ਦੋਹਰਾ ॥

This shabad is on page 243 of Sri Dasam Granth Sahib.

ਦੋਹਰਾ

Doharaa ॥

DOHRA


ਜੇ ਜੇ ਤੁਮਰੇ ਧਿਆਨ ਕੋ ਨਿਤ ਉਠਿ ਧਿਐਹੈ ਸੰਤ

Je Je Tumare Dhiaan Ko Nita Autthi Dhiaaihi Saanta ॥

All those saints, who will ever meditate on Thee

ਚੰਡੀ ਚਰਿਤ੍ਰ ੨ ਅ. ੮ -੨੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਲਹੈਗੇ ਮੁਕਤਿ ਫਲੁ ਪਾਵਹਿਗੇ ਭਗਵੰਤ ॥੬॥੨੬੨॥

Aanta Lahaige Mukati Phalu Paavahige Bhagavaanta ॥6॥262॥

They will attain salvation at the end and will realize the Lord.6.262.

ਚੰਡੀ ਚਰਿਤ੍ਰ ੨ ਅ. ੮ -੨੬੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡੀ ਚਰਿਤ੍ਰ ਉਸਤਤਿ ਬਰਨਨੰ ਨਾਮ ਅਸਟਮੋ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੮॥

Eiti Sree Bachitar Naattake Chaandi Charitare Chaandi Charitar Austati Barnnaan Naam Asattamo Dhiaaya Saanpooranaam Satu Subhama Satu ॥8॥

Here ends the Eighth Chapter entitled ‘Description of the Praise of Chandi Charitra’ in BACHITTAR NATAK.8.