ਤ੍ਰਿਭੰਗੀ ਛੰਦ ॥

This shabad is on page 264 of Sri Dasam Granth Sahib.

ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਸਰਤਾ ਕਹੂੰ ਕੂਪੰ ਸਮੁਦ ਸਰੂਪੰ ਅਲਖ ਬਿਭੂਤੰ ਅਮਿਤ ਗਤੰ

Sartaa Kahooaan Koopaan Samuda Saroopaan Alakh Bibhootaan Amita Gataan ॥

Somewhere Thou art in the form of stream, somewhere well and somewhere Ocean Thou art of Incomprehensible wealth and Unlimited movement.

ਗਿਆਨ ਪ੍ਰਬੋਧ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈ ਅਬਿਨਾਸੀ ਪਰਮ ਪ੍ਰਕਾਸੀ ਤੇਜ ਸੁਰਾਸੀ ਅਕ੍ਰਿਤ ਕ੍ਰਿਤੰ

Adavai Abinaasee Parma Parkaasee Teja Suraasee Akrita Kritaan ॥

Thou art Non-dual, Indestructible, Illuminator of thy light, the outlay of splendour and Creator of the Uncreated.

ਗਿਆਨ ਪ੍ਰਬੋਧ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰੂਪ ਰੇਖੰ ਅਲਖ ਅਭੇਖੰ ਅਮਿਤ ਅਦ੍ਵੈਖੰ ਸਰਬ ਮਈ

Jih Roop Na Rekhna Alakh Abhekhna Amita Adavaikhaan Sarab Maeee ॥

Thou art without form and mark, Thou art Incomprehensible, Guiseless, Unlimited, Unblemished, manifesting all forms.

ਗਿਆਨ ਪ੍ਰਬੋਧ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਿਲਵਿਖ ਹਰਣੰ ਪਤਿਤ ਉਧਰਣੰ ਅਸਰਣਿ ਸਰਣੰ ਏਕ ਦਈ ॥੮॥੨੮॥

Sabha Kilavikh Harnaan Patita Audharnaan Asarni Sarnaan Eeka Daeee ॥8॥28॥

Thou art the remover of sins, the redeemer of sinners and the only Motivator of keeping the patronless under refuge.8.28.

ਗਿਆਨ ਪ੍ਰਬੋਧ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ