ਭੁਜੰਗ ਪ੍ਰਯਾਤ ਛੰਦ ॥

This shabad is on page 237 of Sri Dasam Granth Sahib.

ਦੇਵੀ ਜੂ ਕੀ ਉਸਤਤਿ

Devee Joo Kee Austati ॥

Eulogy of the Goddess:


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਨਮੋ ਜੋਗ ਜ੍ਵਾਲੰ ਧਰੀਯੰ ਜੁਆਲੰ

Namo Joga Javaalaan Dhareeyaan Juaalaan ॥

O Yoga-fire, Enlightener of the Earth! I salute Thee.

ਚੰਡੀ ਚਰਿਤ੍ਰ ੨ ਅ. ੭ -੨੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸੁੰਭ ਹੰਤੀ ਨਮੋ ਕਰੂਰ ਕਾਲੰ

Namo Suaanbha Haantee Namo Karoora Kaaln ॥

O the Destroyer of Sumbh and dreadful manifestation of Death!

ਚੰਡੀ ਚਰਿਤ੍ਰ ੨ ਅ. ੭ -੨੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸ੍ਰੋਣ ਬੀਰਜਾਰਦਨੀ ਧੂਮ੍ਰ ਹੰਤੀ

Namo Sarona Beerajaaradanee Dhoomar Haantee ॥

O the Destroyer of Dhumar Nain , O the Destroyer of Rakat Beej!

ਚੰਡੀ ਚਰਿਤ੍ਰ ੨ ਅ. ੭ -੨੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਕਾਲਿਕਾ ਰੂਪ ਜੁਆਲਾ ਜਯੰਤੀ ॥੪॥੨੨੩॥

Namo Kaalikaa Roop Juaalaa Jayaantee ॥4॥223॥

O Blazing like fire Kalika! I salute Thee.4.223.

ਚੰਡੀ ਚਰਿਤ੍ਰ ੨ ਅ. ੭ -੨੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਅੰਬਿਕਾ ਜੰਭਹਾ ਜੋਤਿ ਰੂਪਾ

Namo Aanbikaa Jaanbhahaa Joti Roopaa ॥

O Ambika! O Jambhaha (the killer of the demon Jambh) O manifestation of Light! I salute Thee.

ਚੰਡੀ ਚਰਿਤ੍ਰ ੨ ਅ. ੭ -੨੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਚੰਡ ਮੁੰਡਾਰਦਨੀ ਭੂਪਿ ਭੂਪਾ

Namo Chaanda Muaandaaradanee Bhoopi Bhoopaa ॥

O the killer of Chand and Mund! O the Sovereign of Sovereigns! I salute Thee.

ਚੰਡੀ ਚਰਿਤ੍ਰ ੨ ਅ. ੭ -੨੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਚਾਮਰੰ ਚੀਰਣੀ ਚਿਤ੍ਰ ਰੂਪੰ

Namo Chaamraan Cheeranee Chitar Roopaan ॥

O the sawer of the demon Chamar! O the one looking like a portrait! I salute Thee.

ਚੰਡੀ ਚਰਿਤ੍ਰ ੨ ਅ. ੭ -੨੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਪਰਮ ਪ੍ਰਗਿਯਾ ਬਿਰਾਜੈ ਅਨੂਪੰ ॥੫॥੨੨੪॥

Namo Parma Pargiyaa Biraajai Anoopaan ॥5॥224॥

O the bearer of knowledge, unique one! I Salute Thee.5.224.

ਚੰਡੀ ਚਰਿਤ੍ਰ ੨ ਅ. ੭ -੨੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਪਰਮ ਰੂਪਾ ਨਮੋ ਕ੍ਰੂਰ ਕਰਮਾ

Namo Parma Roopaa Namo Karoor Karmaa ॥

O the supreme manifestation of the doer of dreadful actions! I salute thee.

ਚੰਡੀ ਚਰਿਤ੍ਰ ੨ ਅ. ੭ -੨੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਰਾਜਸਾ ਸਾਤਕਾ ਪਰਮ ਬਰਮਾ

Namo Raajasaa Saatakaa Parma Barmaa ॥

O the bearer of the three modes of Rajas, Sattva and Tamas.

ਚੰਡੀ ਚਰਿਤ੍ਰ ੨ ਅ. ੭ -੨੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਮਹਿਖ ਦਈਤ ਕੋ ਅੰਤ ਕਰਣੀ

Namo Mahikh Daeeet Ko Aanta Karnee ॥

O the manifestation of supreme steel armour, O the destroyer of Mahishasura.

ਚੰਡੀ ਚਰਿਤ੍ਰ ੨ ਅ. ੭ -੨੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤੋਖਣੀ ਸੋਖਣੀ ਸਰਬ ਇਰਣੀ ॥੬॥੨੨੫॥

Namo Tokhnee Sokhnee Sarab Erinee ॥6॥225॥

Destroyer of all, the killer of all! I salute Thee.6.225.

ਚੰਡੀ ਚਰਿਤ੍ਰ ੨ ਅ. ੭ -੨੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿੜਾਲਾਛ ਹੰਤੀ ਕਰੂਰਾਛ ਘਾਯਾ

Birhaalaachha Haantee Karooraachha Ghaayaa ॥

ਚੰਡੀ ਚਰਿਤ੍ਰ ੨ ਅ. ੭ -੨੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜਗਿ ਦਯਾਰਦਨੀਅੰ ਨਮੋ ਜੋਗ ਮਾਯਾ

Dijagi Dayaaradaneeaan Namo Joga Maayaa ॥

O the killer of Biralachh, the destroyer of Karurachh.

ਚੰਡੀ ਚਰਿਤ੍ਰ ੨ ਅ. ੭ -੨੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਭਈਰਵੀ ਭਾਰਗਵੀਅੰ ਭਵਾਨੀ

Namo Bhaeeeravee Bhaaragaveeaan Bhavaanee ॥

O the one showing mercy on Brahma in her delight, O Yog Maya! I salute Thee.

ਚੰਡੀ ਚਰਿਤ੍ਰ ੨ ਅ. ੭ -੨੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਜੋਗ ਜ੍ਵਾਲੰ ਧਰੀ ਸਰਬ ਮਾਨੀ ॥੭॥੨੨੬॥

Namo Joga Javaalaan Dharee Sarab Maanee ॥7॥226॥

O Bhairavi, Bhavani, Jalandhari and the Destiny through all! I salute Thee.7.226.

ਚੰਡੀ ਚਰਿਤ੍ਰ ੨ ਅ. ੭ -੨੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧੀ ਉਰਧਵੀ ਆਪ ਰੂਪਾ ਅਪਾਰੀ

Adhee Aurdhavee Aapa Roopaa Apaaree ॥

Thou art seated everywhere, up and below.

ਚੰਡੀ ਚਰਿਤ੍ਰ ੨ ਅ. ੭ -੨੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਮਾ ਰਸਟਰੀ ਕਾਮ ਰੂਪਾ ਕੁਮਾਰੀ

Ramaa Rasattaree Kaam Roopaa Kumaaree ॥

Thou art Lakshmi, Kamakhya and Kumar Kanya.

ਚੰਡੀ ਚਰਿਤ੍ਰ ੨ ਅ. ੭ -੨੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਵੀ ਭਾਵਨੀ ਭਈਰਵੀ ਭੀਮ ਰੂਪਾ

Bhavee Bhaavanee Bhaeeeravee Bheema Roopaa ॥

Thou art Bhavani and manifestation of Bhairavi and Bhima,

ਚੰਡੀ ਚਰਿਤ੍ਰ ੨ ਅ. ੭ -੨੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਹਿੰਗੁਲਾ ਪਿੰਗੁਲਾਯੰ ਅਨੂਪਾ ॥੮॥੨੨੭॥

Namo Hiaangulaa Piaangulaayaan Anoopaa ॥8॥227॥

Thou art seated at Hinglaj and Pinglaj, Thou art unique! I salute Thee.8.227.

ਚੰਡੀ ਚਰਿਤ੍ਰ ੨ ਅ. ੭ -੨੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਜੁਧਨੀ ਕ੍ਰੁਧਨੀ ਕ੍ਰੂਰ ਕਰਮਾ

Namo Judhanee Karudhanee Karoor Karmaa ॥

Thou art the performer of dreadful acts, while infuriated in the battlefield.

ਚੰਡੀ ਚਰਿਤ੍ਰ ੨ ਅ. ੭ -੨੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੁਧਿਨੀ ਸਿਧਿਨੀ ਸੁਧ ਕਰਮਾ

Mahaa Budhinee Sidhinee Sudha Karmaa ॥

Thou art most wise, master of powers and doer of pure deeds.

ਚੰਡੀ ਚਰਿਤ੍ਰ ੨ ਅ. ੭ -੨੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਪਦਮਿਨੀ ਪਾਰਬਤੀ ਪਰਮ ਰੂਪਾ

Paree Padaminee Paarabatee Parma Roopaa ॥

Thou art most beautiful like and apsara (heavenly damsel), Padmini and the goddess Parbati.

ਚੰਡੀ ਚਰਿਤ੍ਰ ੨ ਅ. ੭ -੨੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵੀ ਬਾਸਵੀ ਬ੍ਰਾਹਮੀ ਰਿਧ ਕੂਪਾ ॥੯॥੨੨੮॥

Sivee Baasavee Baraahamee Ridha Koopaa ॥9॥228॥

Thou art the source of power of Shiva, the power of Indra and the power of Brahma! I salute Thee.9.228.

ਚੰਡੀ ਚਰਿਤ੍ਰ ੨ ਅ. ੭ -੨੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿੜਾ ਮਾਰਜਨੀ ਸੂਰਤਵੀ ਮੋਹ ਕਰਤਾ

Mirhaa Maarajanee Sooratavee Moha Kartaa ॥

Enchantress of the ghosts and goblins!

ਚੰਡੀ ਚਰਿਤ੍ਰ ੨ ਅ. ੭ - ੨੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਾ ਪਸਟਣੀ ਪਾਰਬਤੀ ਦੁਸਟ ਹਰਤਾ

Paraa Pasattanee Paarabatee Dustta Hartaa ॥

Thou art the greatest apsara, Parbati and the killer of tyrants.

ਚੰਡੀ ਚਰਿਤ੍ਰ ੨ ਅ. ੭ - ੨੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ

Namo Hiaangulaa Piaangulaa Totalaayaan ॥

Performer of gentle acts like children at the places like Hinglaj and Pinglaj.

ਚੰਡੀ ਚਰਿਤ੍ਰ ੨ ਅ. ੭ - ੨੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਕਾਰਤਿਕ੍ਯਾਨੀ ਸਿਵਾ ਸੀਤਲਾਯੰ ॥੧੦॥੨੨੯॥

Namo Kaaratikaiaanee Sivaa Seetlaayaan ॥10॥229॥

Thou art the power of Kartikeya and Shiva etc.! I salute thee.10.229.

ਚੰਡੀ ਚਰਿਤ੍ਰ ੨ ਅ. ੭ - ੨੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਵੀ ਭਾਰਗਵੀਯੰ ਨਮੋ ਸਸਤ੍ਰ ਪਾਣੰ

Bhavee Bhaaragaveeyaan Namo Sasatar Paanaan ॥

O the power of Yama, O the power of Bhrigu and the the wielder of weapons in Thy hands, I salute Thee.

ਚੰਡੀ ਚਰਿਤ੍ਰ ੨ ਅ. ੭ - ੨੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਅਸਤ੍ਰ ਧਰਤਾ ਨਮੋ ਤੇਜ ਮਾਣੰ

Namo Asatar Dhartaa Namo Teja Maanaan ॥

Thou art the wearer of arms, most Glorious

ਚੰਡੀ ਚਰਿਤ੍ਰ ੨ ਅ. ੭ - ੨੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਯਾ ਅਜਯਾ ਚਰਮਣੀ ਚਾਵਡਾਯੰ

Jayaa Ajayaa Charmanee Chaavadaayaan ॥

Unconquerable for ever and conqueror of all, bearer of elegant shield

ਚੰਡੀ ਚਰਿਤ੍ਰ ੨ ਅ. ੭ - ੨੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਕਾਲਿਕਾਯੰ ਨਯੰ ਨਿਤਿ ਨਿਆਯੰ ॥੧੧॥੨੩੦॥

Kripaa Kaalikaayaan Nayaan Niti Niaayaan ॥11॥230॥

And performer of justice at all times, the Merciful Kalika! I salute thee. 11.230.

ਚੰਡੀ ਚਰਿਤ੍ਰ ੨ ਅ. ੭ - ੨੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਚਾਪਣੀ ਚਰਮਣੀ ਖੜਗ ਪਾਣੰ

Namo Chaapanee Charmanee Khrhaga Paanaan ॥

O the wielder of bow, sword, shield and mace,

ਚੰਡੀ ਚਰਿਤ੍ਰ ੨ ਅ. ੭ - ੨੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਦਾ ਪਾਣਿਣੀ ਚਕ੍ਰਣੀ ਚਿਤ੍ਰ ਮਾਣੰ

Gadaa Paaninee Chakarnee Chitar Maanaan ॥

The user of the disc, and of the honoured portrait, I salute Thee.

ਚੰਡੀ ਚਰਿਤ੍ਰ ੨ ਅ. ੭ - ੨੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸੂਲਣੀ ਸਹਥੀ ਪਾਣਿ ਮਾਤਾ

Namo Soolanee Sahathee Paani Maataa ॥

Thou art the mother of the universe and wielder of trident and dagger.

ਚੰਡੀ ਚਰਿਤ੍ਰ ੨ ਅ. ੭ - ੨੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਗਿਆਨ ਬਿਗਿਆਨ ਕੀ ਗਿਆਨ ਗਿਆਤਾ ॥੧੨॥੨੩੧॥

Namo Giaan Bigiaan Kee Giaan Giaataa ॥12॥231॥

Thou art the knower of all the knowledge of all sciences! I salute Thee.12.231.

ਚੰਡੀ ਚਰਿਤ੍ਰ ੨ ਅ. ੭ - ੨੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਪੋਖਣੀ ਸੋਖਣੀਅੰ ਮ੍ਰਿੜਾਲੀ

Namo Pokhnee Sokhneeaan Mrirhaalee ॥

Thou art the preserver and destroyer of all, science! Thou art the rider of the dead.

ਚੰਡੀ ਚਰਿਤ੍ਰ ੨ ਅ. ੭ - ੨੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਦੁਸਟ ਦੋਖਾਰਦਨੀ ਰੂਪ ਕਾਲੀ

Namo Dustta Dokhaaradanee Roop Kaalee ॥

Thou art the destroyer of tyrants in the manifestation of Kali, I salute Thee.

ਚੰਡੀ ਚਰਿਤ੍ਰ ੨ ਅ. ੭ - ੨੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਜੋਗ ਜੁਆਲਾ ਨਮੋ ਕਾਰਤਿਕ੍ਯਾਨੀ

Namo Joga Juaalaa Namo Kaaratikaiaanee ॥

O Yoga-fire ! the power of Kartikeya

ਚੰਡੀ ਚਰਿਤ੍ਰ ੨ ਅ. ੭ - ੨੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਅੰਬਿਕਾ ਤੋਤਲਾ ਸ੍ਰੀ ਭਵਾਨੀ ॥੧੩॥੨੩੨॥

Namo Aanbikaa Totalaa Sree Bhavaanee ॥13॥232॥

O Ambika ! o Bhavani ! I salute Thee.13.232.

ਚੰਡੀ ਚਰਿਤ੍ਰ ੨ ਅ. ੭ - ੨੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਦੋਖ ਦਾਹੀ ਨਮੋ ਦੁਖ੍ਯ ਹਰਤਾ

Namo Dokh Daahee Namo Dukhi Hartaa ॥

O the effacer and destroyer of sorrows!

ਚੰਡੀ ਚਰਿਤ੍ਰ ੨ ਅ. ੭ - ੨੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਸਤ੍ਰਣੀ ਅਸਤ੍ਰਣੀ ਕਰਮ ਕਰਤਾ

Namo Sasatarnee Asatarnee Karma Kartaa ॥

O the wager of war with weapons and arms!

ਚੰਡੀ ਚਰਿਤ੍ਰ ੨ ਅ. ੭ - ੨੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਰਿਸਟਣੀ ਪੁਸਟਣੀ ਪਰਮ ਜੁਆਲਾ

Namo Risattanee Pusttanee Parma Juaalaa ॥

O most healthy! O Supreme fire!

ਚੰਡੀ ਚਰਿਤ੍ਰ ੨ ਅ. ੭ - ੨੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤਾਰੁਣੀਅੰ ਨਮੋ ਬ੍ਰਿਧ ਬਾਲਾ ॥੧੪॥੨੩੩॥

Namo Taaruneeaan Namo Bridha Baalaa ॥14॥233॥

O the supreme manifestation of young and old women! I salute Thee.14.233.

ਚੰਡੀ ਚਰਿਤ੍ਰ ੨ ਅ. ੭ - ੨੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਿੰਘ ਬਾਹੀ ਨਮੋਦਾੜ ਗਾੜੰ

Namo Siaangha Baahee Namodaarha Gaarhaan ॥

O the one with dreadful teeth, the rider of the lion, I salute Thee.

ਚੰਡੀ ਚਰਿਤ੍ਰ ੨ ਅ. ੭ - ੨੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਖਗ ਦਗੰ ਝਮਾ ਝਮ ਬਾੜੰ

Namo Khga Dagaan Jhamaa Jhama Baarhaan ॥

Thou art the glistening sword, annulling the daggers.

ਚੰਡੀ ਚਰਿਤ੍ਰ ੨ ਅ. ੭ - ੨੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਰੂੜਿ ਗੂੜੰ ਨਮੋ ਸਰਬ ਬਿਆਪੀ

Namo Roorhi Goorhaan Namo Sarab Biaapee ॥

Thou art most prodfound, omnipresent,

ਚੰਡੀ ਚਰਿਤ੍ਰ ੨ ਅ. ੭ - ੨੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਨਿਤ ਨਾਰਾਇਣੀ ਦੁਸਟ ਖਾਪੀ ॥੧੫॥੨੩੪॥

Namo Nita Naaraaeinee Dustta Khaapee ॥15॥234॥

Eternal and destroyer of tyrants! I salute Thee.15.234.

ਚੰਡੀ ਚਰਿਤ੍ਰ ੨ ਅ. ੭ - ੨੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਰਿਧਿ ਰੂਪੰ ਨਮੋ ਸਿਧ ਕਰਣੀ

Namo Ridhi Roopaan Namo Sidha Karnee ॥

O the bestower of powers!

ਚੰਡੀ ਚਰਿਤ੍ਰ ੨ ਅ. ੭ - ੨੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਪੋਖਣੀ ਸੋਖਣੀ ਸਰਬ ਭਰਣੀ

Namo Pokhnee Sokhnee Sarab Bharnee ॥

Preserver of all and destroyer of all

ਚੰਡੀ ਚਰਿਤ੍ਰ ੨ ਅ. ੭ - ੨੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਆਰਜਨੀ ਮਾਰਜਨੀ ਕਾਲ ਰਾਤ੍ਰੀ

Namo Aarajanee Maarajanee Kaal Raataree ॥

The one of the pure forms like silver and dreadful like the dark night

ਚੰਡੀ ਚਰਿਤ੍ਰ ੨ ਅ. ੭ - ੨੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਜੋਗ ਜ੍ਵਾਲੰ ਧਰੀ ਸਰਬ ਦਾਤ੍ਰੀ ॥੧੬॥੨੩੫॥

Namo Joga Javaalaan Dharee Sarab Daataree ॥16॥235॥

Thou art the Yoga fire and the sickle for the tyrants! I salute Thee.16.235.

ਚੰਡੀ ਚਰਿਤ੍ਰ ੨ ਅ. ੭ - ੨੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਪਰਮ ਪਰਮੇਸ੍ਵਰੀ ਧਰਮ ਕਰਣੀ

Namo Parma Parmesavaree Dharma Karnee ॥

O the power of righteousness of the Supreme Lord!

ਚੰਡੀ ਚਰਿਤ੍ਰ ੨ ਅ. ੭ - ੨੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਈ ਨਿਤ ਨਾਰਾਇਣੀ ਦੁਸਟ ਦਰਣੀ

Naeee Nita Naaraaeinee Dustta Darnee ॥

Thou art ever new, the destroyer of tyrants

ਚੰਡੀ ਚਰਿਤ੍ਰ ੨ ਅ. ੭ - ੨੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਲਾ ਆਛਲਾ ਈਸੁਰੀ ਜੋਗ ਜੁਆਲੀ

Chhalaa Aachhalaa Eeesuree Joga Juaalee ॥

The deceiver of all, the yoga-fire of Shiva

ਚੰਡੀ ਚਰਿਤ੍ਰ ੨ ਅ. ੭ - ੨੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਬਰਮਣੀ ਚਰਮਣੀ ਕ੍ਰੂਰ ਕਾਲੀ ॥੧੭॥੨੩੬॥

Namo Barmanee Charmanee Karoor Kaalee ॥17॥236॥

The steel-armour for the saints and the dreadful Kali for the saints! I salute Thee.17.236.

ਚੰਡੀ ਚਰਿਤ੍ਰ ੨ ਅ. ੭ - ੨੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਰੇਚਕਾ ਪੂਰਕਾ ਪ੍ਰਾਤ ਸੰਧਿਆ

Namo Rechakaa Poorakaa Paraata Saandhiaa ॥

Thou art the breath-moving process and the early morning worship.

ਚੰਡੀ ਚਰਿਤ੍ਰ ੨ ਅ. ੭ - ੨੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਮੋਹ ਕੈ ਚਉਦਹੂੰ ਲੋਗ ਬੰਧਿਆ

Jini Moha Kai Chaudahooaan Loga Baandhiaa ॥

Who has bound all the fourteen realms in the web of maya.

ਚੰਡੀ ਚਰਿਤ੍ਰ ੨ ਅ. ੭ - ੨੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਅੰਜਨੀ ਗੰਜਨੀ ਸਰਬ ਅਸਤ੍ਰਾ

Namo Aanjanee Gaanjanee Sarab Asataraa ॥

Thou art Anjani (mother of Hanuman), the crusher of the pride of all,

ਚੰਡੀ ਚਰਿਤ੍ਰ ੨ ਅ. ੭ - ੨੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਧਾਰਣੀ ਬਾਰਣੀ ਸਰਬ ਸਸਤ੍ਰਾ ॥੧੮॥੨੩੭॥

Namo Dhaaranee Baaranee Sarab Sasataraa ॥18॥237॥

And the wielder and user of all the weapons! I salute Thee.18.237.

ਚੰਡੀ ਚਰਿਤ੍ਰ ੨ ਅ. ੭ - ੨੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਅੰਜਨੀ ਗੰਜਨੀ ਦੁਸਟ ਗਰਬਾ

Namo Aanjanee Gaanjanee Dustta Garbaa ॥

O Anjani ! the masher of the pride of tyrants,

ਚੰਡੀ ਚਰਿਤ੍ਰ ੨ ਅ. ੭ - ੨੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤੋਖਣੀ ਪੋਖਣੀ ਸੰਤ ਸਰਬਾ

Namo Tokhnee Pokhnee Saanta Sarbaa ॥

The sustainer and bestowed of pleasure to all the saints, I salute thee.

ਚੰਡੀ ਚਰਿਤ੍ਰ ੨ ਅ. ੭ - ੨੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਕਤਣੀ ਸੂਲਣੀ ਖੜਗ ਪਾਣੀ

Namo Sakatanee Soolanee Khrhaga Paanee ॥

O the manifestation of trident, wielder of sword in Thy hand

ਚੰਡੀ ਚਰਿਤ੍ਰ ੨ ਅ. ੭ - ੨੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤਾਰਣੀ ਕਾਰਣੀਅੰ ਕ੍ਰਿਪਾਣੀ ॥੧੯॥੨੩੮॥

Namo Taaranee Kaaraneeaan Kripaanee ॥19॥238॥

The deliverer of all, the cause of causes and the manifestation of the sword! I salute Thee.19.238.

ਚੰਡੀ ਚਰਿਤ੍ਰ ੨ ਅ. ੭ - ੨੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਰੂਪ ਕਾਲੀ ਕਪਾਲੀ ਅਨੰਦੀ

Namo Roop Kaalee Kapaalee Anaandee ॥

O Kali, with the begging bowl, and the besttower of bliss! I salute Thee.

ਚੰਡੀ ਚਰਿਤ੍ਰ ੨ ਅ. ੭ - ੨੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਚੰਦ੍ਰਣੀ ਭਾਨੁਵੀਅੰ ਗੁਬਿੰਦੀ

Namo Chaandarnee Bhaanuveeaan Gubiaandee ॥

O one of the most beautiful forms like the sun-rays and moon-beams.

ਚੰਡੀ ਚਰਿਤ੍ਰ ੨ ਅ. ੭ - ੨੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਛੈਲ ਰੂਪਾ ਨਮੋ ਦੁਸਟ ਦਰਣੀ

Namo Chhaila Roopaa Namo Dustta Darnee ॥

The beauteous and the destroyer of the tyrants

ਚੰਡੀ ਚਰਿਤ੍ਰ ੨ ਅ. ੭ - ੨੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਕਾਰਣੀ ਤਾਰਣੀ ਸ੍ਰਿਸਟ ਭਰਣੀ ॥੨੦॥੨੩੯॥

Namo Kaaranee Taaranee Srisatta Bharnee ॥20॥239॥

The sustainer of the world and the cause of all causes! I salute Thee.20.239.

ਚੰਡੀ ਚਰਿਤ੍ਰ ੨ ਅ. ੭ - ੨੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਹਰਖਣੀ ਬਰਖਣੀ ਸਸਤ੍ਰ ਧਾਰਾ

Namo Harkhnee Barkhnee Sasatar Dhaaraa ॥

O the one who showers her weapons in her pleasure,

ਚੰਡੀ ਚਰਿਤ੍ਰ ੨ ਅ. ੭ - ੨੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤਾਰਣੀ ਕਾਰਣੀਯੰ ਅਪਾਰਾ

Namo Taaranee Kaaraneeyaan Apaaraa ॥

Thou art the deliverer of all, I salute Thee.

ਚੰਡੀ ਚਰਿਤ੍ਰ ੨ ਅ. ੭ - ੨੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਜੋਗਣੀ ਭੋਗਣੀ ਪ੍ਰਮ ਪ੍ਰਗਿਯਾ

Namo Joganee Bhoganee Parma Pargiyaa ॥

O goddess Durga, Thou art most wise, a Yogini

ਚੰਡੀ ਚਰਿਤ੍ਰ ੨ ਅ. ੭ - ੨੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਦੇਵ ਦਈਤਯਾਇਣੀ ਦੇਵਿ ਦੁਰਗਿਯਾ ॥੨੧॥੨੪੦॥

Namo Dev Daeeetyaaeinee Devi Durgiyaa ॥21॥240॥

A goddess and a demoness, I salute Thee.21.240

ਚੰਡੀ ਚਰਿਤ੍ਰ ੨ ਅ. ੭ - ੨੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਘੋਰਿ ਰੂਪਾ ਨਮੋ ਚਾਰੁ ਨੈਣਾ

Namo Ghori Roopaa Namo Chaaru Nainaa ॥

O the one of the dreadful forms and winsome eyes!

ਚੰਡੀ ਚਰਿਤ੍ਰ ੨ ਅ. ੭ - ੨੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸੂਲਣੀ ਸੈਥਣੀ ਬਕ੍ਰ ਬੈਣਾ

Namo Soolanee Saithanee Bakar Bainaa ॥

Thou art the wielder of trident and dagger and speaker of harsh words, I salute Thee.

ਚੰਡੀ ਚਰਿਤ੍ਰ ੨ ਅ. ੭ - ੨੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਬ੍ਰਿਧ ਬੁਧੰ ਕਰੀ ਜੋਗ ਜੁਆਲਾ

Namo Bridha Budhaan Karee Joga Juaalaa ॥

O the blazer of Yoga-fire, the manifestation of supreme wisdom,

ਚੰਡੀ ਚਰਿਤ੍ਰ ੨ ਅ. ੭ - ੨੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਚੰਡ ਮੁੰਡੀ ਮ੍ਰਿੜਾ ਕ੍ਰੂਰ ਕਾਲਾ ॥੨੨॥੨੪੧॥

Namo Chaanda Muaandee Mrirhaa Karoor Kaalaa ॥22॥241॥

The destroyer of Chand and Munda and performer of the heinous action of crushing their dead bodies ! I salute Thee.22.241.

ਚੰਡੀ ਚਰਿਤ੍ਰ ੨ ਅ. ੭ - ੨੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਦੁਸਟ ਪੁਸਟਾਰਦਨੀ ਛੇਮ ਕਰਣੀ

Namo Dustta Pusttaaradanee Chhema Karnee ॥

Thou art the bestower of bliss by destroying the great sinners.

ਚੰਡੀ ਚਰਿਤ੍ਰ ੨ ਅ. ੭ - ੨੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਦਾੜ ਗਾੜਾ ਧਰੀ ਦੁਖ੍ਯ ਹਰਣੀ

Namo Daarha Gaarhaa Dharee Dukhi Harnee ॥

Thou art the remover of the anguish of saints by destroying the tyrants with Thy dreadful teeth.

ਚੰਡੀ ਚਰਿਤ੍ਰ ੨ ਅ. ੭ - ੨੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਾਸਤ੍ਰ ਬੇਤਾ ਨਮੋ ਸਸਤ੍ਰ ਗਾਮੀ

Namo Saastar Betaa Namo Sasatar Gaamee ॥

Thou art the knower of Shastras, knower of the use of weapons

ਚੰਡੀ ਚਰਿਤ੍ਰ ੨ ਅ. ੭ - ੨੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਜਛ ਬਿਦਿਆ ਧਰੀ ਪੂਰਣ ਕਾਮੀ ॥੨੩॥੨੪੨॥

Namo Jachha Bidiaa Dharee Pooran Kaamee ॥23॥242॥

Perfect in knowledge of Yakshas, and the fulfiller of the desires! I salute Thee.23.242.

ਚੰਡੀ ਚਰਿਤ੍ਰ ੨ ਅ. ੭ - ੨੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੰ ਤਾਪਣੀ ਜਾਪਣੀ ਸਰਬ ਲੋਗਾ

Ripaan Taapanee Jaapanee Sarab Logaa ॥

O the giver of suffering to the enemies, all the people worship Thee.

ਚੰਡੀ ਚਰਿਤ੍ਰ ੨ ਅ. ੭ - ੨੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਪੇ ਖਾਪਣੀ ਥਾਪਣੀ ਸਰਬ ਸੋਗਾ

Thape Khaapanee Thaapanee Sarab Sogaa ॥

Thou art the creator of all interests and also their destroyer.

ਚੰਡੀ ਚਰਿਤ੍ਰ ੨ ਅ. ੭ - ੨੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਲੰਕੁੜੇਸੀ ਨਮੋ ਸਕਤਿ ਪਾਣੀ

Namo Laankurhesee Namo Sakati Paanee ॥

Thou art the power of Hanuman

ਚੰਡੀ ਚਰਿਤ੍ਰ ੨ ਅ. ੭ - ੨੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਕਾਲਿਕਾ ਖੜਗ ਪਾਣੀ ਕ੍ਰਿਪਾਣੀ ॥੨੪॥੨੪੩॥

Namo Kaalikaa Khrhaga Paanee Kripaanee ॥24॥243॥

Thou art Kalika and manifestation of the sword and wielder of the power in Thy own hands ! I salute thee.24.243.

ਚੰਡੀ ਚਰਿਤ੍ਰ ੨ ਅ. ੭ - ੨੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਲੰਕੁੜੈਸਾ ਨਮੋ ਨਾਗ੍ਰ ਕੋਟੀ

Namo Laankurhaisaa Namo Naagar Kottee ॥

O the masterly power of Hanuman ! Thou art the goddess of Nagarkot (Kangra)

ਚੰਡੀ ਚਰਿਤ੍ਰ ੨ ਅ. ੭ - ੨੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਕਾਮ ਰੂਪਾ ਕਮਿਛਿਆ ਕਰੋਟੀ

Namo Kaam Roopaa Kamichhiaa Karottee ॥

Thou art the manifestation of Kama (love). Thou art Kamakhya, the goddess.

ਚੰਡੀ ਚਰਿਤ੍ਰ ੨ ਅ. ੭ - ੨੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਕਾਲ ਰਾਤ੍ਰੀ ਕਪਰਦੀ ਕਲਿਆਣੀ

Namo Kaal Raataree Kapardee Kaliaanee ॥

And the bestower of bliss on al like kalratri (Kali)

ਚੰਡੀ ਚਰਿਤ੍ਰ ੨ ਅ. ੭ - ੨੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰਿਧਣੀ ਸਿਧ ਦਾਤੀ ਕ੍ਰਿਪਾਣੀ ॥੨੫॥੨੪੪॥

Mahaa Ridhanee Sidha Daatee Kripaanee ॥25॥244॥

O the bestower of the great miraculous powers and wealth and wielder of the sword! I salute Thee.25.244.

ਚੰਡੀ ਚਰਿਤ੍ਰ ੨ ਅ. ੭ - ੨੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਚਤੁਰ ਬਾਹੀ ਨਮੋ ਅਸਟ ਬਾਹਾ

Namo Chatur Baahee Namo Asatta Baahaa ॥

O Goddess ! thou art four-armed, eight-armed,

ਚੰਡੀ ਚਰਿਤ੍ਰ ੨ ਅ. ੭ - ੨੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਪੋਖਣੀ ਸਰਬ ਆਲਮ ਪਨਾਹਾ

Namo Pokhnee Sarab Aalama Panaahaa ॥

And sustainer of the whole world.

ਚੰਡੀ ਚਰਿਤ੍ਰ ੨ ਅ. ੭ - ੨੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਅੰਬਿਕਾ ਜੰਭਹਾ ਕਾਰਤਕ੍ਯਾਨੀ

Namo Aanbikaa Jaanbhahaa Kaaratakaiaanee ॥

O Ambika ! Thou art the killer of the demon Jambh, the power of Kartikeya

ਚੰਡੀ ਚਰਿਤ੍ਰ ੨ ਅ. ੭ - ੨੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿੜਾਲੀ ਕਪਰਦੀ ਨਮੋ ਸ੍ਰੀ ਭਵਾਨੀ ॥੨੬॥੨੪੫॥

Mrirhaalee Kapardee Namo Sree Bhavaanee ॥26॥245॥

And the crusher of the dead, O Bhavani! I salute Thee.26.245.

ਚੰਡੀ ਚਰਿਤ੍ਰ ੨ ਅ. ੭ - ੨੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਦੇਵ ਅਰਦ੍ਯਾਰਦਨੀ ਦੁਸਟ ਹੰਤੀ

Namo Dev Ardaiaaradanee Dustta Haantee ॥

O the destroyer of the enemies of the gods,

ਚੰਡੀ ਚਰਿਤ੍ਰ ੨ ਅ. ੭ - ੨੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਤਾ ਅਸਿਤਾ ਰਾਜ ਕ੍ਰਾਂਤੀ ਅਨੰਤੀ

Sitaa Asitaa Raaja Karaantee Anaantee ॥

White-black and red-coloured.

ਚੰਡੀ ਚਰਿਤ੍ਰ ੨ ਅ. ੭ - ੨੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਆਲਾ ਜਯੰਤੀ ਅਲਾਸੀ ਅਨੰਦੀ

Juaalaa Jayaantee Alaasee Anaandee ॥

O fire! the enchancer of bliss by conquering illusion.

ਚੰਡੀ ਚਰਿਤ੍ਰ ੨ ਅ. ੭ - ੨੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਪਾਰਬ੍ਰਹਮੀ ਹਰੀ ਸੀ ਮੁਕੰਦੀ ॥੨੭॥੨੪੬॥

Namo Paarabarhamee Haree See Mukaandee ॥27॥246॥

Thou art the maya of Unmanifested Brahman and the Shakti of Shiva! I salute Thee.27.246.

ਚੰਡੀ ਚਰਿਤ੍ਰ ੨ ਅ. ੭ - ੨੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਯੰਤੀ ਨਮੋ ਮੰਗਲਾ ਕਾਲਕਾਯੰ

Jayaantee Namo Maangalaa Kaalkaayaan ॥

Thou art the bestower of cheerfulness to all, the conqueror of all and the manifestation of Kal (death).

ਚੰਡੀ ਚਰਿਤ੍ਰ ੨ ਅ. ੭ - ੨੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਪਾਲੀ ਨਮੋ ਭਦ੍ਰਕਾਲੀ ਸਿਵਾਯੰ

Kapaalee Namo Bhadarkaalee Sivaayaan ॥

O Kapali! (the goddess carrying begging bowl), Shiva-Shakti! (the power of Shiva) and Bhadrakali!

ਚੰਡੀ ਚਰਿਤ੍ਰ ੨ ਅ. ੭ - ੨੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਗਾਯੰ ਛਿਮਾਯੰ ਨਮੋ ਧਾਤ੍ਰੀਏਯੰ

Dugaayaan Chhimaayaan Namo Dhaatareeeeyaan ॥

Thou obtainest satisfaction by piercing Durga.

ਚੰਡੀ ਚਰਿਤ੍ਰ ੨ ਅ. ੭ - ੨੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਆਹਾ ਸੁਧਾਯੰ ਨਮੋ ਸੀਤਲੇਯੰ ॥੨੮॥੨੪੭॥

Suaahaa Sudhaayaan Namo Seetleyaan ॥28॥247॥

Thou art pure fire-manifestation and also cold-incarnate, I salute Thee.28.247.

ਚੰਡੀ ਚਰਿਤ੍ਰ ੨ ਅ. ੭ - ੨੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਚਰਬਣੀ ਸਰਬ ਧਰਮੰ ਧੁਜਾਯੰ

Namo Charbanee Sarab Dharmaan Dhujaayaan ॥

O the masticator of the demons, the manifestation of the banners of all religions

ਚੰਡੀ ਚਰਿਤ੍ਰ ੨ ਅ. ੭ - ੨੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰ

Namo Hiaangulaa Piaangulaa Aanbikaayaan ॥

The source of the power of Hinglaj and Pinglaj, I salute Thee.

ਚੰਡੀ ਚਰਿਤ੍ਰ ੨ ਅ. ੭ - ੨੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਦੀਰਘ ਦਾੜਾ ਨਮੋ ਸਿਆਮ ਬਰਣੀ

Namo Deeragha Daarhaa Namo Siaam Barnee ॥

O the one of the dreadful teeth, the black complexioned,

ਚੰਡੀ ਚਰਿਤ੍ਰ ੨ ਅ. ੭ - ੨੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਅੰਜਨੀ ਗੰਜਨੀ ਦੈਤ ਦਰਣੀ ॥੨੯॥੨੪੮॥

Namo Aanjanee Gaanjanee Daita Darnee ॥29॥248॥

Anjani, the masher of demons! Salute Thee. 29.248.

ਚੰਡੀ ਚਰਿਤ੍ਰ ੨ ਅ. ੭ - ੨੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਅਰਧ ਚੰਦ੍ਰਾਇਣੀ ਚੰਦ੍ਰਚੂੜੰ

Namo Ardha Chaandaraaeinee Chaandarchoorhaan ॥

O the adopter of half-moon and wearer of the moon as an ornament

ਚੰਡੀ ਚਰਿਤ੍ਰ ੨ ਅ. ੭ - ੨੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਇੰਦ੍ਰ ਊਰਧਾ ਨਮੋ ਦਾੜ ਗੂੜੰ

Namo Eiaandar Aooradhaa Namo Daarha Goorhaan ॥

Thou hast the power of clouds and hast dreadful jaws.

ਚੰਡੀ ਚਰਿਤ੍ਰ ੨ ਅ. ੭ - ੨੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸੰ ਸੇਖਰੀ ਚੰਦ੍ਰਭਾਲਾ ਭਵਾਨੀ

Sasaan Sekhree Chaandarbhaalaa Bhavaanee ॥

Thy forehead is like the moon, O Bhavani!

ਚੰਡੀ ਚਰਿਤ੍ਰ ੨ ਅ. ੭ - ੨੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਵੀ ਭੈਹਰੀ ਭੂਤਰਾਟੀ ਕ੍ਰਿਪਾਨੀ ॥੩੦॥੨੪੯॥

Bhavee Bhaihree Bhootaraattee Kripaanee ॥30॥249॥

Thou art also Bhairavi and Bhutani, Thou art the wielder of the sword, I salute Thee.30.249.

ਚੰਡੀ ਚਰਿਤ੍ਰ ੨ ਅ. ੭ - ੨੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲੀ ਕਾਰਣੀ ਕਰਮ ਕਰਤਾ ਕਮਛ੍ਯਾ

Kalee Kaaranee Karma Kartaa Kamachhaiaa ॥

O Kamakhya and Durga! Thou art the cause and deed of Kaliyuga (the iron age).

ਚੰਡੀ ਚਰਿਤ੍ਰ ੨ ਅ. ੭ - ੨੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਪਦਮਿਨੀ ਪੂਰਣੀ ਸਰਬ ਇਛ੍ਯਾ

Paree Padaminee Pooranee Sarab Eichhaiaa ॥

Like Apsara (heavenly damsels) and the Padmini women, Thou art the fulfiller of all desires.

ਚੰਡੀ ਚਰਿਤ੍ਰ ੨ ਅ. ੭ - ੨੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਯਾ ਜੋਗਣੀ ਜਗ ਕਰਤਾ ਜਯੰਤੀ

Jayaa Joganee Jaga Kartaa Jayaantee ॥

Thou art the conqueror Yogini of all and performer of Yajnas (sacrifices).

ਚੰਡੀ ਚਰਿਤ੍ਰ ੨ ਅ. ੭ - ੨੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭਾ ਸੁਆਮਣੀ ਸ੍ਰਿਸਟਜਾ ਸਤ੍ਰੂਹੰਤੀ ॥੩੧॥੨੫੦॥

Subhaa Suaamnee Srisattajaa Satar¨haantee ॥31॥250॥

Thou art the nature of all substances, Thou art the creator of the world and the destroyer of the enemies.31.250.

ਚੰਡੀ ਚਰਿਤ੍ਰ ੨ ਅ. ੭ - ੨੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਵਿਤ੍ਰੀ ਪੁਨੀਤਾ ਪੁਰਾਣੀ ਪਰੇਯੰ

Pavitaree Puneetaa Puraanee Pareyaan ॥

Thou art pure, holy, ancient, great

ਚੰਡੀ ਚਰਿਤ੍ਰ ੨ ਅ. ੭ - ੨੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭੀ ਪੂਰਣੀ ਪਾਰਬ੍ਰਹਮੀ ਅਜੈਯੰ

Parbhee Pooranee Paarabarhamee Ajaiyaan ॥

Perfect, maya and unconquerable.

ਚੰਡੀ ਚਰਿਤ੍ਰ ੨ ਅ. ੭ - ੨੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੂਪੰ ਅਨੂਪੰ ਅਨਾਮੰ ਅਠਾਮੰ

Aroopaan Anoopaan Anaamaan Atthaamaan ॥

Thou art formless, unique, nameless and abodeless.

ਚੰਡੀ ਚਰਿਤ੍ਰ ੨ ਅ. ੭ - ੨੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੀਅੰ ਅਜੀਤੰ ਮਹਾ ਧਰਮ ਧਾਮੰ ॥੩੨॥੨੫੧॥

Abheeaan Ajeetaan Mahaa Dharma Dhaamaan ॥32॥251॥

Thou art fearless, unconquerable and treasure of the great Dharma.32.251.

ਚੰਡੀ ਚਰਿਤ੍ਰ ੨ ਅ. ੭ - ੨੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੰ ਅਭੇਦੰ ਅਕਰਮੰ ਸੁ ਧਰਮੰ

Achhedaan Abhedaan Akarmaan Su Dharmaan ॥

Thou art indestructible, indistinguishable, deedless and Dhrma-incarnate.

ਚੰਡੀ ਚਰਿਤ੍ਰ ੨ ਅ. ੭ - ੨੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਬਾਣ ਪਾਣੀ ਧਰੇ ਚਰਮ ਬਰਮੰ

Namo Baan Paanee Dhare Charma Barmaan ॥

O the holder of the arrow in Thy hand and wearer of the armour, I salute Thee.

ਚੰਡੀ ਚਰਿਤ੍ਰ ੨ ਅ. ੭ - ੨੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੇਯੰ ਅਭੇਯੰ ਨਿਰੰਕਾਰ ਨਿਤ੍ਯੰ

Ajeyaan Abheyaan Nrinkaara Nitaiaan ॥

Thou art unconquerable, indistinguishable, formless, eternal

ਚੰਡੀ ਚਰਿਤ੍ਰ ੨ ਅ. ੭ - ੨੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰੂਪੰ ਨਿਰਬਾਣੰ ਨਮਿਤ੍ਯੰ ਅਕ੍ਰਿਤ੍ਯੰ ॥੩੩॥੨੫੨॥

Niroopaan Nribaanaan Namitaiaan Akritaiaan ॥33॥252॥

Shapeless and the cause of nirvana (salvation) and all the works.33.252.

ਚੰਡੀ ਚਰਿਤ੍ਰ ੨ ਅ. ੭ - ੨੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੀ ਗਉਰਜਾ ਕਾਮਗਾਮੀ ਗੁਪਾਲੀ

Guree Gaurjaa Kaamgaamee Gupaalee ॥

Thou art Parbati, fulfiller of the wishes, the power of Krishna

ਚੰਡੀ ਚਰਿਤ੍ਰ ੨ ਅ. ੭ - ੨੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਬੀਰਣੀ ਬਾਵਨਾ ਜਗ੍ਯਾ ਜੁਆਲੀ

Balee Beeranee Baavanaa Jagaiaa Juaalee ॥

Most powerful, the power of Vamana and art like the fire of the Yajna (sacrifice).

ਚੰਡੀ ਚਰਿਤ੍ਰ ੨ ਅ. ੭ - ੨੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਤ੍ਰੁ ਚਰਬਾਇਣੀ ਗਰਬ ਹਰਣੀ

Namo Sataru Charbaaeinee Garba Harnee ॥

O the chewer of the enemies and masher of their pride

ਚੰਡੀ ਚਰਿਤ੍ਰ ੨ ਅ. ੭ - ੨੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤੋਖਣੀ ਸੋਖਣੀ ਸਰਬ ਭਰਣੀ ॥੩੪॥੨੫੩॥

Namo Tokhnee Sokhnee Sarab Bharnee ॥34॥253॥

Sustainer and destroyer in Thy pleasure, I salute Thee.34.253.

ਚੰਡੀ ਚਰਿਤ੍ਰ ੨ ਅ. ੭ - ੨੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਲੰਗੀ ਪਵੰਗੀ ਨਮੋ ਚਰਚਿਤੰਗੀ

Pilaangee Pavaangee Namo Charchitaangee ॥

O the rider of the steed-like lion

ਚੰਡੀ ਚਰਿਤ੍ਰ ੨ ਅ. ੭ - ੨੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਭਾਵਨੀ ਭੂਤ ਹੰਤਾ ਭੜਿੰਗੀ

Namo Bhaavanee Bhoota Haantaa Bharhiaangee ॥

O Bhavani of beautiful limbs! Thou art the destroyer of all engaged in the war.

ਚੰਡੀ ਚਰਿਤ੍ਰ ੨ ਅ. ੭ - ੨੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਭੀਮਿ ਸਰੂਪਾ ਨਮੋ ਲੋਕ ਮਾਤਾ

Namo Bheemi Saroopaa Namo Loka Maataa ॥

O the mother of the universe having large body!

ਚੰਡੀ ਚਰਿਤ੍ਰ ੨ ਅ. ੭ - ੨੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਵੀ ਭਾਵਨੀ ਭਵਿਖ੍ਯਾਤ ਬਿਧਾਤਾ ॥੩੫॥੨੫੪॥

Bhavee Bhaavanee Bhavikhiaata Bidhaataa ॥35॥254॥

Thou art the power of Yama, the giver of the fruit of actions performed in the world, Thou art also the power of Brahma! I salute Thee.35.254.

ਚੰਡੀ ਚਰਿਤ੍ਰ ੨ ਅ. ੭ - ੨੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭੀ ਪੂਰਣੀ ਪਰਮ ਰੂਪੰ ਪਵਿਤ੍ਰੀ

Parbhee Pooranee Parma Roopaan Pavitaree ॥

O the most pure power of God!

ਚੰਡੀ ਚਰਿਤ੍ਰ ੨ ਅ. ੭ - ੨੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਪੋਖਣੀ ਪਾਰਬ੍ਰਹਮੀ ਗਇਤ੍ਰੀ

Paree Pokhnee Paarabarhamee Gaeitaree ॥

Thou art the maya and Gayatri, sustaining all.

ਚੰਡੀ ਚਰਿਤ੍ਰ ੨ ਅ. ੭ - ੨੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਟੀ ਜੁਆਲ ਪਰਚੰਡ ਮੁੰਡੀ ਚਮੁੰਡੀ

Jattee Juaala Parchaanda Muaandee Chamuaandee ॥

Thou art Chamunda, the wearer of the necklace of head, Thou art also the fire of the matted locks of Shiva

ਚੰਡੀ ਚਰਿਤ੍ਰ ੨ ਅ. ੭ - ੨੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੰਦਾਇਣੀ ਦੁਸਟ ਖੰਡੀ ਅਖੰਡੀ ॥੩੬॥੨੫੫॥

Baraandaaeinee Dustta Khaandee Akhaandee ॥36॥255॥

Thou art the donor of boons and destroyer of tyrants, but Thou Thyself ever remain indivisible.36.255.

ਚੰਡੀ ਚਰਿਤ੍ਰ ੨ ਅ. ੭ - ੨੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਸੰਤ ਉਬਾਰੀ ਬਰੰ ਬ੍ਯੂਹ ਦਾਤਾ

Sabai Saanta Aubaaree Baraan Baiooha Daataa ॥

O the Saviour of all the saints and the donor of boons to all

ਚੰਡੀ ਚਰਿਤ੍ਰ ੨ ਅ. ੭ - ੨੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤਾਰਣੀ ਕਾਰਣੀ ਲੋਕ ਮਾਤਾ

Namo Taaranee Kaaranee Loka Maataa ॥

The one who ferries across all over the terrible sea of life, the primary cause of all causes, O Bhavani! The mother of the universe.

ਚੰਡੀ ਚਰਿਤ੍ਰ ੨ ਅ. ੭ - ੨੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤ੍ਯੰ ਨਮਸਤ੍ਯੰ ਨਮਸਤ੍ਯੰ ਭਵਾਨੀ

Namasataiaan Namasataiaan Namasataiaan Bhavaanee ॥

I salute Thee again and again, O the manifestation of the sword!

ਚੰਡੀ ਚਰਿਤ੍ਰ ੨ ਅ. ੭ - ੨੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਰਾਖ ਲੈ ਮੁਹਿ ਕ੍ਰਿਪਾ ਕੈ ਕ੍ਰਿਪਾਨੀ ॥੩੭॥੨੫੬॥

Sadaa Raakh Lai Muhi Kripaa Kai Kripaanee ॥37॥256॥

Protect me ever with Thy Grace.37.256.

ਚੰਡੀ ਚਰਿਤ੍ਰ ੨ ਅ. ੭ - ੨੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਦੇਵੀ ਜੂ ਕੀ ਉਸਤਤ ਬਰਨਨੰ ਨਾਮ ਸਪਤਮੋ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੭॥

Eiti Sree Bachitar Naattake Chaandi Charitare Devee Joo Kee Austata Barnnaan Naam Sapatamo Dhiaaya Saanpooranaam Satu Subhama Satu ॥7॥

Here ends the Seventh Chapter entitled ‘The Eulogy of the Goddess’ of Chandi of Chandi Charitra in BACHITTAR NATAK.7.