ਨਰਾਜ ਛੰਦ ॥

This shabad is on page 260 of Sri Dasam Granth Sahib.

ਨਰਾਜ ਛੰਦ

Naraaja Chhaand ॥

NARAAJ STANZA


ਅਨੰਤ ਆਦਿ ਦੇਵ ਹੈ

Anaanta Aadi Dev Hai ॥

He is Boundless and Primal Lord

ਗਿਆਨ ਪ੍ਰਬੋਧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਭਰਮ ਭੇਵ ਹੈ

Biaanta Bharma Bheva Hai ॥

He is endless and Indiscriminate from illusion.

ਗਿਆਨ ਪ੍ਰਬੋਧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਾਧਿ ਬਿਆਧਿ ਨਾਸ ਹੈ

Agaadhi Biaadhi Naasa Hai ॥

He is Unfathomable and Destroyer of ailments

ਗਿਆਨ ਪ੍ਰਬੋਧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵ ਸਰਬ ਪਾਸ ਹੈ ॥੧॥੯॥

Sadaiva Sarab Paasa Hai ॥1॥9॥

He is always with everyone.1.9.

ਗਿਆਨ ਪ੍ਰਬੋਧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਿਤ੍ਰ ਚਿਤ੍ਰ ਚਾਂਪ ਹੈ

Bachitar Chitar Chaanpa Hai ॥

His painting is marvelous

ਗਿਆਨ ਪ੍ਰਬੋਧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਖੰਡ ਦੁਸਟ ਖਾਪ ਹੈ

Akhaanda Dustta Khaapa Hai ॥

He is Indivisible and Destroyer on tyrants.

ਗਿਆਨ ਪ੍ਰਬੋਧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੇਦ ਆਦਿ ਕਾਲ ਹੈ

Abheda Aadi Kaal Hai ॥

ਗਿਆਨ ਪ੍ਰਬੋਧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵ ਸਰਬ ਪਾਲ ਹੈ ॥੨॥੧੦॥

Sadaiva Sarab Paala Hai ॥2॥10॥

He is Indiscriminate from the very beginning and always sustains all.2.10.

ਗਿਆਨ ਪ੍ਰਬੋਧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਖੰਡ ਚੰਡ ਰੂਪ ਹੈ

Akhaanda Chaanda Roop Hai ॥

He is Indivisible and hast terrible form

ਗਿਆਨ ਪ੍ਰਬੋਧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਚੰਡ ਸਰਬ ਸ੍ਰੂਪ ਹੈ

Parchaanda Sarab Sar¨pa Hai ॥

His Powerful Entity manifests all.

ਗਿਆਨ ਪ੍ਰਬੋਧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੂੰ ਕੇ ਕਾਲ ਹੈ

Kaal Hooaan Ke Kaal Hai ॥

ਗਿਆਨ ਪ੍ਰਬੋਧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵ ਰਛਪਾਲ ਹੈ ॥੩॥੧੧॥

Sadaiva Rachhapaala Hai ॥3॥11॥

He is the death of death and is also always the Protector.3.11.

ਗਿਆਨ ਪ੍ਰਬੋਧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਲ ਦਿਆਲ ਰੂਪ ਹੈ

Kripaala Diaala Roop Hai ॥

ਗਿਆਨ ਪ੍ਰਬੋਧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵ ਸਰਬ ਭੂਪ ਹੈ

Sadaiva Sarab Bhoop Hai ॥

He is the Kind and Merciful entity and is ever the Sovereign of all.

ਗਿਆਨ ਪ੍ਰਬੋਧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਸਰਬ ਆਸ ਹੈ

Anaanta Sarab Aasa Hai ॥

He is boundless and fulfiller of the hopes of all

ਗਿਆਨ ਪ੍ਰਬੋਧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇਵ ਪਰਮ ਪਾਸ ਹੈ ॥੪॥੧੨॥

Pareva Parma Paasa Hai ॥4॥12॥

He is very far away and also very near.4.12.

ਗਿਆਨ ਪ੍ਰਬੋਧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਰਿਸਟ ਅੰਤ੍ਰ ਧਿਆਨ ਹੈ

Adrisatta Aantar Dhiaan Hai ॥

He is Invisible but abides in inner meditation

ਗਿਆਨ ਪ੍ਰਬੋਧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵ ਸਰਬ ਮਾਨ ਹੈ

Sadaiva Sarab Maan Hai ॥

He is always honoured by all.

ਗਿਆਨ ਪ੍ਰਬੋਧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਲ ਕਾਲ ਹੀਨ ਹੈ

Kripaala Kaal Heena Hai ॥

ਗਿਆਨ ਪ੍ਰਬੋਧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵ ਸਾਧ ਅਧੀਨ ਹੈ ॥੫॥੧੩॥

Sadaiva Saadha Adheena Hai ॥5॥13॥

He is Merciful and Eternal and is always honoured by all.5.13.

ਗਿਆਨ ਪ੍ਰਬੋਧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜਸ ਤੁਯੰ

Bhajasa Tuyaan ॥

Therefore I meditate on Thee,

ਗਿਆਨ ਪ੍ਰਬੋਧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜਸ ਤੁਯੰ ਰਹਾਉ

Bhajasa Tuyaan ॥ Rahaau ॥

I meditate on Thee. PAUSE.

ਗਿਆਨ ਪ੍ਰਬੋਧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਾਧਿ ਬਿਆਧਿ ਨਾਸਨੰ

Agaadhi Biaadhi Naasanaan ॥

He is Unfathomable and destroyer of ailment

ਗਿਆਨ ਪ੍ਰਬੋਧ - ੧੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇਯੰ ਪਰਮ ਉਪਾਸਨੰ

Pareyaan Parma Aupaasanaan ॥

He is far beyond and supremely aborable.

ਗਿਆਨ ਪ੍ਰਬੋਧ - ੧੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਕਾਲ ਲੋਕ ਮਾਨ ਹੈ

Trikaal Loka Maan Hai ॥

He is worshipped by all in the past, present and future

ਗਿਆਨ ਪ੍ਰਬੋਧ - ੧੪/੬ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵ ਪੁਰਖ ਪਰਧਾਨ ਹੈ ॥੬॥੧੪॥

Sadaiva Purkh Pardhaan Hai ॥6॥14॥

He is always the Supreme Purusha. 6. 14.

ਗਿਆਨ ਪ੍ਰਬੋਧ - ੧੪/(੭) - ਸ੍ਰੀ ਦਸਮ ਗ੍ਰੰਥ ਸਾਹਿਬ


ਤਥਸ ਤੁਯੰ

Tathasa Tuyaan ॥

Thou art of such attributes

ਗਿਆਨ ਪ੍ਰਬੋਧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਥਸ ਤੁਯੰ ਰਹਾਉ

Tathasa Tuyaan ॥ Rahaau ॥

Thou art of such attributes. PAUSE.

ਗਿਆਨ ਪ੍ਰਬੋਧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਲ ਦਿਆਲ ਕਰਮ ਹੈ

Kripaala Diaala Karma Hai ॥

He, the merciful Lord performs actions of kindness

ਗਿਆਨ ਪ੍ਰਬੋਧ - ੧੫/੪ - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਜ ਭੰਜ ਭਰਮ ਹੈ

Agaanja Bhaanja Bharma Hai ॥

He is invincible and destroys illusions.

ਗਿਆਨ ਪ੍ਰਬੋਧ - ੧੫/੫ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਕਾਲ ਲੋਕ ਪਾਲ ਹੈ

Trikaal Loka Paala Hai ॥

ਗਿਆਨ ਪ੍ਰਬੋਧ - ੧੫/੬ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵ ਸਰਬ ਦਿਆਲ ਹੈ ॥੭॥੧੫॥

Sadaiva Sarab Diaala Hai ॥7॥15॥

He is the Sustainer of people in past, present and future and is always compassionate towards all.7.15.

ਗਿਆਨ ਪ੍ਰਬੋਧ - ੧੫/(੭) - ਸ੍ਰੀ ਦਸਮ ਗ੍ਰੰਥ ਸਾਹਿਬ


ਜਪਸ ਤੁਯੰ

Japasa Tuyaan ॥

Therefore I repeat Thy Name,

ਗਿਆਨ ਪ੍ਰਬੋਧ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਪਸ ਤੁਯੰ ਰਹਾਉ

Japasa Tuyaan ॥ Rahaau ॥

I repeat Thy Name. PAUSE.

ਗਿਆਨ ਪ੍ਰਬੋਧ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਨ ਮੋਨ ਮਾਨ ਹੈ

Mahaan Mona Maan Hai ॥

He is Supreme in remaining peaceful

ਗਿਆਨ ਪ੍ਰਬੋਧ - ੧੬/੪ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇਵ ਪਰਮ ਪ੍ਰਧਾਨ ਹੈ

Pareva Parma Pardhaan Hai ॥

He is far beyond, superb and supreme.

ਗਿਆਨ ਪ੍ਰਬੋਧ - ੧੬/੫ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਾਨ ਪ੍ਰੇਤ ਨਾਸਨੰ

Puraan Pareta Naasanaan ॥

ਗਿਆਨ ਪ੍ਰਬੋਧ - ੧੬/੬ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵ ਸਰਬ ਪਾਸਨੰ ॥੮॥੧੬॥

Sadaiva Sarab Paasanaan ॥8॥16॥

He is the destroyer of ghosts since ancient times and always abides with all.8.16.

ਗਿਆਨ ਪ੍ਰਬੋਧ - ੧੬/(੭) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਚੰਡ ਅਖੰਡ ਮੰਡਲੀ

Parchaanda Akhaanda Maandalee ॥

ਗਿਆਨ ਪ੍ਰਬੋਧ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਦੰਡ ਰਾਜ ਸੁ ਥਲੀ

Audaanda Raaja Su Thalee ॥

The assembly is mighty and indivisible, Thy rule is fearless.

ਗਿਆਨ ਪ੍ਰਬੋਧ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੰਤ ਜੋਤਿ ਜੁਆਲਕਾ

Jagaanta Joti Juaalakaa ॥

ਗਿਆਨ ਪ੍ਰਬੋਧ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲੰਤ ਦੀਪ ਮਾਲਕਾ ॥੯॥੧੭॥

Jalaanta Deepa Maalakaa ॥9॥17॥

The flame of Thy fire is illumined like the row of lamps.9.17.

ਗਿਆਨ ਪ੍ਰਬੋਧ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਲ ਦਿਆਲ ਲੋਚਨੰ

Kripaala Diaala Lochanaan ॥

ਗਿਆਨ ਪ੍ਰਬੋਧ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਚਕ ਬਾਣ ਮੋਚਨੰ

Maanchaka Baan Mochanaan ॥

The eyes of the Merciful and Kind Lord humiliate the arrows of Cupaid.

ਗਿਆਨ ਪ੍ਰਬੋਧ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੰ ਕਰੀਟ ਧਾਰੀਯੰ

Srin Kareetta Dhaareeyaan ॥

ਗਿਆਨ ਪ੍ਰਬੋਧ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨੇਸ ਕ੍ਰਿਤ ਹਾਰੀਯੰ ॥੧੦॥੧੮॥

Dinesa Krita Haareeyaan ॥10॥18॥

Thou art wearing such crown on Thy head which debases the pride of sum.10.18.

ਗਿਆਨ ਪ੍ਰਬੋਧ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਾਲ ਲਾਲ ਲੋਚਨੰ

Bisaala Laala Lochanaan ॥

ਗਿਆਨ ਪ੍ਰਬੋਧ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋਜ ਮਾਨ ਮੋਚਨੰ

Manoja Maan Mochanaan ॥

Thy wide and red eyes destroy the pride of Cupid.

ਗਿਆਨ ਪ੍ਰਬੋਧ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰਤ ਸੀਸ ਸੁ ਪ੍ਰਭਾ

Subhaanta Seesa Su Parbhaa ॥

ਗਿਆਨ ਪ੍ਰਬੋਧ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਤ ਚਾਰੁ ਚੰਦ੍ਰਕਾ ॥੧੧॥੧੯॥

Chakarta Chaaru Chaandarkaa ॥11॥19॥

The brilliance of the flame of Thy fire puzzles brightness of Thy Kingdom.11.19

ਗਿਆਨ ਪ੍ਰਬੋਧ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗੰਤ ਜੋਤ ਜੁਆਲਕਾ

Jagaanta Jota Juaalakaa ॥

ਗਿਆਨ ਪ੍ਰਬੋਧ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਕੰਤ ਰਾਜ ਸੁ ਪ੍ਰਭਾ

Chhakaanta Raaja Su Parbhaa ॥

The illumination of the flame of Thy fire puzzles brightness of Thy Kingdom.

ਗਿਆਨ ਪ੍ਰਬੋਧ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੰਤ ਜੋਤਿ ਜੈਤਸੀ

Jagaanta Joti Jaitasee ॥

ਗਿਆਨ ਪ੍ਰਬੋਧ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਦੰਤ ਕ੍ਰਿਤ ਈਸੁਰੀ ॥੧੨॥੨੦॥

Badaanta Krita Eeesuree ॥12॥20॥

Even Durga praises the brilliance of that conquering light.12.20.

ਗਿਆਨ ਪ੍ਰਬੋਧ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ