ਅਥ ਚੰਡੀ ਚਰਿਤ੍ਰ ਉਸਤਤ ਬਰਨਨੰ ॥

This shabad is on page 242 of Sri Dasam Granth Sahib.

ਅਥ ਚੰਡੀ ਚਰਿਤ੍ਰ ਉਸਤਤ ਬਰਨਨੰ

Atha Chaandi Charitar Austata Barnnaan ॥

Description of the Praise of Chandi Charitra:


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਭਰੈ ਜੋਗਣੀ ਪਤ੍ਰ ਚਉਸਠ ਚਾਰੰ

Bhari Joganee Patar Chausttha Chaaraan ॥

The Yoginis have filled their beautiful vessels (with blood),

ਚੰਡੀ ਚਰਿਤ੍ਰ ੨ ਅ. ੮ -੨੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਠਾਮ ਠਾਮੰ ਡਕਾਰੰ ਡਕਾਰੰ

Chalee Tthaam Tthaamaan Dakaaraan Dakaaraan ॥

And are moving at various places here and there belching thereby.

ਚੰਡੀ ਚਰਿਤ੍ਰ ੨ ਅ. ੮ -੨੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੇ ਨੇਹ ਗੇਹੰ ਗਏ ਕੰਕ ਬੰਕੰ

Bhare Neha Gehaan Gaee Kaanka Baankaan ॥

The comely crows and vultures having liking for that place have also departed for their homes,

ਚੰਡੀ ਚਰਿਤ੍ਰ ੨ ਅ. ੮ -੨੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੇ ਸੂਰਬੀਰੰ ਅਹਾੜੰ ਨ੍ਰਿਸੰਕੰ ॥੧॥੨੫੭॥

Rule Soorabeeraan Ahaarhaan Nrisaankaan ॥1॥257॥

And the warriors have been left to decay in the battlefield undoubtedly.1.257.

ਚੰਡੀ ਚਰਿਤ੍ਰ ੨ ਅ. ੮ -੨੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਨਾਰਦਉ ਹਾਥਿ ਬੀਨਾ ਸੁਹਾਏ

Chale Naaradau Haathi Beenaa Suhaaee ॥

Narada is moving with vina in his hand,

ਚੰਡੀ ਚਰਿਤ੍ਰ ੨ ਅ. ੮ -੨੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਨੇ ਬਾਰਦੀ ਡੰਕ ਡਉਰੂ ਬਜਾਏ

Bane Baaradee Daanka Dauroo Bajaaee ॥

And Shiva, the rider of the Bull, playing his tabor, is looking elegant.

ਚੰਡੀ ਚਰਿਤ੍ਰ ੨ ਅ. ੮ -੨੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਬਾਜਿ ਗਾਜੀ ਗਜੀ ਬੀਰ ਖੇਤੰ

Gire Baaji Gaajee Gajee Beera Khetaan ॥

In the battlefield, the thundering heroes have fallen alongwith the elephants and horses

ਚੰਡੀ ਚਰਿਤ੍ਰ ੨ ਅ. ੮ -੨੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੇ ਤਛ ਮੁਛੰ ਨਚੇ ਭੂਤ ਪ੍ਰੇਤੰ ॥੨॥੨੫੮॥

Rule Tachha Muchhaan Nache Bhoota Paretaan ॥2॥258॥

And seeing the chopped heroes rolling in dust, the ghosts and goblins are dancing.2.258.

ਚੰਡੀ ਚਰਿਤ੍ਰ ੨ ਅ. ੮ -੨੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਬੀਰ ਬੈਤਾਲ ਅਧੰ ਕਮਧੰ

Nache Beera Baitaala Adhaan Kamadhaan ॥

The blind trunks and brave Batital are dancing and the fighting warriors alongwith the dancers,

ਚੰਡੀ ਚਰਿਤ੍ਰ ੨ ਅ. ੮ -੨੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਧੇ ਬਧ ਗੋਪਾ ਗੁਲਿਤ੍ਰਾਣ ਬਧੰ

Badhe Badha Gopaa Gulitaraan Badhaan ॥

With the small bells tied around waists have also been killed.

ਚੰਡੀ ਚਰਿਤ੍ਰ ੨ ਅ. ੮ -੨੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਸਾਧੁ ਸੰਬੂਹ ਭੀਤੰ ਅਭੀਤੇ

Bhaee Saadhu Saanbooha Bheetaan Abheete ॥

All the resolute assemblies of saints have become fearless.

ਚੰਡੀ ਚਰਿਤ੍ਰ ੨ ਅ. ੮ -੨੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਲੋਕ ਮਾਤਾ ਭਲੇ ਸਤ੍ਰੁ ਜੀਤੇ ॥੩॥੨੫੯॥

Namo Loka Maataa Bhale Sataru Jeete ॥3॥259॥

O the mother of the people ! Thou hast performed a nice task by conquering the enemies, I salute Thee.3.259.

ਚੰਡੀ ਚਰਿਤ੍ਰ ੨ ਅ. ੮ -੨੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੜੇ ਮੂੜ ਯਾ ਕੋ ਧਨੰ ਧਾਮ ਬਾਢੇ

Parhe Moorha Yaa Ko Dhanaan Dhaam Baadhe ॥

If any foolish person recites this (poem), his wealth and property will increase here.

ਚੰਡੀ ਚਰਿਤ੍ਰ ੨ ਅ. ੮ -੨੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੈ ਸੂਮ ਸੋਫੀ ਲਰੈ ਜੁਧ ਗਾਢੈ

Sunai Sooma Sophee Lari Judha Gaadhai ॥

If anyone, not participating in the war, listens to it, he will be bestowed with the power of fighting. (in battle).

ਚੰਡੀ ਚਰਿਤ੍ਰ ੨ ਅ. ੮ -੨੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੈ ਰੈਣਿ ਜੋਗੀ ਜਪੈ ਜਾਪ ਯਾ ਕੋ

Jagai Raini Jogee Japai Jaapa Yaa Ko ॥

And that Yogi, who repeats it, keeping awake throughout the night,

ਚੰਡੀ ਚਰਿਤ੍ਰ ੨ ਅ. ੮ -੨੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੈ ਪਰਮ ਜੋਗੰ ਲਹੈ ਸਿਧਤਾ ਕੋ ॥੪॥੨੬੦॥

Dhari Parma Jogaan Lahai Sidhataa Ko ॥4॥260॥

He will attain supreme Yoga and miraculous powers.4.260.

ਚੰਡੀ ਚਰਿਤ੍ਰ ੨ ਅ. ੮ -੨੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੜੈ ਯਾਹਿ ਬਿਦ੍ਯਾਰਥੀ ਬਿਦ੍ਯਾ ਹੇਤੰ

Parhai Yaahi Bidaiaarathee Bidaiaa Hetaan ॥

Any student, who reads it for the attainment of knowledge,

ਚੰਡੀ ਚਰਿਤ੍ਰ ੨ ਅ. ੮ -੨੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਹੈ ਸਰਬ ਸਾਸਤ੍ਰਾਨ ਕੋ ਮਦ ਚੇਤੰ

Lahai Sarab Saastaraan Ko Mada Chetaan ॥

He will become knowledgeable of all the Shastras.

ਚੰਡੀ ਚਰਿਤ੍ਰ ੨ ਅ. ੮ -੨੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਪੈ ਜੋਗ ਸੰਨ੍ਯਾਸ ਬੈਰਾਗ ਕੋਈ

Japai Joga Saanniaasa Bairaaga Koeee ॥

Anyone either a Yogi or a Sanyasi or a Vairagi, whosoever reads it.

ਚੰਡੀ ਚਰਿਤ੍ਰ ੨ ਅ. ੮ -੨੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੈ ਸਰਬ ਪੁੰਨ੍ਯਾਨ ਕੋ ਪੁੰਨਿ ਹੋਈ ॥੫॥੨੬੧॥

Tisai Sarab Puaanniaan Ko Puaanni Hoeee ॥5॥261॥

He will be blessed with all the virtues.5.261.

ਚੰਡੀ ਚਰਿਤ੍ਰ ੨ ਅ. ੮ -੨੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ