ੨੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਸਬਦ ਦੇਵਨ ਉਚਾਰਿਯੋ ॥੬੦॥੨੧੬॥

Jai Sabada Devan Auchaariyo ॥60॥216॥

When the gods saw (Sumbh) without weapons, they began to hail the goddess.60.216.

ਚੰਡੀ ਚਰਿਤ੍ਰ ੨ ਅ. ੬ - ੨੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਭਿ ਮਧਿ ਬਾਜਨ ਬਾਜਹੀ

Nabhi Madhi Baajan Baajahee ॥

ਚੰਡੀ ਚਰਿਤ੍ਰ ੨ ਅ. ੬ - ੨੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਦੇਵਾ ਗਾਜਹੀ

Aviloki Devaa Gaajahee ॥

The musical instruments were played in the firmament and no0w the gods also began to raor.

ਚੰਡੀ ਚਰਿਤ੍ਰ ੨ ਅ. ੬ - ੨੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਦੇਵ ਬਾਰੰ ਬਾਰਹੀ

Lakhi Dev Baaraan Baarahee ॥

ਚੰਡੀ ਚਰਿਤ੍ਰ ੨ ਅ. ੬ - ੨੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਸਬਦ ਸਰਬ ਪੁਕਾਰਹੀ ॥੬੧॥੨੧੭॥

Jai Sabada Sarab Pukaarahee ॥61॥217॥

The gods began to view repeatedly and raise shouts of victory.61.217.

ਚੰਡੀ ਚਰਿਤ੍ਰ ੨ ਅ. ੬ - ੨੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣਿ ਕੋਪਿ ਕਾਲ ਕਰਾਲੀਯੰ

Rani Kopi Kaal Karaaleeyaan ॥

ਚੰਡੀ ਚਰਿਤ੍ਰ ੨ ਅ. ੬ - ੨੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਟ ਅੰਗ ਪਾਣਿ ਉਛਾਲੀਯੰ

Khtta Aanga Paani Auchhaaleeyaan ॥

Now in great rage in the battlefield, the dreadful Kali raised six hands of her arms powerfully

ਚੰਡੀ ਚਰਿਤ੍ਰ ੨ ਅ. ੬ - ੨੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰਿ ਸੁੰਭ ਹਥ ਦੁਛੰਡੀਯੰ

Siri Suaanbha Hatha Duchhaandeeyaan ॥

ਚੰਡੀ ਚਰਿਤ੍ਰ ੨ ਅ. ੬ - ੨੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚੋਟਿ ਦੁਸਟ ਬਿਹੰਡੀਯੰ ॥੬੨॥੨੧੮॥

Eika Chotti Dustta Bihaandeeyaan ॥62॥218॥

And struck them on the head of Sumbh and with one blow she destroyed the tyrant.62.218.

ਚੰਡੀ ਚਰਿਤ੍ਰ ੨ ਅ. ੬ - ੨੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ